Elige una pista para reproducir
ਤੇਰੀ ਵੀ ਰਾਹੀ ਨਾ, ਕਿਸੇ ਹੋਰ ਦੀ ਵੀ ਹੋਈ ਨਾ
ਕੇਹੜਾ ਪਲ, ਜੇਹੜਾ ਤੈਨੂੰ ਯਾਦ ਕਰ ਰੋਈ ਨਾ
ਤੇਰੇ ਤੋਂ ਬਿਨਾ ਮੇਰਾ ਜੀਣਾ ਦੱਸ ਕੀ ਐ
ਇਹੀ ਕਹਿਕੇ ਦਿਨ ਜੇ ਲੰਘਾਵਾ, ਚਲ ਕੋਈ ਨਾ
ਵੇ ਹੋਇਆ ਨੀ ਪਿਆਰ ਮੁੜਕੇ
ਤੂੰ ਹੀ ਆਖਰੀ ਵਾਰੀ ਮੈਂ ਜਿਹਨੂੰ ਚਾ ਲਿਆ
ਹਾਏ ਦਿਲ 'ਚ ਤਨ ਤੂੰ ਹੀ ਵਸਦੇ
ਤੈਨੂੰ ਜ਼ਿੰਦਗੀ 'ਚੋਂ ਭਵੇਂ ਮੈਂ ਗਵਾ ਲਿਆ
ਵੇ ਲੇਖਣ ਉੱਤੇ ਜੋਰ ਨਾ ਰਿਹਾ
ਤੈਨੂੰ ਪਾਉਣ ਲਈ ਬਥੇਰਾ ਜੋਰ ਲਾ ਲਿਆ
ਸੀ ਕਿੰਨਾ ਤੇਰਾ ਕਰਦੀ ਪਿਆਰ, ਸਭ ਜਾਣਦੇ
ਕਿੱਥੇ ਤੇਰੇ ਨਾਲ ਨਾ ਖਲੋਈ, ਜੱਗ ਜਾਣਦੇ
ਕੇਹੜੀ ਅਰਦਾਸ, ਜੇ ਨਾ ਤੈਨੂੰ ਵੇ ਮੈਂ ਮੰਗੇਯਾ
ਤੂੰ ਭਵੇਂ ਜਾਣੇ ਨਾ, ਜ਼ਰੂਰ ਰੱਬ ਜਾਣਦੇ
ਵੇ ਮੁੰਦਰੀ ਨੇ ਠਾਂ ਨਾ ਲਈ
ਤੇਰਾ ਛਾਲਾ ਭਵੇਂ ਉੰਗਲ ਚੋ ਲਾ ਲਿਆ
ਹਾਏ ਦਿਲ 'ਚ ਤਨ ਤੂੰ ਹੀ ਵਸਦੇ
ਤੈਨੂੰ ਜ਼ਿੰਦਗੀ 'ਚੋਂ ਭਵੇਂ ਮੈਂ ਗਵਾ ਲਿਆ
ਵੇ ਲੇਖਣ ਉੱਤੇ ਜੋਰ ਨਾ ਰਿਹਾ
ਤੈਨੂੰ ਪਾਉਣ ਲਈ ਬਥੇਰਾ ਜੋਰ ਲਾ ਲਿਆ
ਵੇ ਤੈਨੂੰ ਯਾਦ ਕਰਕੇ ਹਮੇਸ਼ਾ ਨੈਣ ਰੋੰਗੇ
ਖ਼ਾਬ ਤੇਰੇ ਨਿੰਦਰਾ ਚੋ ਆਂਕੇ ਜਗਾਉਂਗੇ
ਭਵੇਂ ਇਸ ਜ਼ਿੰਦਗੀ ਦੇ ਵਿਚ ਇੱਕ ਹੋਏ ਨਾ
ਹੁਣ ਮੇਲ ਅਗਲੇ ਜਨਮ ਵਿਚ ਹੋਂਗੇ
ਵੇ ਤੇਰਾ ਪਿੰਡ ਬੋਮਬਾ ਆਲੇਯਾ
ਨਾਮ ਮਿਟਣਾ ਨੀ, ਦਿਲ ਤੇ ਲਿਖਾ ਲਿਆ
ਹਾਏ ਦਿਲ 'ਚ ਤਾ ਤੂੰ ਹੀ ਵਸਦੇ
ਤੈਨੂੰ ਜ਼ਿੰਦਗੀ 'ਚੋਂ ਭਵੇਂ ਮੈਂ ਗਵਾ ਲਿਆ
ਵੇ ਲੇਖਣ ਉੱਤੇ ਜੋਰ ਨਾ ਰਿਹਾ
ਤੈਨੂੰ ਪਾਉਣ ਲਈ ਬਥੇਰਾ ਜੋਰ ਲਾ ਲਿਆ
ਹਾਏ ਦਿਲ 'ਚ ਤਨ ਤੂੰ ਹੀ ਵਸਦੇ
ਤੈਨੂੰ ਜ਼ਿੰਦਗੀ 'ਚੋਂ ਭਵੇਂ ਮੈਂ ਗਵਾ ਲਿਆ
ਵੇ ਲੇਖਣ ਉੱਤੇ ਜੋਰ ਨਾ ਰਿਹਾ
ਤੈਨੂੰ ਪਾਉਣ ਲਈ ਬਥੇਰਾ ਜੋਰ ਲਾ ਲਿਆ