Elige una pista para reproducir
Sencillo / Pista
Desi Trap Music
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਹੱਸਣਾ ਕਮਾਲ ਨੀ ਤੂੰ ਪੂਰੀ ਬੇਮਿਸਾਲ ਨੀ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਤੂੰ ਵਿਚ ਹਨੇਰੇ ਲੋਰ ਜਹੀ
ਵਰਦੇ ਕੋਰੇ ਦੇ ਵਿੱਚ ਪੋਹ ਜਹੀ
ਕਿੰਝ ਕਾਲੀਆਂ ਨੂੰ ਖਿਲਣਾ ਦੱਸੇ
ਤੂੰ ਚੰਨ ਦੀ ਖੋਲ ਲਈ ਲੋਅ ਜਹੀ
ਹਾਏ ਤੂੰ ਹੀ ਏ ਨੀ ਯਾਦਾਂ ਚ
ਤੂੰ ਰਹਿੰਦੀ ਮੇਰੇ ਖ਼ਵਾਬਾਂ ਚ
ਕੋਈ ਮਿਲਿਆ ਐਸਾ ਅੱਜ ਤਕ ਨਾ
ਜੋ ਮਿਲਿਆ ਨਸ਼ਾ ਜਨਾਬਾਂ ਚ
ਕਾਹਨੂੰ ਪਿੱਛੇ ਲਾਵੇ ਸੁੱਟ ਸੀਨੇ ਹੁਸਨਾਂ ਦੇ ਜਾਲ ਨੀ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਹੱਸਣਾ ਕਮਾਲ ਨੀ ਤੂੰ ਪੂਰੀ ਬੇਮਿਸਾਲ ਨੀ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਚੇਹਰੇ ਤੇ ਜੜ ਕੇ ਤੂੰ ਲੋਹ ਸੋਹਣੇ ਰੰਗ ਦੀ
ਚੁੰਨੀ ਦੇ ਪੱਲੇ ਨਾਲ ਬੰਨ੍ਹ ਲਏ ਸਿਤਾਰੇ ਨੀ
ਪੈਰਾਂ ਚ ਝਾਂਜਰਾਂ ਦੀ ਥਾਂ ਤੇ ਮੋਤੀ ਪਾਕੇ ਨੀ
ਅੱਡੀਆਂ ਤੋਂ ਪਹੁੰਚੇ ਚੱਕ ਜੁੱਤੀ ਨੂੰ ਸਵਾਰੇ ਨੀ
ਓਹ ਮਾਰ ਕੇ ਗੇੜੀ ਇਕ ਪਲਾਜ਼ੇ ਮੁੰਡਿਆਂ ਦਾ ਕਰ ਕੱਠ ਦਵੇ
ਹਾਏ ਗੱਡੀ ਤੇਰੀ ਕਾਲੀ ਨੰਬਰ ਟ੍ਰਿਪਲ ਜ਼ੀਰੋ ਸੱਤ ਕੁੜੇ
ਹਾਸੇ ਹਾਸੇ ਦੇ ਵਿੱਚ ਖੋਲ੍ਹੇ ਹਾਸੇ ਕਰ ਕੇ ਗੱਲਾਂ ਨੀ
ਹਾਏ ਜ਼ੁਲਫਾਂ ਤੇਰੀਆਂ ਉੱਡਣਾ ਹਵਾਵਾਂ ਚ ਜਿਓ ਪਾਣੀ ਦਈਆਂ ਛੱਲਾਂ ਨੀ
ਥਾਪਰ ਓਹ ਸਾਂਭੂ ਤੇਰਾ ਭੁਲਿਆ ਰੁਮਾਲ ਨੀ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਹੱਸਣਾ ਕਮਾਲ ਨੀ ਤੂੰ ਪੂਰੀ ਬੇਮਿਸਾਲ ਨੀ
ਸੋਹਣੀ ਤੂੰ ਸੋਹਣੀ ਤੇਰਾ
Desi Trap Beat Music
ਹੱਸਣ ਹੱਸਣ ਹੱਸਣ ਹੱਸਣ
ਹੱਸਣ ਹੱਸਣ ਹੱਸਣ ਹੱਸਣ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ
ਸੋਹਣੀ ਤੂੰ ਸੋਹਣੀ ਤੇਰਾ ਹੱਸਣਾ ਕਮਾਲ ਨੀ