Elige una pista para reproducir

Sencillo / Pista
Yeah oh
ਆਹਾ ਆਹਾ ਏ
ਏ
ਓ ਬਿੱਲੋ ਨੀ ਇਹ ਜੱਟ ਮਹਿਕਮਾ
ਪੂਰਾ ਫੱਟੇ ਚੱਕ ਮਹਿਕਮਾ
ਤੇਰੇ ਸ਼ਹਿਰ ਵਿੱਚ ਖੌਫ਼ ਯਾਰ ਦਾ
ਪੋਂਦਾ ਫਿਰੇ ਧੱਕ ਮਹਿਕਮਾ
ਸੋਚ ਤੋਂ ਵੀ ਪਾਰ ਚੱਲਦੇ
ਨਾਲ ਜੇੜੇ ਯਾਰ ਚੱਲਦੇ
ਕਾਲੇ ਕਾਰੋਬਾਰ ਚੱਲਦੇ
ਤੇ ਦਿੰਦਾ ਨਈਓ fuck ਮਹਿਕਮਾ
ਓ ਬਿੱਲੋ ਨੀ ਇਹ ਜੱਟ ਮਹਿਕਮਾ
ਪੂਰਾ ਫੱਟੇ ਚੱਕ ਮਹਿਕਮਾ
ਤੇਰੇ ਸ਼ਹਿਰ ਵਿੱਚ ਖੌਫ਼ ਯਾਰ ਦਾ
ਪੋਂਦਾ ਫਿਰੇ ਧੱਕ ਮਹਿਕਮਾ
ਓ ਬਿੱਲੋ ਨੀ ਇਹ ਜੱਟ ਮਹਿਕਮਾ
ਪੂਰਾ ਫੱਟੇ ਚੱਕ ਮਹਿਕਮਾ
ਤੇਰੇ ਸ਼ਹਿਰ ਵਿੱਚ ਖੌਫ਼ ਯਾਰ ਦਾ
ਪੋਂਦਾ ਫਿਰੇ ਧੱਕ ਮਹਿਕਮਾ
ਯਾਰੀ ਬਾਮਣਾ ਨਾਲ ਪੱਕੀ ਜੱਟ ਦੀ
ਕਾਲੀ caddie lucky ਜੱਟ ਦੀ
ਨਿੱਤ ਹੀ threat ਮਿਲਦੇ
ਅੱਖ ਪੂਰੀ ਸ਼ੱਕੀ ਜੱਟ ਦੀ
ਤੜਕੇ ਹੀ ਮਾਲ ਛੱਕ ਲੈ
ਯਾਰ ਬੇਲੀ ਨਾਲ ਚੱਕ ਲੈ
Chamber ਚ ਰੌਂਦ ਧੱਕ ਲੈ
ਕੇਹੜਾ ਲਾਓਗਾ ਡੱਕ ਮਹਿਕਮਾ
ਓ ਬਿੱਲੋ ਨੀ ਇਹ ਜੱਟ ਮਹਿਕਮਾ
ਪੂਰਾ ਫੱਟੇ ਚੱਕ ਮਹਿਕਮਾ
ਤੇਰੇ ਸ਼ਹਿਰ ਵਿੱਚ ਖੌਫ਼ ਯਾਰ ਦਾ
ਪੋਂਦਾ ਫਿਰੇ ਧੱਕ ਮਹਿਕਮਾ
ਸੰਝਿਆ ਚੱਲਾ ਸੀ attach ਨੀ ਮੈਂ ਹੋਇਆ
ਕਰਦੇ ਸੀ ਕਾਬੂ ਪਰ catch ਨੀ ਮੈਂ ਹੋਇਆ
ਓਹੀ ਓਹੀ ਯਾਰ ਬੱਸ ਕਰ ਗਏ ਗਦਾਰੀ
