ਹੋ ਉੱਤੇ ਅੱਗ ਸੂਰਜ ਨੇ ਲਾਈ ਥੱਲੇ ਮੈਂ
ਤੈਨੂੰ ਦੱਸੀ ਜੇ reality ਤੇ ