Elige una pista para reproducir

Sencillo / Pista
ਪਿੰਡ ਦੇ ਮੁੰਡਯੋ ਹੁਣ ਕਿ ਦੇਖਦੇ
ਲੱਗ ਗਈ ਮਜਾਜਣ ਖ਼ੇ ਕੇ
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਚੱਕ ਲੋ ਰਬ ਦਾ ਨਾਂ ਲੈ ਕੇ (ਹੋਏ ਹੋਏ ਹੋਏ ਹੋਏ)
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਵਡਿਆ ਸ਼ਕੀਨਾ ਗੁੱਸਾ ਜਾਣਦਾ ਨੀ ਮੇਰਾ
ਨਿਤ ਮਾਰਦਾ ਵੀਨੀ ਦੇ ਵਿਚ ਬੜਕਾਂ
ਬਾਪੂ ਦਾ ਕੁੰਡਾ ਕੱਢ ਦੁ ਤੇਰੀਆਂ ਰੜਕਾ (ਹੋਏ ਹੋਏ ਹੋਏ ਹੋਏ)
ਬਾਪੂ ਦਾ ਕੁੰਡਾ (ਹੋਏ ਹੋਏ ਹੋਏ ਹੋਏ)
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਚੱਕ ਲੋ ਰਬ ਦਾ ਨਾਂ ਲੈ ਕੇ (ਹੋਏ ਹੋਏ ਹੋਏ ਹੋਏ)
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਚੱਕ ਲੋ ਰਬ ਦਾ ਨਾਂ ਲੈ ਕੇ (ਹੋਏ ਹੋਏ ਹੋਏ ਹੋਏ)
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਕਿਡੀ ਸੋਹਣੀ ਲੱਗੀ ਜਦੋ ਹਸੀ ਘੁਰੀ ਵੱਟ ਕੇ (ਹੋਏ ਹੋਏ ਹੋਏ ਹੋਏ)
ਹਾਏ ਰੱਬਾ ਨਖਰੇ ਮਿਜਾਜ ਲੈ ਗੀ ਪਟ ਕੇ (ਹੋਏ ਹੋਏ ਹੋਏ ਹੋਏ)
ਕਿਡੀ ਸੋਹਣੀ ਲੱਗੀ ਜਦੋ ਹਸੀ ਘੁਰੀ ਵੱਟ ਕੇ
ਹਾਏ ਰੱਬਾ ਨਖਰੇ ਮਿਜਾਜ ਲੈ ਗੀ ਪਟ ਕੇ
ਖੂ ਤੇ ਗੇੜਾ ਮਾਰੇ ਪਾਣੀ ਦੇ ਬਹਾਨੇ ਉਤੇ ਸੰਦਲੀ ਦੁਪੱਟਾ ਲੈ ਕੇ