Elige una pista para reproducir
Dope music ਕਹਿਣ Habibi
ਤੂੰ ਨਾ ਮੇਰੇ ਨਾਲ਼ ਵਿਆਹ ਕਰਾ ਲੈ
ਤੇਰੇ ਨਾਲ਼ ਵਿਆਹ ਕਰਾਉਣ ਨਾਲ਼ੋਂ ਤਾਂ ਮੈਂ ਡੁੱਬ ਕੇ ਮਰਜਾਂ ਚੰਗੈ
ਫਿਟੇ ਮੂਹ ਤੇਰੇ, ਡੁੱਬ ਕੇ ਮਰ ਜੀਂ, ਕਿਸੇ ਛੜੇ ਦੇ ਕੰਮ ਨਾ ਆਈਂ ਤੂੰ
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun
ਰੱਖੀ ਇੱਕ gun, ਫ਼ਿਰ ਰੰਨ ਦਾ ਕੀ ਕੰਮ, ਹਾਂ?
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun
ਰੱਖੀ ਇੱਕ gun, ਫ਼ਿਰ ਰੰਨ ਦਾ ਕੀ ਕੰਮ, ਹਾਂ?
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun
ਰੱਖੀ ਇੱਕ gun, ਫ਼ਿਰ ਰੰਨ ਦਾ ਕੀ ਕੰਮ, ਹਾਂ?
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun
ਰੱਖੀ ਇੱਕ gun, ਫ਼ਿਰ ਰੰਨ ਦਾ ਕੀ ਕੰਮ, ਹਾਂ?
ਛੜਾ beat 'ਤੇ ਨਚਾਉਂਦਾ ਸਾਰਾ ਸ਼ਹਿਰ, ਬੱਲੀਏ
ਨਾ ਤੂੰ ਛੜਿਆਂ ਦੇ ਵੇਹੜੇ ਪਾ ਦਈਂ ਪੈਰ, ਬੱਲੀਏ (ਆਹੋ!)
ਜਿੱ-ਜਿੱ-ਜਿੱਥੇ ਛੜਾ ਜਾਵੇ, ਛੜਾ ਕਰਦਾ ਕਮਾਲ (ਕਮਾਲ)
ਲਾਇਆ ਚਾਦਰਾ ਤੇ ਗੁੱਟ ਨਾਲ਼ ਬੰਨ੍ਹਿਆਂ ਰੁਮਾਲ
ਕੋਲ਼ੇ gun, ਧੰਨ, 'ਫ਼ੀਮ ਵਾਲ਼ੀ ਡੱਬੀ ਰੱਖਦਾ
ਨੀ, ਛੜਾ deck ਉੱਤੇ 'ਵਾਜ ਫ਼ੁੱਲ ਛੱਡੀ ਰੱਖਦਾ
ਪਿੱਤਲ ਦੀ ਧਾਤ ਕਹਿੰਦੇ ਚੰਗੀ ਹੁੰਦੀ ਆ
ਮੈਂ ਵੀ ਰੌਂਦਾ ਵਾਲ਼ਾ ਪਤਾ ਕੋਲ਼ ਰੱਖਿਆ
ਇੱ-ਇੱ-ਇੱਕ German male, ਦੂਜਾ Russia ਦੀ ਖੇਲ
ਆਮ dealer'an ਨਾ' ਸੌਦਾ ਖੁੱਲ੍ਹਾ ਰੱਖਿਆ, ਹਾਂ
ਲੱਭਾਂ ਯਾਰਾਂ ਨੂੰ ਮੈਂ, ਸਾਰੇ ਹੋਈ ਫ਼ਿਰਦੇ ਆ tight
ਜਾਣਾ shoot ਉੱਤੇ, ਚਮਕਦੀ ਪਾਈ Hellcat
Hellcat ਵਿੱਚ ਲੱਗਦੇ ਆ dope ਜੱਟ ਨੀ
ਪੂਰੇ top ਜੱਟ ਨੀ ਤੇ ਮੰਜੇ ਠੋਕ ਜੱਟ ਨੀ
A-A-Arab 'ਚ ਰਹਿੰਦੇ ਮੇਰੇ ਯਾਰ ਬੜੇ ਨੀ
ਵਿੱਚ ਇੱਕ-ਦੋ ਵਿਆਹੇ, ਬਾਕੀ ਸਭ ਛੜੇ ਨੀ
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun
ਰੱਖੀ ਇੱਕ gun, ਫ਼ਿਰ ਰੰਨ ਦਾ ਕੀ ਕੰਮ, ਹਾਂ?
