Elige una pista para reproducir
Hey, yo, that look, see man
Lemme speak to him, my nigga
And y'all know what I'm sayin'
I am not a gangster man
Look
ਮੂੰਹੋਂ ਔ ਬੜੀ ਬੋਲੇ, ਗੱਭਰੂ
ਦਿਲ ਨੇ, ਅੱਲ੍ਹੜੇ, ਨੀਰਾਂ ਵਰਗੇ
ਮੋਢਾ ਜੋੜ ਜੋ ਨਾਲ਼ ਖੜ੍ਹੇ ਨੇ
ਚੜ੍ਹੇ ਕੰਮਾਂ 'ਤੇ ਤੀਰਾਂ ਵਰਗੇ
ਕੋਈ ਕਰਦਾ ਚੁਸਤ ਚਲਾਕੀ ਤਾਂ
ਕਰਦਾ ਚੁਸਤ ਚਲਾਕੀ ਤਾਂ
ਪੱਟਣ ਨਹੀਂ ਦਿੰਦਾ ਲਾਂਘ, ਕੁੜੇ
ਓ, ਰੌਂਦਾਂ ਦੀ ਪੇਟੀ ਭਰੀ ਪਈ
ਨੀ ਤੇਰੀ makeup ਦੀ kit ਵਾਂਗ, ਕੁੜੇ
ਇੱਕ ਤੇਰੀ ਤੇ ਦੂਜਾ ਅਸਲੇ ਦੀ
ਹੋ, ਜੱਟ ਨੂੰ ਰਹਿੰਦੀ ਤਾਂਘ, ਕੁੜੇ
ਰੌਂਦਾਂ ਦੀ ਪੇਟੀ ਭਰੀ ਪਈ
ਨੀ ਤੇਰੀ makeup ਦੀ kit ਵਾਂਗ, ਕੁੜੇ
ਛੇ ਫੁੱਟ ਦਾ ਜੱਟ ਸ਼ਤੀਰ ਜਿਹਾ
ਕੀ ਲੋੜ ਹੋਰ ਕੋਈ ਲੱਭਣ ਦੀ?
ਅੱਠਵੀਂ ਵਿੱਚ coaching ਦੇਤੀ ਸੀ
ਬਾਪੂ ਨੇ ਘੋੜਾ ਦੱਬਣ ਦੀ
ਛੇ ਫੁੱਟ ਦਾ ਜੱਟ ਸ਼ਤੀਰ ਜਿਹਾ
ਕੀ ਲੋੜ ਹੋਰ ਕੋਈ ਲੱਭਣ ਦੀ?
ਅੱਠਵੀਂ ਵਿੱਚ coaching ਦੇਤੀ ਸੀ
ਬਾਪੂ ਨੇ ਘੋੜਾ ਦੱਬਣ ਦੀ
ਤੜ੍ਹਕੇ ਉੱਠ ਨਾਂ ਲੈਂਦੇ ਰੱਬ ਦਾ
ਤੜ੍ਹਕੇ ਉੱਠ ਨਾਂ ਲੈਂਦੇ ਰੱਬ ਦਾ
ਜਦ ਕੁੱਕੜ ਦਿੰਦਾ ਬਾਂਗ, ਕੁੜੇ
ਓ, ਰੌਂਦਾਂ ਦੀ ਪੇਟੀ ਭਰੀ ਪਈ
ਨੀ ਤੇਰੀ makeup ਦੀ kit ਵਾਂਗ, ਕੁੜੇ
ਇੱਕ ਤੇਰੀ ਤੇ ਦੂਜਾ ਅਸਲੇ ਦੀ
ਹੋ, ਜੱਟ ਨੂੰ ਰਹਿੰਦੀ ਤਾਂਘ, ਕੁੜੇ
ਰੌਂਦਾਂ ਦੀ ਪੇਟੀ ਭਰੀ ਪਈ
ਨੀ ਤੇਰੀ makeup ਦੀ kit ਵਾਂਗ, ਕੁੜੇ
ਓ, ਤਾਰੇ, ਤਾਰੇ, ਤਾਰੇ
ਤਾਰੇ, ਤਾਰੇ, ਤਾਰੇ
ਗੱਭਰੂ, ਤੂਫ਼ਾਨ ਡੱਕਦਾ
ਹੋ, ਅੱਖ ਤੇਰੀ ਵੀ ਦਿਖਾਉਂਦੀ ਦਿਨੇ ਤਾਰੇ
ਹੋ, ਲੈ ਕੇ ਤੈਨੂੰ ਦੂਰ ਜੱਗ ਤੋਂ, ਓਏ
ਹੋ, ਲੈ ਕੇ ਤੈਨੂੰ ਦੂਰ ਜੱਗ ਤੋਂ
Baaz ਭਰਜੂ ਉਡਾਰੀ, ਮੁਟਿਆਰੇ
ਹੋ, ਲੈ ਕੇ ਤੈਨੂੰ ਦੂਰ ਜੱਗ ਤੋਂ
Baaz ਭਰਜੂ ਉਡਾਰੀ, ਮੁਟਿਆਰੇ
ਸਾਨੂੰ ਲੱਗੇ Switzerland ਜਿਹਾ
ਕੁੜੇ, ਸਾਡਾ ਪਿੰਡ Langiana ਨੀ
ਜਿੱਥੇ ਰਹਿੰਦਾ ਏ ਕਲਾਕਾਰਾਂ ਦਾ
Teenu ਕੋਲ਼ ਆਉਣਾ-ਜਾਣਾ ਨੀ
Born in Dallas, yeah!
ਸਾਨੂੰ ਲੱਗੇ Switzerland ਜਿਹਾ
ਕੁੜੇ, ਸਾਡਾ ਪਿੰਡ Langiana ਨੀ
ਜਿੱਥੇ ਰਹਿੰਦਾ ਏ ਕਲਾਕਾਰਾਂ ਦਾ
Teenu ਕੋਲ਼ ਆਉਣਾ-ਜਾਣਾ ਨੀ
Follow ਜੱਟ ਨੂੰ ਕਰੇ ਮੰਡੀਰ ਬੜੀ
ਹੋ, ਜੱਟ ਨੂੰ ਕਰੇ ਮੰਡੀਰ ਬੜੀ
ਕਿਓਂ ਕਰਨੀ ਕਿਸੇ ਦੀ ਸਾਂਗ, ਕੁੜੇ?
ਓ, ਰੌਂਦਾਂ ਦੀ ਪੇਟੀ ਭਰੀ ਪਈ
ਨੀ ਤੇਰੀ makeup ਦੀ kit ਵਾਂਗ, ਕੁੜੇ
ਇੱਕ ਤੇਰੀ ਤੇ ਦੂਜਾ ਅਸਲੇ ਦੀ
ਹਾਂ, ਜੱਟ ਨੂੰ ਰਹਿੰਦੀ ਤਾਂਘ, ਕੁੜੇ
ਰੌਂਦਾਂ ਦੀ ਪੇਟੀ ਭਰੀ ਪਈ
ਨੀ ਤੇਰੀ makeup ਦੀ kit ਵਾਂਗ, ਕੁੜੇ