Elige una pista para reproducir
ਓ ਸ਼ੌਂਕ ਅੜਬ ਨੇ ਪਾਲੇ
ਰਹਿੰਦੇ ਯਾਰ ਬੇਲੀ ਸਦਾ ਨਾਲੇ
ਓ ਸ਼ੌਂਕ ਅੜਬ ਨੇ ਪਾਲੇ
ਰਹਿੰਦੇ ਯਾਰ ਬੇਲੀ ਸਦਾ ਨਾਲੇ
ਟੌਹਰ ਲਹਿਦਾ ਰੱਖਦੇ ਦੁਨੀਆਂ ਤੋਂ
Game ਘੁਮਾਈਏ ਵੱਖਰੀ
ਹੁਣ ਗ਼ਦਰ ਮੱਚਲਣੇ ਸਿੰਘਾਂ ਨੇ
ਸਿੱਖ ਕੌਮ ਸ਼ੇਰਾਂ ਦੀ ਵੱਖਰੀ
ਹੁਣ ਗ਼ਦਰ ਮੱਚਲਣੇ ਸਿੰਘਾਂ ਨੇ
ਸਿੱਖ ਕੌਮ ਸ਼ੇਰਾਂ ਦੀ ਵੱਖਰੀ
Mr Bazz
ਅਸੀ ਹਿੱਕ ਡਾ ਕੇ ਜਿੱਤੀਆਂ ਰਿਆਸਤਾਂ
ਸਾਡਾ ਅਣਖਾਂ ਨਾ ਕਰੀਏ ਸਿਆਸਤਾਂ
ਰੱਤੇ ਲਹੂ ਨਾਲ ਲਿਖੀਆਂ ਨੇ ਦਾਸਤਾਂ
ਸਾਡੇ ਕਰ ਕੇ ਹੀ ਬਚੀਆਂ ਰਿਆਸਤਾਂ
ਕੈਮ ਸਰਦਾਰੀ ਆ ਮੌਤ ਲਲਕਾਰੀ ਆ
ਤੇ ਫੁੱਲ ਤਿਆਰੀ ਆ ਸਾਨੂੰ ਜ਼ਿੰਦਗੀ
ਤੋਂ ਆਨ ਪਿਆਰੀ ਆ
ਓ ਅੱਜ ਸਾਰੇ ਸ਼ੋਭਾ ਕਰਦੇ ਨੇ
ਪਛਾਣ ਬਣਨੀ ਵੱਖਰੀ
ਹੁਣ ਗ਼ਦਰ ਮੱਚਲਣੇ ਸਿੰਘਾਂ ਨੇ
ਸਿੱਖ ਕੌਮ ਸ਼ੇਰਾਂ ਦੀ ਵੱਖਰੀ
ਹੁਣ ਗ਼ਦਰ ਮੱਚਲਣੇ ਸਿੰਘਾਂ ਨੇ
ਸਿੱਖ ਕੌਮ ਸ਼ੇਰਾਂ ਦੀ ਵੱਖਰੀ
ਓ ਸਾਨੂੰ ਦੱਸਵੇਂ ਗੁਰੂ ਨੇ ਪਾਲਿਆ
ਓ ਸਾਡੇ ਮਰਨ ਦਾ ਸਿਰੀ ਜਨੂਨ
ਓ ਅੱਜ ਰਗਾਂ ਚ ਉਬਾਲੇ ਮਾਰਦਾ
ਹੋ ਅੰਮ੍ਰਿਤ ਬਣ ਕੇ ਖੂਨ
ਓ ਅਸੀ ਲੱਖਾਂ ਸਿਰ ਹੀ ਵਾਰੀਏ
ਕੋਈ ਅਵਾਜ ਦਵੇ ਮਜਲੂਮ
ਓ ਅਸੀ ਆਏ ਵਾਰਸ ਯੋਧਿਆਂ
ਓ ਸ਼ੇਰਾਂ ਵਾਲੇ ਜੂਨ
ਓ ਅਸੀ ਆਏ ਵਾਰਸ ਯੋਧਿਆਂ
ਓ ਸ਼ੇਰਾਂ ਵਾਲੀ ਜੂਨ
ਸਾਥੋਂ ਪਲੇ ਸੀ ਵਲਾਇਤੀ ਅੰਗਰੇਜ਼ੀਏ
ਕੋਈ ਬੂਹੇ ਆਇਆ ਖਾਲੀ ਵੀ ਨਾ ਭੇਜੀਏ
ਪਾ ਕੇ ਯਾਰੀਆਂ ਨਾ ਰਾਹਾਂ ਵਿਚ ਡੇਗੀਏ
ਓ ਦਾ ਸਿਰਾਂ ਦਾ ਵੀ ਲਾ ਕੇ ਬਾਜੀ ਖੇਡੀਏ
ਕਦੇ ਨਾ ਹਾਰੇ ਆ ਵਈ
ਕਹਾਏ ਲਿਖਾਰੀ ਆ
ਵਾਈ
ਅਣਖ ਕਰਾਰੀ ਆ ਤੇ
ਗੱਲ ਅਸਾਂ ਸਾਫ ਨਿਤਾਰੀ ਆ
ਛੋਟੀ ਉਮਰ ਫੈਸਲੇ ਵੱਡੇ
ਨੇ ਇਨਸਾਫ ਦੀ ਤੱਕਦੀ
ਹੁਣ ਗ਼ਦਰ ਮੱਚਲਣੇ ਸਿੰਘਾਂ ਨੇ
ਸਿੱਖ ਕੌਮ ਸ਼ੇਰਾਂ ਦੀ ਵੱਖਰੀ
ਹੁਣ ਗ਼ਦਰ ਮੱਚਲਣੇ ਸਿੰਘਾਂ ਨੇ
ਸਿੱਖ ਕੌਮ ਸ਼ੇਰਾਂ ਦੀ ਵੱਖਰੀ
ਹੁਣ ਗ਼ਦਰ ਮੱਚਲਣੇ ਸਿੰਘਾਂ ਨੇ
ਸਿੱਖ ਕੌਮ ਸ਼ੇਰਾਂ ਦੀ ਵੱਖਰੀ
ਹੁਣ ਗ਼ਦਰ ਮੱਚਲਣੇ ਸਿੰਘਾਂ ਨੇ
ਸਿੱਖ ਕੌਮ ਸ਼ੇਰਾਂ ਦੀ ਵੱਖਰੀ