ਜਿਨ੍ਹਾਂ ਜਿਨ੍ਹਾਂ ਕੋਲੋਂ Ancash ਨੀ ਮੈਂ ਹੋਇਆ
ਚੁੱਪ ਮੇਰੇ ਅੱਜ ਵੀ ਸਤਾਉਂਦੀ ਉਹਨਾ ਨੂੰ
ਯਾਦ ਮੇਰੀ ਅੱਜ ਵੀ ਰਵਾਉਂਦੀ ਉਹਨਾ ਨੂੰ
ਕਰਦੇ ਓ ਫਿਰਦੇ group ਬਾਜ਼ੀਆਂ
ਚੜਾਈ ਮੇਰੀ ਅੱਜ ਵੀ ਤਪਾਉਂਦੀ ਉਹਨਾ ਨੂੰ
ਪੰਜਿਆਂ ਤੇ ਕੀਤੇ ਹੋਏ ਆ ਉਹ ਬੈਠ ਕੇ ਕਿੱਥੋਂ ਆਉਣ
ਸਬਰ ਨੀ ਪਲਦਾ ਉਹ ਸਹ ਕੇ ਕਿੱਥੋਂ ਆਉਣ
ਪੈਸੇ ਨਾਲ ਮੁੱਲ ਨਈਓ ਮਿਲਦੀ class
ਮੇਰੇ ਜਿਹਾ ਰੁਤਬਾ ਉਹ ਲੈ ਕੇ ਕਿੱਥੋਂ ਆਉਣ
ਅਸਲੇ ਨਾਲ ਮਗ ਪਇਆ dash ਉੱਤੇ
Ferrari ਆ ਦਾ ਜੋੜਾ ਚੱਕਾ cash ਉੱਤੇ
ਓ ਫਿਰਦੇ ਆ ਸ਼ਹਿਰ ਤੇਰੇ ਕੰਮ ਪਿੱਛੇ
ਤੇ ਜੱਟ ਇੱਥੇ ਆਇਆ ਹੋਇਆ ਐਸ਼ ਉੱਤੇ
ਓ ਬਿੱਲੋ ਨੀ ਇਹ ਜੱਟ ਮਹਿਕਮਾ
ਪੂਰਾ ਫੱਤੇ ਚੱਕ ਮਹਿਕਮਾ
ਤੇਰੇ ਸ਼ਹਿਰ ਵਿੱਚ ਖੌਫ਼ ਯਾਰ ਦਾ
ਪੁੰਦਾ ਫਿਰੇ ਧੱਕ ਮਹਿਕਮਾ
ਸੋਚ ਤੋਂ ਵੀ ਪਾਰ ਚੱਲਦੇ
ਨਾਲ ਜੇੜੇ ਯਾਰ ਚੱਲਦੇ
ਕਾਲੇ ਕਾਰੋਬਾਰ ਚੱਲਦੇ
ਤੇ ਦਿੰਦਾ ਨਈਓ fuck ਮਹਿਕਮਾ
ਓ ਬਿੱਲੋ ਨੀ ਇਹ ਜੱਟ ਮਹਿਕਮਾ
ਪੂਰਾ ਫੱਟੇ ਚੱਕ ਮਹਿਕਮਾ
ਤੇਰੇ ਸ਼ਹਿਰ ਵਿੱਚ ਖੌਫ਼ ਯਾਰ ਦਾ
ਪੋਂਦਾ ਫਿਰੇ ਧੱਕ ਮਹਿਕਮਾ
ਓ ਬਿੱਲੋ ਨੀ ਇਹ ਜੱਟ ਮਹਿਕਮਾ
ਪੂਰਾ ਫੱਟੇ ਚੱਕ ਮਹਿਕਮਾ
ਤੇਰੇ ਸ਼ਹਿਰ ਵਿੱਚ ਖੌਫ਼ ਯਾਰ ਦਾ
ਪੋਂਦਾ ਫਿਰੇ ਧੱਕ ਮਹਿਕਮਾ
Yo Yo Honey Singh