Elige una pista para reproducir
ਮੈਂ ਚੰਨ ਨਾਲ ਗੱਲਾਂ ਕਰਦਾ
ਤੁ ਵੀ ਮੈਨੂੰ ਕੱਲਾ ਲੱਗਦਾ
ਮੈਂ ਚੰਨ ਨਾਲ ਗੱਲਾਂ ਕਰਦਾ
ਤੁ ਵੀ ਮੈਨੂੰ ਕੱਲਾ ਲੱਗਦਾ
ਸੱਟਾਂ ਖਾਦੀਆਂ ਨੇ ਤੂੰ ਵੀ ਦਾਗ ਤੇਰੇ ਦੱਸਦੇ
ਹਨੇਰੇਯਾਂ ਚ ਤਾਂਹਵੀ ਜਗਦਾ
ਮੈਂ ਚੰਨ ਨਾਲ ਗੱਲਾਂ ਕਰਦਾ
ਤੁ ਵੀ ਮੈਨੂੰ ਕੱਲਾ ਲੱਗਦਾ
ਮੈਂ ਚੰਨ ਨਾਲ ਗੱਲਾਂ ਕਰਦਾ
ਤੁ ਵੀ ਮੈਨੂੰ ਕੱਲਾ ਲੱਗਦਾ
ਤਾਰਿਆਂ ਦੀ ਚਮਕ ਦੇ ਵਿੱਚ ਰਹਿਣਾ ਸਦਾ
ਦੱਸ ਕਿਨੇ ਤੇਰੀ ਨਜ਼ਰਾਂ ਚ ਡਿੱਗੇ ਨੇ
ਦੁਨੀਆ ਦੇ ਰੰਗਾਂ ਨਾਲ ਵਾਕਿਫ ਬਥੇਰਾ
ਦੱਸ ਕਿੰਨੇਯਾ ਚ ਨਵੇਂ ਰੰਗ ਦਿਖੇ ਨੇ
ਮੱਸਿਆ ਚ ਕੌਣ ਖੜ੍ਹਦਾ
ਮੈਂ ਚੰਨ ਨਾਲ ਗੱਲਾਂ ਕਰਦਾ
ਤੁ ਵੀ ਮੈਨੂੰ ਕੱਲਾ ਲੱਗਦਾ
ਮੈਂ ਚੰਨ ਨਾਲ ਗੱਲਾਂ ਕਰਦਾ
ਤੁ ਵੀ ਮੈਨੂੰ ਕੱਲਾ ਲੱਗਦਾ
ਬਦਲਾਂ ਦੇ ਪੜ੍ਹਦੇ ਦੇ ਪਿੱਛੇ ਲੁੱਕ ਕਿੰਨਾ ਚਿਰ
ਹੰਜੂਆ ਨੂੰ ਫਿਰਦਾ ਤੂੰ ਟਾਲਦਾ
ਅਮਰੀਕੇ ਆਲੇ ਸਿੱਧੂਆ ਜੋ ਡੋਬ ਗਏ ਤੇਨੂੰ
ਉਥੇ ਮੁੜ ਮੁੜ ਸਾਂਝ ਫਿਰੇ ਭਾਲਦਾ
ਕੱਲੇ ਨੂੰ ਹੀ ਪੈਣਾ ਤਰਨਾ
ਮੈਂ ਚੰਨ ਨਾਲ ਗੱਲਾਂ ਕਰਦਾ
ਤੁ ਵੀ ਮੈਨੂੰ ਕੱਲਾ ਲੱਗਦਾ
ਮੈਂ ਚੰਨ ਨਾਲ ਗੱਲਾਂ ਕਰਦਾ
ਤੁ ਵੀ ਮੈਨੂੰ ਕੱਲਾ ਲੱਗਦਾ