Elige una pista para reproducir

ਘੜੀ ਬਦਲਾ ਮੈਂ ਟਾਈਮ ਨਹੀਂ ਵੇਖਦਾ
ਹਿਟਮੇਕਰ ਨਾ ਜੱਟ ਦੇ ਮੇਚਦਾ
ਅੱਗ ਲਾਕੇ ਫਿਰ ਅੱਗ ਨਹੀਂ ਸੇਕਦਾ
ਤੇ ਲੇਬਲਾਂ ਦੇ ਜਾ ਕੇ ਜੱਟ ਮੱਥੇ ਨਹੀਂ ਟੇਕਦਾ
ਮੇਹਨਤਾਂ ਤੇ ਲਾਇਆ ਜ਼ੋਰ ਅਸੀਂ ਪਹਿਲੇ ਦਿਨੋਂ
ਚੁਪ ਰਹੇ ਨਾ ਪਾਇਆ ਸ਼ੋਰ ਅਸੀਂ ਪਹਿਲੇ ਦਿਨੋਂ
ਕੁੜੀਆਂ ਦੇ ਦਿਲ ਚੋਰ ਅਸੀਂ ਪਹਿਲੇ ਦਿਨੋਂ
ਧੀਠ ਮਾਝੇ ਵਾਲੇ ਛੋਰੇ ਅਸੀਂ ਪਹਿਲੇ ਦਿਨੋਂ
ਕਈ ਕਈ ਕਰੋੜ ਦੇ ਘੋੜੇ
ਟੈੱਡੀ ਕਬੂਤਰ ਜੋੜੇ
ਚੁੱਲ੍ਹੇ ਤੇ ਪੱਕਣ ਖਰੋੜੇ
ਖਰਚੇ ਵੱਧ ਜੋੜੀਏ ਥੋੜੇ
ਕੌੜੀ ਜਿੱਤ ਪੌਂਦੇ ਬਾਜ਼ੀ
ਰੱਬ ਦੇ ਰੰਗਾਂ ਵਿੱਚ ਰਾਜ਼ੀ
ਗੱਲਾਂ ਨੇ ਕੋਰੀਆਂ ਕਰਦੇ
ਘੋਲਦੇ ਘਣੀ ਨਹੀਂ
ਜੱਟਾਂ ਦੇ ਮੁੰਡੇ ਬੱਲੀਏ
ਐਵੇਂ ਨਾ ਜਾਨੀ ਨਹੀਂ
ਸ਼ਹਿਰ ਤੇਰੇ ਦੇ ਲੌਂਡੇ
ਭਰਦੇ ਸਾਡਾ ਪਾਣੀ ਨਹੀਂ
ਜੱਟਾਂ ਦੇ ਮੁੰਡੇ ਬੱਲੀਏ
ਐਵੇਂ ਨਾ ਜਾਨੀ ਨਹੀਂ
ਸ਼ਹਿਰ ਤੇਰੇ ਦੇ ਲੌਂਡੇ
ਭਰਦੇ ਸਾਡਾ ਪਾਣੀ ਨਹੀਂ
ਇੱਕ ਬਹੁਤੀ ਵੀ ਸਫ਼ਾਈ ਨਹੀਂ ਦੈਦੀਂ
ਦੂਜੀ ਗੱਲ ਕੋਈ ਲਿਖਾ ਕੇ ਨਹੀਂ ਕਹਿੰਦੀ
ਤੀਜੀ ਅਕੜ ਤੇ ਗੱਲ ਨਹੀਂ ਸਹਿੰਦੀ
ਚੌਥੀ ਫ਼ੀਮ ਸਾਡੀ ਆਪਣੀ ਲੈਂਦੀ
ਖਰਚਾ ਖਰਚਾ ਪੈਸਾ ਪੈਸਾ
ਹਾਈਵੇ ਤੇ ਲੈਂਬੋ ਉੱਡਦੀ ਬਾਈ ਦੀ
ਕੁੜੀਆਂ ਤੇ ਟੈਟੂ ਜੱਟ ਦੇ ਨਾਂ ਦੇ
ਜਦ ਸ਼ੋਹਰਤ ਤੋਂ ਦੌਲਤ ਚਾਹੀਦੀ ਮੈਨੂੰ
