Elige una pista para reproducir
ਝਾਂਜਰਾਂ ਦੇ ਜੋੜੇ ਪਿੱਛੇ ਲੜ ਦੀ ਐ ਕਿਓਂ
ਹੋ ਦੱਸ ਨਾਪ ਗੋਰੀਏ ਹੋ ਦੱਸ ਨਾਪ ਗੋਰੀਏ
Surry ਆਲੇ ਸੋਨਾਰ ਤੋਂ ਕਢਾ ਕੇ ਲਿਆਉਗਾ
ਮੈਂ ਜਾਉ ਆਪ ਗੋਰੀਏ ਮੈਂ ਜਾਉ ਆਪ ਗੋਰੀਏ
ਤੇਰੇ ਸੂਟਾ ਦੇ ਵੀ ਚਾਅ ਪੂਰੇ ਕਰਨੇ
ਤੇਰੇ ਸੂਟਾ ਦੇ ਵੀ ਚਾਅ ਪੂਰੇ ਕਰਨੇ
Designer ਨਾਂ ਸਭ done ਹੋ ਗਿਆ
Designer ਨਾਂ ਸਭ done ਹੋ ਗਿਆ
ਜੱਟ ਵੱਲੋਂ sorry ਬੱਲੀਏ ਲੈ ਫੜ ਹੱਥ ਚੱਲੀਏ
ਜੇ ਗੁੱਸਾ ਤੇਰਾ baby ਦੂਰ ਹੋ ਗਿਆ
ਜੱਟ ਵੱਲੋਂ sorry ਬੱਲੀਏ ਲੈ ਫੜ ਹੱਥ ਚੱਲੀਏ
ਜੇ ਗੁੱਸਾ ਤੇਰਾ baby ਦੂਰ ਹੋ ਗਿਆ
ਤੈਨੂੰ ਪਤਾ ਕਾਰੋਬਾਰ ਵੱਡੇ ਜੱਟਾ ਦੇ
ਗੇੜੇ ਮਾਰਦੇ ਆ ਬੱਲੀਏ ਟਰੱਕਾਂ ਦੇ
ਗੇੜੇ ਮਾਰਦੇ ਆ ਬੱਲੀਏ ਟਰੱਕਾਂ ਦੇ
ਤੈਨੂੰ ਪਤਾ ਕਾਰੋਬਾਰ ਵੱਡੇ ਜੱਟਾ ਦੇ
ਗੇੜੇ ਮਾਰਦੇ ਆ ਬੱਲੀਏ ਟਰੱਕਾਂ ਦੇ
ਨਾਂ ਤੇਰਾ ਫੋਨ ਗਿਆ ਚੱਕਿਆ
ਮੈਂ ਬਾਹਲਾ ਸੀ ਗਾ ਥੱਕਿਆ
ਪਤਾ ਹੀ ਨੀ ਲੱਗਾ ਕਦ ਸੌ ਗਿਆ
ਓ ਪਤਾ ਹੀ ਨੀ ਲੱਗਾ ਕਦ ਸੌ ਗਿਆ
ਜੱਟ ਵੱਲੋਂ sorry ਬੱਲੀਏ ਲੈ ਫੜ ਹੱਥ ਚੱਲੀਏ
ਜੇ ਗੁੱਸਾ ਤੇਰਾ baby ਦੂਰ ਹੋ ਗਿਆ
ਜੱਟ ਵੱਲੋਂ sorry ਬੱਲੀਏ ਲੈ ਫੜ ਹੱਥ ਚੱਲੀਏ
ਜੇ ਗੁੱਸਾ ਤੇਰਾ baby ਦੂਰ ਹੋ ਗਿਆ
Ring ਵੱਜੀ ਅੱਖ ਖੁਲੀ ਫੋਨ ਯਾਰ ਦਾ
ਤੈਨੂੰ ਪਤਾ ਯਾਰਾਂ ਬਿਨਾਂ ਨੀ ਮੈਂ ਸਾਰਦਾ
ਰੋਮੀ ਜੱਟ ਯਾਰਾਂ ਬਿਨਾਂ ਨਈਓਂ ਸਾਰਦਾ
Ring ਵੱਜੀ ਅੱਖ ਖੁਲੀ ਫੋਨ ਯਾਰ ਦਾ
ਤੈਨੂੰ ਪਤਾ ਯਾਰਾਂ ਬਿਨਾਂ ਨੀ ਮੈਂ ਸਾਰਦਾ
ਫਿਰ ਬਣ ਗਿਆ Plan ਓ ਆ ਗੇ ਮੈਨੂੰ ਲੈਣ
ਲੱਗੀ ਮਹਿਫ਼ਿਲ ਦੇ ਵਿਚ ਮੈਂ ਸੀ ਖੋ ਗਿਆ
ਲੱਗੀ ਮਹਿਫ਼ਿਲ ਦੇ ਵਿਚ ਮੈਂ ਸੀ ਖੋ ਗਿਆ
ਜੱਟ ਵੱਲੋਂ sorry ਬੱਲੀਏ ਲੈ ਫੜ ਹੱਥ ਚੱਲੀਏ
ਜੇ ਗੁੱਸਾ ਤੇਰਾ baby ਦੂਰ ਹੋ ਗਿਆ
ਜੱਟ ਵੱਲੋਂ sorry ਬੱਲੀਏ ਲੈ ਫੜ ਹੱਥ ਚੱਲੀਏ
ਜੇ ਗੁੱਸਾ ਤੇਰਾ baby ਦੂਰ ਹੋ ਗਿਆ.
Fight ਕਰਕੇ ਕੀ ਦੱਸ ਤੈਨੂੰ ਮਿਲਦਾ
ਜੱਟ ਰੋਮੀ ਮਾਨ ਮਾੜਾ ਨਈਓਂ ਦਿਲ ਦਾ
ਜੱਟ ਰੋਮੀ ਮਾਨ ਮਾੜਾ ਨਈਓਂ ਦਿਲ ਦਾ
Fight ਕਰਕੇ ਕੀ ਦੱਸ ਤੈਨੂੰ ਮਿਲਦਾ
ਜੱਟ ਰੋਮੀ ਮਾਨ ਮਾੜਾ ਨਈਓਂ ਦਿਲ ਦਾ
Love you ਆ so much ਕਰਿਆ ਨਾਂ ਕਰ ਸ਼ੱਕ
Feel ਲੱਗਦਾ ਐ ਤੈਨੂੰ may be ਹੋ ਗਿਆ
Feel ਲੱਗਦਾ ਐ ਤੈਨੂੰ may be ਹੋ ਗਿਆ
ਜੱਟ ਵੱਲੋਂ sorry ਬੱਲੀਏ ਲੈ ਫੜ ਹੱਥ ਚੱਲੀਏ
ਜੇ ਗੁੱਸਾ ਤੇਰਾ baby ਦੂਰ ਹੋ ਗਿਆ
ਜੱਟ ਵੱਲੋਂ sorry ਬੱਲੀਏ ਲੈ ਫੜ ਹੱਥ ਚੱਲੀਏ
ਜੇ ਗੁੱਸਾ ਤੇਰਾ baby ਦੂਰ ਹੋ ਗਿਆ