Elige una pista para reproducir
ਸੋਨੇ ਨੈਨਾ ਵਾਲੀ ਨੂ
Million Dollar ਬਾਡੀ ਨੂ
ਕਰ ਦੇ ਸਲਾਮ
ਕਰ ਦੇ ਸਲਾਮ
ਚੜ ਦੀ ਜਵਾਨੀ ਤੂ
ਸੂਟ Armani ਤੂ
ਪਾਯਾ ਨੀ ਕਮਾਲ
ਪਾਯਾ ਨੀ ਕਮਾਲ
Close Your Eyes Girl
Show Me Things That You See
ਫਿਰ ਮੇਰੀ ਵਾਰੀ ਨੀ
Don’t Think Twice Girl
Hold My Hand And Let Me Be
Just Let Me Be
ਓਹ੍ਹਿ ਜੋ ਤੂ ਸੋਛੇਯਾ ਸੀ ਓਹ੍ਹਿ ਜੋ ਤੂ ਚੌਂਣੀ ਏ
ਸੂਰਮੇਵਲੀ ਅੱਖਾਂ ਮੀਚ ਕੇ ਖ੍ਵਾਬ ਜਦੋਂ ਸਜੌਨੀ ਏ
ਓਹ੍ਹਿ ਜੋ ਤੂ ਸੋਛੇਯਾ ਸੀ ਓਹ੍ਹਿ ਜੋ ਤੂ ਚੌਂਣੀ ਏ
ਸੂਰਮੇਵਲੀ ਅੱਖਾਂ ਮੀਚ ਕੇ ਖ੍ਵਾਬ ਜਦੋਂ ਸਜੌਨੀ ਏ
Yeah
ਅੰਬਰਾਂ ਤੋਂ ਆਯਾ ਯਾਰ ਤੇਰਾ
ਤੈਨੂੰ ਤਾਰਿਆ ਦੀ ਸੇਰ ਕਰਵਾ ਨੀ
ਹੈ ਇੰਨੀ ਡੋਰ ਲੇਜਵਾ ਨੀ
ਜਿਥੇ ਨਾ ਕੋਈ ਆਵੇ