ਮੇਰੇ ਦੋ ਨੈਣ ਉਡੀਕਦੇ ਰਹਿਣ
ਕਦੋ ਤੂ ਆਉਣਾ ਏ ਦੱਸਦੇ?
ਮੇਰੇ ਦੋ ਨੈਣ ਉਡੀਕਦੇ ਰਹਿਣ
ਕਦੋ ਤੂ ਆਉਣਾ ਏ ਦੱਸਦੇ?
ਤੇਰੇ ਬਿਨ ਹੋਗਈ ਆ ਕੱਲੀ
ਤੇਰੇ ਬਿਨ ਹੋਗਈ ਆ ਝੱਲੀ
ਤੇਰੇ ਬਿਨ ਹੋਗਈ ਆ ਕੱਲੀ
ਤੇਰੇ ਬਿਨ ਹੋਗਈ ਆ ਝੱਲੀ
ਮੇਰੇ ਦੋ ਨੈਣ ਉਡੀਕਦੇ ਰਹਿਣ
ਕਦੋ ਤੂ ਆਉਣਾ ਏ ਦੱਸਦੇ?
ਮੇਰੇ ਦੋ ਨੈਣ ਉਡੀਕਦੇ ਰਹਿਣ
ਕਦੋ ਤੂ ਆਉਣਾ ਏ ਦੱਸਦੇ?
ਜਿਵੇਂ ਸੌਣ ਮਹੀਨੇ ਝੜੀਆ ਲੱਗੀਆ
ਅੱਖੀਆ ਚੋਂ ਅੱਥਰੂ ਵੈਂਦੇ ਨੇ
(ਅੱਖੀਆ ਚੋਂ ਅੱਥਰੂ ਵੈਂਦੇ ਨੇ)
ਘੁਣ ਵਾਂਗੂ ਖਾ ਗਿਆ ਸੱਜਣਾ ਵੇ
ਜਿਹਨੂੰ ਲੋਗ ਵਿਛੋੜਾ ਕਹਿੰਦੇ ਨੇ
(ਜਿਹਨੂੰ ਲੋਗ ਵਿਛੋੜਾ ਕਹਿੰਦੇ ਨੇ)
ਮੇਰਾ ਤੂ ਹੈ ਦਰਦੀ
ਇਹ ਦੁਨੀਆ ਹੈ ਫਰਜ਼ੀ
ਦੂਰ ਨਾ ਹੋਜਾਵੇ
ਐਸੋ ਗੱਲ ਤੋਂ ਡਰਦੀ
ਮੇਰੇ ਦੋ ਨੈਣ ਉਡੀਕਦੇ ਰਹਿਣ
ਕਦੋ ਤੂ ਆਉਣਾ ਏ ਦੱਸਦੇ?
ਮੇਰੇ ਦੋ ਨੈਣ ਉਡੀਕਦੇ ਰਹਿਣ
ਕਦੋ ਤੂ ਆਉਣਾ ਏ ਦੱਸਦੇ?
ਜਿਹਨੂੰ ਵਿਚ ਮੰਦਰਾਂ ਦੇ ਲੱਭਦੀ ਦੁਨੀਆ
ਰੱਬ ਤੇਰੇ ਚੋ ਵੇਖਿਆ ਏ
(ਓ ਰੱਬ ਤੇਰੇ ਚੋ ਵੇਖਿਆ ਏ)
ਤੇਰੇ ਜੇਹਾ ਨੀ ਮਿਲਿਆ ਵੇ ਕੋਈ
ਹਾਏ ਜੱਗ ਸਾਰਾ ਮੈ ਵੇਖਿਆ ਏ
(ਜੱਗ ਸਾਰਾ ਮੈ ਵੇਖਿਆ ਏ)
ਬੂਹੇ ਤੇ ਖੜਦੀ ਆ
Wait ਤੇਰੀ ਕਰਦੀ ਆ
ਦੱਸਾ ਮੈ ਕਿੰਜ ਤੈਂਨੂੰ
ਕਿੰਨਾ miss ਕਰਦੀ ਆ
ਮੇਰੇ ਦੋ ਨੈਣ ਉਡੀਕਦੇ ਰਹਿਣ
ਕਦੋ ਤੂ ਆਉਣਾ ਏ ਦੱਸਦੇ?
ਮੇਰੇ ਦੋ ਨੈਣ ਉਡੀਕਦੇ ਰਹਿਣ
ਕਦੋ ਤੂ ਆਉਣਾ ਏ ਦੱਸਦੇ?
ਹਰ ਸਾਹ ਦੇ ਨਾਲ ਮੈ ਸੱਜਣਾ ਵੇ
ਬੱਸ ਤੇਰਾ ਨਾਮ ਤਿਓਦੀ ਆ
(ਤੇਰਾ ਨਾਮ ਤਿਓਦੀ ਆ)
ਇੱਕ ਤੂ ਮਿਲ ਜਾਵੇ ਗੁਰੀ ਮੈਨੂੰ
ਦੱਸ ਹੋਰ ਭਲਾ ਕੀ ਚਾਉਂਦੀ ਆ
(ਹੋਰ ਭਲਾ ਕੀ ਚਾਉਂਦੀ ਆ)
ਵੇਖਲਾ ਹਾਲ ਜਰਾ
ਐ ਸਿੱਕੇ ਢੇਦੇ ਵਾਲ ਜਰਾ
ਹੁਣ ਤਾਂ ਕਰਲਾ ਵੇ
ਤੱਤੜੀ ਦਾ ਖਿਆਲ ਜਰਾ
ਮੇਰੇ ਦੋ ਨੈਣ ਉਡੀਕਦੇ ਰਹਿਣ
ਕਦੋ ਤੂ ਆਉਣਾ ਏ ਦੱਸਦੇ?
ਮੇਰੇ ਦੋ ਨੈਣ ਉਡੀਕਦੇ ਰਹਿਣ
ਕਦੋ ਤੂ ਆਉਣਾ ਏ ਦੱਸਦੇ?