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun
ਰੱਖੀ ਇੱਕ gun, ਫ਼ਿਰ ਰੰਨ ਦਾ ਕੀ ਕੰਮ, ਹਾਂ?
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun (gun)
ਰੱਖੀ ਇੱਕ gun, ਫ਼ਿਰ ਰੰਨ ਦਾ ਕੀ ਕੰਮ, ਹਾਂ? (ਕੰਮ)
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun (Sultaan ਆਵੇ)
ਰੱਖੀ ਇੱਕ gun, ਫ਼ਿਰ ਰੰਨ ਦਾ ਕੀ ਕੰਮ, ਹਾਂ?
ਜਿੱਦਾਂ ਕਹੇ ਬਾਬਾ ਬੋਹੜ, ਛੜਾ ਬੜਾ ਗੁਣਕਾਰੀ
Gun ਰੱਖਦਾ ਸਿਰਹਾਣੇ, ਰਹਿੰਦੀ ਜੰਗ ਦੀ ਤਿਆਰੀ (ਤਿਆਰੀ)
ਛੜੇ ਪਿੱਛੇ ਪਏ ਰਹਿੰਦੇ ਬੰਦੇ ਸਰਕਾਰੀ
ਛੜੇ ਅੱਗੇ ਰੰਨਾਂ ਦੀ ਨਾ ਚੱਲੇ ਹੁਸ਼ਿਆਰੀ
ਛੜਾ ਮੁੱਛ ਉੱਤੇ ਮੋਚਨਾ ਆ ਲਾਈ ਰੱਖਦਾ (ਲਾਈ ਰੱਖਦਾ)
ਛੜਾ ਜਾਲ ਵਿੱਚ ਮੱਛੀਆਂ ਫ਼ਸਾਈ ਰੱਖਦਾ
ਛੜਾ ਚੁੱਲ੍ਹੇ ਉੱਤੇ ਮਾਸ fry ਰੱਖਦਾ
ਛੜਾ ਘਰ ਦੀਆਂ ਬੱਤੀਆਂ ਬੁਝਾਈ ਰੱਖਦਾ (Dhatt)
ਛੜੇ ਨੂੰ ਆਜ਼ਾਦੀ ਜਿੱਦਾਂ ਹੁੰਦਾ ਬਾਜ ਨੀ (ਬਾਜ ਨੀ)
ਜ਼ਿੰਦਗੀ ਛੜੇ ਦੀ ਵਿੱਚ ਕੋਈ ਰਾਜ ਨੀ (ਰਾਜ ਨੀ)
ਛੜੇ ਨੂੰ ਨਾ ਚਾਹੀਦੀ ਆ Mumtaz ਨੀ (ਨਾ-ਨਾ)
ਛੜੇਪਣ ਦਾ ਆ ਸਿਰ ਉੱਤੇ ਤਾਜ ਨੀ
ਪਤਾ ਦੁਨੀਆਂ ਨੂੰ, ਛੜਿਆਂ ਦੀ ਕੋਈ ਰੀਸ ਨੀ
ਗੱਲ ਕਰਨੇ ਦੀ ਛੜਾ ਲੈਂਦਾ fees ਨੀ (ਆਹੋ!)
ਛੜੇ ਹਿੱਸੇ ਆਉਂਦੇ ਰੋਜ਼ leg piece ਨੀ (leg piece)
ਛੜੇ ਤੋਂ ਨਾ ਲੈ ਲਈਂ ਕੀਤੇ ਬਦਅਸੀਸ ਨੀ
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun
(ਰੱਖੀ ਇੱਕ gun, ਰੱਖੀ ਇੱਕ gun)
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun
(ਰੱਖੀ ਇੱਕ gun, ਰੱਖੀ ਇੱਕ gun) Abu Dhabi ਵਾਲ਼ਾ ਜੱਟ
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun
(ਰੱਖੀ ਇੱਕ gun, ਰੱਖੀ ਇੱਕ gun) Habibi
ਛੜਾ-ਛੜਾ-ਛੜਾ, ਕੋਲ਼ ਰੱਖੀ ਇੱਕ gun
ਰੱਖੀ ਇੱਕ gun, ਫ਼ਿਰ ਰੰਨ ਦਾ ਕੀ ਕੰਮ, ਹਾਂ?