ਕਾਢਾਂ ਲਕੋ ਟੁਟ ਜਾਵੇ ਨਈਓਂ ਡੰਗ ਛੱਡ ਦਾ
ਕੰਡਾ ਵਡਿਆਂ ਵੀ ਜਾਵੇ ਨਈਓਂ ਕੰਡ ਛੱਡ ਦਾ
ਕਾਢਾਂ ਲਕੋ ਟੁਟ ਜਾਵੇ ਨਈਓਂ ਡੰਗ ਛੱਡ ਦਾ
ਕੰਡਾ ਵਡਿਆਂ ਵੀ ਜਾਵੇ ਨਈਓਂ ਕੰਡ ਛੱਡ ਦਾ
ਮਿਤਰੋਂ ਸਮੁੰਦਰਾਂ ਦੇ ਕੰਡੇ ਘਰ ਪਾਕੇ
ਮਿਤਰੋਂ ਸਮੁੰਦਰਾਂ ਦੇ ਕੰਡੇ ਘਰ ਪਾਕੇ
ਰਖੀਏ ਨਾ ਡਰ ਵੱਡੀ ਛੱਲ ਦਾ
ਹੋ ਜਿਹੜੇ ਕਿਹੰਦੇ….
ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਦੱਸੋ ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਬੰਦਾ ਜ਼ਿੰਦਗੀ ਚ ਬੜੇ ਪਖ ਕਟਦਾ
ਸੱਚੇ ਪਾਤਸ਼ਾਹ ਹਮੇਸ਼ਾ ਪੈਜ ਰਖਦਾ
ਓਹਦਾ ਆਪ ਵੀ ਬਣੇ ਨਾ ਕੁਝ ਹਾਨਿਯੋ
ਜਿਹੜਾ ਦਿਲ ਚ ਕਿਸੇ ਲਈ ਮੈਲ ਰਖਦਾ
ਬੰਦਾ ਜ਼ਿੰਦਗੀ ਚ ਬੜੇ ਪਖ ਕਟਦਾ
ਸੱਚੇ ਪਾਤਸ਼ਾਹ ਹਮੇਸ਼ਾ ਪੈਜ ਰਖਦਾ
ਓਹਦਾ ਆਪ ਵੀ ਬਣੇ ਨਾ ਕੁਝ ਹਾਨਿਯੋ
ਜਿਹੜਾ ਦਿਲ ਚ ਕਿਸੇ ਲਈ ਮੈਲ ਰਖਦਾ
ਹਾਰਨਾ ਹਰੌਣਾ ਸਦਾ ਚਲਦਾ ਹੀ ਰਿਹਨਾ
ਹਾਰਨਾ ਹਰੌਣਾ ਸਦਾ ਚਲਦਾ ਹੀ ਰਿਹਨਾ
ਪਰ ਜੋਸ਼ ਕਦੇ ਜੱਟ ਦਾ ਨੀ ਮਲਦਾ
ਹੋ ਜਿਹੜੇ ਕਹਿੰਦੇ
ਹੋ ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਹੋ ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਦੱਸੋ ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਮਾਡੇ ਟਾਇਮ ਚ ਕਈ ਸਾਡਾ ਵਹਿਮ ਕੱਢ ਗਏ
ਸਾਥ ਛੱਡ ਗਏ ਦਿਖਾ ਕੇ ਪਿੱਠਾਂ ਭੱਜ ਗਏ
ਆਕੇ ਸਾਮਣੇ ਅੱਖਾਂ ਚ ਅੱਖਾਂ ਪੌਣ ਸਈ
ਜੇਡੇ ਕਹਿੰਦੇ ਸੀ Banny ਦੇ ਦਿਨ ਲਧ ਗਏ
ਮਾਡੇ ਟਾਇਮ ਚ ਕਈ ਸਾਡਾ ਵਹਿਮ ਕੱਢ ਗਏ
ਸਾਥ ਛੱਡ ਗਏ ਦਿਖਾ ਕੇ ਪਿੱਠਾਂ ਭੱਜ ਗਏ
ਆਕੇ ਸਾਮਣੇ ਅੱਖਾਂ ਚ ਅੱਖਾਂ ਪੌਣ ਸਈ
ਜੇਡੇ ਕਹਿੰਦੇ ਸੀ Banny ਦੇ ਦਿਨ ਲਧ ਗਏ
ਕਿੱਡੀ ਵੀ ਵਿਰੋਧੀਆਂ ਦੀ ਹੋ ਜਾਏ ਫੌਜ ਭਾਰੀ
ਕਿੱਡੀ ਵੀ ਵਿਰੋਧੀਆਂ ਦੀ ਹੋ ਜਾਏ ਫੌਜ ਭਾਰੀ
ਵਾਰ ਹਿਕ ਉੱਤੇ ਯੋਧਾ ਸਦਾ ਝੱਲਦਾ
ਹੋ ਜਿਹੜੇ ਕਿਹੰਦੇ….
ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਹੋ ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਖੋਰੇ ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਥਾਪੀ ਮਾਰਕੇ ਅਖਾੜੇ ਵਿਚ ਔਣ ਨੂੰ
ਜੱਟ ਫੇਰ ਆ ਤਿਆਰ ਖੁਟੀ ਪੌਣ ਨੂੰ
ਹਾਲੇ ਯਾਰ ਤੋਡਦਾ ਪੂਰਾ ਪੂਰਾ ਕਾਇਮ ਆ
ਬਸ ਓਸੇ ਤਰਾਹ ਨੇਹਰਿਆਂ ਲਿਯੋਨ ਨੂੰ
ਥਾਪੀ ਮਾਰਕੇ ਅਖਾੜੇ ਵਿਚ ਔਣ ਨੂੰ
ਜੱਟ ਫੇਰ ਆ ਤਿਆਰ ਖੁਟੀ ਪੌਣ ਨੂੰ
ਹਾਲੇ ਯਾਰ ਤੋਡਦਾ ਪੂਰਾ ਪੂਰਾ ਕਾਇਮ ਆ
ਬਸ ਓਸੇ ਤਰਾਹ ਨੇਹਰਿਆਂ ਲਿਯੋਨ ਨੂੰ
ਓਹਨਾ ਚਿਰ ਜੱਗ ਤੇ ਮੈਂ ਬੁਕਦਾ ਹੀ ਰਹਿਣਾ
ਓਹਨਾ ਚਿਰ ਜੱਗ ਤੇ ਮੈਂ ਬੁਕਦਾ ਹੀ ਰਹਿਣਾ
ਮੈਨੂੰ ਜਿਨਾ ਚਿਰ ਸਾਥ ਰਹੁ Bal ਦਾ
ਹੋ ਜਿਹੜੇ ਕਿਹੰਦੇ….
ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ
ਜਿਹੜੇ ਕਿਹੰਦੇ ਜੱਟ ਨੇ ਮੈਦਾਨ ਛੱਡ ਤਾ
ਦੱਸੋ ਓਹਨਾ ਨੂੰ ਭੁਲੇਖਾ ਕਿਹੜੀ ਗਲ ਦਾ