Elige una pista para reproducir
ਹੋ ਉੱਠਦੇ ਬਹਿੰਦੇ ਸੌਂਦੇ ਜਿਹਦੀ ਯਾਦ ਸਤਾਵੇ
ਇਕ ਰੱਬ ਅੱਗੇ ਅਰਦਾਸ ਓਹਨੂੰ ਹੱਸਦੀ ਵਸਾਵੇਂ
ਲੈ ਅੱਖਾਂ ਦੇ ਵਿਚ ਅੱਥਰੂ ਸੌਂਦੀ ਨਾ ਹੋਵੇ
ਹੋ ਮੈਨੂੰ ਇੱਕੋ ਗੱਲ ਸਤਾਉਂਦੀ ਐ ਰੋਂਦੀ ਨਾ ਹੋਵੇ

ਅੱਜ ਵੀਂ ਆਉਂਦੀ ਦੀਦ ਐ (ਦੀਦ ਐ)
ਅੱਜ ਵੀਂ ਆਉਂਦੀ ਦੀਦ ਐ ਜੇ ਖੜਾਂ ਮੋੜ ਤੇ
ਹੋ ਪਿਆਰ ਬਥੇਰਾ ਕਰਦੀ ਸੀ ਪਰ ਸੁਪਨੇ ਤੋੜ ਤੇ
ਅੱਜ ਵੀਂ ਆਉਂਦੀ ਦੀਦ ਐ ਜੇ ਖੜਾਂ ਮੋੜ ਤੇ
ਹੋ ਪਿਆਰ ਬਥੇਰਾ ਕਰਦੀ ਸੀ ਪਰ ਸੁਪਨੇ ਤੋੜ ਤੇ
ਹੋ ਕਿਤੇ ਓ ਵੀਂ ਮੈਨੂੰ ਵੇਖਣਾ ਚਾਹੁੰਦੀ ਨਾ ਹੋਵੇ
ਹੋ ਮੈਨੂੰ ਇੱਕੋ ਗੱਲ ਸਤਾਉਂਦੀ ਐ ਰੋਂਦੀ ਨਾ ਹੋਵੇ
ਹੋ ਮੈਨੂੰ ਇੱਕੋ ਗੱਲ ਸਤਾਉਂਦੀ ਐ ਰੋਂਦੀ ਨਾ ਹੋਵੇ
ਹਾ ਹਾ ਆ ਆ ਆ
ਹੋ ਹੱਥ ਛੁਡਾ ਕੇ ਤੁਰ ਗਈ ਸੀ ਮਜਬੂਰੀ ਕਹਿ ਕੇ
ਹੁਣ ਔਸੀਆਂ ਪਾਉਂਦੀ ਹੋਣੀ ਐ ਹੋ ਕੱਲੀ ਬਹਿ ਕੇ
ਹੱਥ ਛੁਡਾ ਕੇ ਤੁਰ ਗਈ ਸੀ ਮਜਬੂਰੀ ਕਹਿ ਕੇ
ਹੁਣ ਔਸੀਆਂ ਪਾਉਂਦੀ ਹੋਣੀ ਐ ਹੋ ਕੱਲੀ ਬਹਿ ਕੇ
ਮੈਨੂੰ ਜਿਹੜੇ ਰੰਗ ਪਸੰਦ ਬੜੇ ਪਾਉਂਦੀ ਨਾ ਹੋਵੇ
ਹੋ ਮੈਨੂੰ ਇੱਕੋ ਗੱਲ ਸਤਾਉਂਦੀ ਐ ਰੋਂਦੀ ਨਾ ਹੋਵੇ
ਹੋ ਮੈਨੂੰ ਇੱਕੋ ਗੱਲ ਸਤਾਉਂਦੀ ਐ ਰੋਂਦੀ ਨਾ ਹੋਵੇ
ਔਖਾ ਹੁੰਦਾ ਕਿਸੇ ਨੂੰ ਰੋਂਦੇ ਛੱਡ ਜਾਣਾ
ਹਾਏ ਓਹਦੀਆਂ ਕਿਹੜਾ ਮੋੜ ਲਉ ਪੈਂਦਾ ਮੰਨਣਾ ਭਾਣਾ
ਬੜਾ ਔਖਾ ਹੁੰਦਾ ਕਿਸੇ ਨੂੰ ਰੋਂਦੇ ਛੱਡ ਜਾਣਾ
ਹਾਏ ਓਹਦੀਆਂ ਕਿਹੜਾ ਮੋੜ ਲਉ ਪੈਂਦਾ ਮੰਨਣਾ ਭਾਣਾ
ਹਾਂ ਰਿਆੜ ਕਿੱਦਾਂ ਹੋਊ ਕੱਟਦਾ ਪਛਤਾਉਂਦੀ ਨਾ ਹੋਵੇ
ਹੋ ਮੈਨੂੰ ਇੱਕੋ ਗੱਲ ਸਤਾਉਂਦੀ ਐ ਰੋਂਦੀ ਨਾ ਹੋਵੇ
ਹੋ ਮੈਨੂੰ ਇੱਕੋ ਗੱਲ ਸਤਾਉਂਦੀ ਐ ਰੋਂਦੀ ਨਾ ਹੋਵੇ
ਹੋ ਮੈਨੂੰ ਇੱਕੋ ਗੱਲ ਸਤਾਉਂਦੀ ਐ ਰੋਂਦੀ ਨਾ ਹੋਵੇ
ਹੋ ਮੈਨੂੰ ਇੱਕੋ ਗੱਲ ਸਤਾਉਂਦੀ ਐ ਰੋਂਦੀ ਨਾ ਹੋਵੇ
ਆ ਆ ਆ ਹੋ ਹੋ ਹੋ ਹੋ