ਤੇਲ ਦੀਆਂ ਉੱਡਦੀਆਂ ਬੱਗੀਆਂ
ਡਰਮੀਆਂ ਰਹਿੰਦੀਆਂ ਡੱਕੀਆਂ
ਰੋਮਨ ਤੱਕ ਘੁੰਮਦਾ ਚਰਚਾ
ਜਦੋਂ ਹੇਠੋਂ ਨਿਕਲਣ ਬੱਗੀਆਂ
ਬਰੇਟਾ ਪੁੱਤ ਦੇ ਜੱਟ ਦਾ AK ਆ ਰਾਣੀ ਨਹੀਂ
ਖਡੋਨੇ ਮਹਿੰਗੇ ਰੱਖੇ ਉਮਰ ਨਿਆਣੀ ਨਹੀਂ
ਜੱਟਾਂ ਦੇ ਮੁੰਡੇ ਬੱਲੀਏ
ਐਵੇਂ ਨਾ ਜਾਨੀ ਨਹੀਂ
ਸ਼ਹਿਰ ਤੇਰੇ ਦੇ ਲੌਂਡੇ
ਭਰਦੇ ਸਾਡਾ ਪਾਣੀ ਨਹੀਂ
ਜੱਟਾਂ ਦੇ ਮੁੰਡੇ ਬੱਲੀਏ
ਐਵੇਂ ਨਾ ਜਾਨੀ ਨਹੀਂ
ਸ਼ਹਿਰ ਤੇਰੇ ਦੇ ਲੌਂਡੇ
ਭਰਦੇ ਸਾਡਾ ਪਾਣੀ ਨਹੀਂ
ਕਹਿੰਦੇ ਨਵਾਂ AP
ਐਰੋਗੈਂਟ ਬੜਾ AP
ਮਿਊਜ਼ਿਕ ਹੀ ਚੇਂਜ ਹੋ ਗਿਆ
ਦਿੰਦਾ ਨਹੀਂ ਬਾਂਹ AP
ਕਈਆਂ ਨੂੰ ਦੱਸੇ ਰਾਹ AP
ਬੱਡੀਆਂ ਨਾਲ ਪੀਂਦਾ ਚਾਹ AP
ਚਾਰਟਾਂ ਵਿੱਚ ਫਰਕ ਇਹ ਪੌਂਦਾ
ਐਸੀ ਬਲਾ AP
ਗਾਣੇ ਅੱਜ ਵੀ ਸਪੀਕਰਾਂ ‘ਚ ਵੱਜਦੇ
ਬੈਂਕ ਵਿੱਚ ਆਉਂਦੇ ਪੈਸੇ ਰਹੀਏ ਹੱਸਦੇ
ਲੈਂਬੋ ਟਰੱਕ ਗੇਡੀ ਹੌਲੀਵੁੱਡ ਕੱਢ ਦੇ
ਕਿੱਥੇ ਡੱਕ ਹੋਣੇ ਰਾਹ ਸ਼ਿੰਦੇ ਜੱਟ ਦੇ
ਇੱਕ ਆਵਾਜ਼ ਉੱਤੇ ਤੁਰਦੇ ਨੇ ਯਾਰ
ਕੁਝ ਪਿੰਡ ਕੁਝ ਵਤਨਾਂ ਤੋਂ ਬਾਹਰ
ਸਾਹਵਾਂ ਤੱਕ ਮੇਰੇ ਉੱਤੇ ਦੇਣ ਵਾਰ
ਮੇਰੇ ਜੋ ਹੰਨੀ ਨਹੀਂ
ਜੱਟਾਂ ਦੇ ਮੁੰਡੇ ਬੱਲੀਏ
ਐਵੇਂ ਨਾ ਜਾਨੀ ਨਹੀਂ
ਸ਼ਹਿਰ ਤੇਰੇ ਦੇ ਲੌਂਡੇ
ਭਰਦੇ ਸਾਡਾ ਪਾਣੀ ਨਹੀਂ
ਜੱਟਾਂ ਦੇ ਮੁੰਡੇ ਬੱਲੀਏ
ਐਵੇਂ ਨਾ ਜਾਨੀ ਨਹੀਂ
ਸ਼ਹਿਰ ਤੇਰੇ ਦੇ ਲੌਂਡੇ
ਭਰਦੇ ਸਾਡਾ ਪਾਣੀ ਨਹੀਂ