Elige una pista para reproducir
ਮੱਥੇ ਤੋਂ ਲਟਾਂ ਤੂੰ ਚੁੱਕ ਦੀ ਆ ਜਦੋ ਵੀ ਸਵਾਰ ਕੇ
ਨਾਲੇ ਜਦੋ ਤਤੀ ਚਾਅ ਨੂੰ ਪੀਵੇ ਫੂਕਾਂ ਮਾਰ ਕੇ
ਓਸੇ ਵੇਲੇ June ਤੇ July ਵੀ ਆ ਠਰਦੀ
ਮਿੰਨਾ ਜੇਹਾ ਹਸ ਕੇ ਤੂੰ ਜਦੋ ਵੀ ਚੁੱਪ ਕਰਦੀ
ਤੂੰ ਸੋਹਣੇ ਤੇ ਸੁਨੱਖਾਂ ਨੂੰ ਭਾਅ ਵੀ ਨਾ ਦੇਂਦੀ ਆ
ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ
ਕਿਥੇ ਕੋਈ ਲੁਕੋ ਕੇ ਰੱਖੇ cute'ਅ ਨੂ
ਸੂਟ ਨਹੀਂ ਤੂੰ ਸੋਹਣੀ ਲਗਦੀ ਏ ਸੂਟਾਂ ਨੂੰ
ਬਹੁਤਾ ਨਹੀਂ ਤੂੰ ਬੋਲਦੀ ਤੂੰ ਰਹਿੰਦੀ ਚੁੱਪ ਚੁੱਪ ਨੀ
ਆਪੇ ਫੜ ਆਪੇ ਹੀ ਛੇੜੀ ਜਾਵੇਂ ਗੁਤ ਨੂੰ
ਓ simple ਤੇ ਸੋਬਰ ਜੀ ਮਾਝੇ ਦੀ ਏ ਜਾਈ ਤੂੰ
ਅੰਬਰਾਂ ਤੋਂ ਆਈ ਤੂੰ ਮੈਨੂੰ ਲਗੇ ਮੇਰੇ ਯਾਰਾਂ ਦੀ ਭਰਜਾਈ ਤੂੰ
ਅੰਬਰਾਂ ਤੋਂ ਲੈ ਕੇ ਛੁੱਟੀ ਰੱਬ ਨੇ ਬਣਾਈ ਤੂੰ
ਗੋਰਾਂ ਰੰਗ ਧੁੱਪ ਚ ਨਾ tan ਹੋਣ ਦਿਨੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ
ਹਾਏ ਓ ਰੱਬਾ ਫਸ ਗਯਾ ਕਿਥੇ ਆ ਕੇ ਮੈ
ਰੋਲ ਨੰਬਰ ਅੱਗੇ ਬਹਿਣਾ ਓਹਦੇ ਪਿੱਛੇ ਮੈ
ਓ ਪੇਪਰਾਂ ਚ ਨਕਲ ਮਰਾਦੀ ਥੋੜੀ ਮੁੰਡੇ ਨੂੰ
ਤਰਲਾ ਹੀ ਪਾਸ ਹੀ ਕਰਾ ਦੀ ਮੁੰਡੇ ਨੂੰ
ਮੈ ਥੋੜਾ ਥੋੜਾ ਤੰਗ ਕਰੁ ਜਰਲੀ please ਤੂੰ
ਬਾਕੀ ਮੈ ਆਪੇ ਸਾਂਭ ਲੂੰ
ਤੂੰ ਬਸ ਸ਼ੀਟ ਅੱਗੋਂ ਹੱਥ ਪਰੇ ਕਰ ਲੀ
ਡੈਡੀ ਸਿਆਂ ਏਨੀ ਗੱਲ ਤੁਹਾਨੂੰ ਕਹਿਣੀ ਪੈਣੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ
ਤੂੰ ਸਾਰਾ ਦਿਨ ਖੁਦ ਨਾ ਹੀ busy ਰਹਿੰਦੀ ਆ