Elige una pista para reproducir
ਮਿਹੰਦੀ ਵਾਲੇ ਹਥ ਮੇਰੇ ਮੰਗ ਦੇ ਆ ਪ੍ਯਾਰ ਵੇ
ਲਾਵਾਂ ਲੇਕੇ ਆਯੀ ਆ ਮੈਂ ਤੇਰੇ ਘਰ ਸਰਦਾਰ ਵੇ
ਮਿਹੰਦੀ ਵਾਲੇ ਹਥ ਮੇਰੇ ਮੰਗ ਦੇ ਆ ਪ੍ਯਾਰ ਵੇ
ਲਾਵਾਂ ਲੇਕੇ ਆਯੀ ਆ ਮੈਂ ਤੇਰੇ ਘਰ ਸਰਦਾਰ ਵੇ
ਇੱਕ ਬਸ ਗਲ ਅੱਜ ਲਾ ਵੇ
ਇੱਕ ਬਸ ਗਲ ਅੱਜ ਲਾ ਵੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਨਹੀ ਤੇ ਪੇਕੇਆਂ ਦੀ ਬਸ ਦੇ ਚੜਾ ਦੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਨਹੀ ਤੇ ਪੇਕੇਆਂ ਦੀ ਬਸ ਦੇ ਚੜਾ ਦੇ
ਅਸ੍ਲੀ ਹੀਰੋ!
ਦੇਖੇ ਹਸੀਨ ਸੁਪਨੇ ਘੁਮਂਗੇ mall road ਵੇ
ਫੋਟੋਆ ਕਰਵਾਂਗੇ ਸਿਰਾ ਨਾ ਸਿਰ ਜੋੜ ਵੇ
ਦੇਖੇ ਹਸੀਨ ਸੁਪਨੇ ਘੁਮਂਗੇ mall road ਵੇ
ਫੋਟੋਆ ਕਰਵਾਂਗੇ ਸਿਰਾ ਨਾ ਸਿਰ ਜੋੜ ਵੇ
ਕਿਹੰਦੀ ਪਹਾੜੀਆਂ ਤੇ ਬਰਫ਼ ਦਿਖਾ ਵੇ
ਕਿਹੰਦੀ ਪਹਾੜੀਆਂ ਤੇ ਬਰਫ਼ ਦਿਖਾ ਵੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਨਹੀ ਤੇ ਪੇਕੇਆਂ ਦੀ ਬਸ ਦੇ ਚੜਾ ਦੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਨਹੀ ਤੇ ਪੇਕੇਆਂ ਦੀ ਬਸ ਦੇ ਚੜਾ ਦੇ
ਤੇਰੇ ਚੁਲੇ ਚੌਂਕੇ ਨੇ ਵੇ ਗੋਰਾ ਰੰਗ ਖਾ ਲਿਯਾ
ਹੁੰਨ ਤਕ ਜਿਹਦਾ ਸੀ ਮੈਂ ਚਾਵਾਂ ਨਾ ਸਾਂਭਲੇਯਾ
ਤੇਰੇ ਚੁਲੇ ਚੌਂਕੇ ਨੇ ਵੇ ਗੋਰਾ ਰੰਗ ਖਾ ਲਿਯਾ
ਹੁੰਨ ਤਕ ਜਿਹਦਾ ਸੀ ਮੈਂ ਚਾਵਾਂ ਨਾ ਸਾਂਭਲੇਯਾ
ਕੋਯੀ ਤਾਂ ਵੇ ਦਿਲ ਦੀ ਪੁਗਾ ਵੇ
ਰੀਝ ਕੋਯੀ ਤਾਂ ਵੇ ਦਿਲ ਦੀ ਪੁਗਾ ਵੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਨਹੀ ਤੇ ਪੇਕੇਆਂ ਦੀ ਬਸ ਦੇ ਚੜਾ ਦੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਨਹੀ ਤੇ ਪੇਕੇਆਂ ਦੀ ਬਸ ਦੇ ਚੜਾ ਦੇ
ਮੇਰਾ ਏ ਜਿਹੜਾ ਜਿਹਦੀ ਕੱਟਾ ਤੇਰੇ ਨਾਲ ਵੇ
ਹੈਮੀ ਕਾਹਲੋਂ ਤੈਨੂੰ ਨਾ ਕੋਈ ਸਕਦੀ ਸਾਂਭਲ ਵੇ
ਮੇਰਾ ਏ ਜਿਹੜਾ ਜਿਹਦੀ ਕੱਟਾ ਤੇਰੇ ਨਾਲ ਵੇ
ਹੈਮੀ ਕਾਹਲੋਂ ਤੈਨੂੰ ਨਾ ਕੋਈ ਸਕਦੀ ਸਾਂਭਲ ਵੇ
ਕਿਹਦਾ ਕਿਹਨੀ ਆ ਮੈਂ ਬੰਗਲੇ ਬਣਾ ਦੇ
ਕਿਹਦਾ ਕਿਹਨੀ ਆ ਮੈਂ ਬੰਗਲੇ ਬਣਾ ਦੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਨਹੀ ਤੇ ਪੇਕੇਆਂ ਦੀ ਬਸ ਦੇ ਚੜਾ ਦੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਨਹੀ ਤੇ ਪੇਕੇਆਂ ਦੀ ਬਸ ਦੇ ਚੜਾ ਦੇ
ਜਾ ਤਾਂ ਮੈਨੂ ਲੇ ਜਾ ਸ਼ਿਮਲੇ
ਨਹੀ ਤੇ ਪੇਕੇਆਂ ਦੀ ਬਸ ਦੇ ਚੜਾ ਦੇ