Elige una pista para reproducir
Desi Crew
Desi Crew
Desi Crew
Desi Crew
ਓ ਕਾਲੇ ਪਿਕਕੇ ਪਿਕਕੇ ਪਿਕਕੇ ਨੀ ਕਾਲਰ ਤਿੱਖੇ ਤਿੱਖੇ
ਨੀ ਕੁੜਤੇ ਚਿੱਟੇ ਚਿੱਟੇ ਨੀ ਪਾਕੇ ਖੜ-ਦੇ ਜੱਟ ਬਦਾਮੀ
ਵੈਗਨ ਉੱਚੀ
ਵੈਗਨ ਉੱਚੀ ਉੱਚੀ ਨੀ ਗਬਰੂ ਗੁੱਚੀ ਗੁੱਚੀ
ਨੀ ਕਸਟਮ ਜੁੱਤੀ ਜੁੱਤੀ
ਤੇ ਚੜ੍ਹ ਗਈ ਮਾਰ ਕੇ ਚਾਲ ਜਵਾਨੀ
ਕਾਲਰ ਟਿੱਖੇ
ਓ ਮੁੰਡੇ ਚੰਦ ਨੇ ਆਈਟਮ ਬੰਬ ਨੇ
ਡੱਬਿਆਂ ਬੰਦ ਸ਼ੇਰਾਂ ਜਿਹ ਡੰਡ
ਓ ਸਾਡੇ ਨੰਦਨ ਨੇ ਵੈਰੀ ਤੰਗ ਨੇ
ਜੈਬ ਚ ਦੱਤੀਆਂ ਰੱਬ ਦੇ ਰੰਗ ਨੇ
ਓ 36 ਰੌਲੇ ਰੌਲੇ ਨੀ 21 ਡੋਲੇ ਡੋਲੇ
ਨੀ ਢਾਲ ਦਿੱਤੇ ਕੌਡੇ ਕੌਡੇ
ਨੀ ਉੱਤੋਂ ਤੌਰ ਤੁਰਾ ਭਲਵਾਨੀ
ਕਾਲੇ ਪਿਕਕੇ
ਓ ਕਾਲੇ ਪਿਕਕੇ ਪਿਕਕੇ ਪਿਕਕੇ ਨੀ ਕਾਲਰ ਤਿੱਖੇ ਤਿੱਖੇ
ਨੀ ਕੁੜਤੇ ਚਿੱਟੇ ਚਿੱਟੇ ਨੀ ਪਾਕੇ ਖੜ-ਦੇ ਜੱਟ ਬਦਾਮੀ
ਲਾਇਆ ਬਖਿਆ ਫੜਨ ਬਖਿਆ ਨਾਲ
ਉੱਤੋਂ ਯੰਕੀ ਲੱਗਦੇ ਨੱਤੀਆਂ ਨਾਲ
ਜੱਫੀਆਂ ਵਿੱਚ ਲੈਂਦੇ ਵੈਰੀ ਨੂੰ
ਯਾਰਾਂ ਨੂੰ ਮਿਲੀ ਦੇ ਜੱਫੀਆਂ ਨਾਲ
ਅਸਲਾ ਟਰਕੀ ਟਰਕੀ ਤੇ ਅਸਲਾ ਟਰਕੀ ਟਰਕੀ ਤੇ
ਨਖਰੋ ਮਲਕੀ ਮਲਕੀ
ਨੀ ਦਾੜੀ ਹਲਕੀ ਹਲਕੀ ਇਹ ਕਪਤਾਨ ਦੀ ਕੁੜੀ ਨਿਸ਼ਾਨੀ
ਨੀ ਕਾਲੇ ਪਿਕਕੇ
ਓ ਕਾਲੇ ਪਿਕਕੇ ਪਿਕਕੇ ਪਿਕਕੇ ਨੀ ਕਾਲਰ ਤਿੱਖੇ ਤਿੱਖੇ
ਨੀ ਕੁੜਤੇ ਚਿੱਟੇ ਚਿੱਟੇ ਨੀ ਪਾਕੇ ਖੜ-ਦੇ ਜੱਟ ਬਦਾਮੀ ਓ ਕਾਲੇ ਪਿਕਕੇ
ਹੋ ਰੋਕ ਕੇ ਗੱਡੀਆਂ ਦੇਖਣ ਜੱਟ ਨੂੰ
ਬਿਲੀਆਂ ਬੱਗੀਆਂ ਦੇਖਣ ਜੱਟ ਨੂੰ
ਮੈਂ ਕਿਹਾ ਅੱਡੋ ਅੱਡ ਦਿਆਂ ਅਲ੍ਹਣਾ
ਚੱਕੇ ਅੱਡੀਆਂ ਦੇਖਣ ਜੱਟ ਨੂੰ
ਬਠਿੰਦੇ ਖੰਨੇ ਖੰਨੇ ਬਠਿੰਦੇ ਖੰਨੇ ਖੰਨੇ
ਨੀ ਚੋਬਰ ਜਮ੍ਹੇ ਜਮ੍ਹੇ ਤੇ ਦੁਨੀਆਂ ਮੰਨੇ ਮੰਨੇ
ਨੀ ਓਰੀਜਨਲ ਜੱਟ ਨਾ ਪਾਉਂਦੇ ਜਾਲੀ
ਓ ਕਾਲੇ ਪਿਕਕੇ ਪਿਕਕੇ ਪਿਕਕੇ ਨੀ ਕਾਲਰ ਤਿੱਖੇ ਤਿੱਖੇ
ਨੀ ਕੁੜਤੇ ਚਿੱਟੇ ਚਿੱਟੇ ਨੀ ਪਾਕੇ ਖੜ-ਦੇ ਜੱਟ ਬਦਾਮੀ ਓ ਕਾਲੇ ਪਿਕਕੇ
ਵੈਗਨ ਉੱਚੀ ਵੈਗਨ ਉੱਚੀ ਉੱਚੀ ਨੀ ਗਬਰੂ ਗੁੱਚੀ ਗੁੱਚੀ
ਨੀ ਕਸਟਮ ਜੁੱਤੀ ਜੁੱਤੀ ਤੇ ਚੜ੍ਹ ਗਈ ਮਾਰ ਕੇ ਚਾਲ ਜਵਾਨੀ
ਕਾਲਰ ਤਿੱਖੇ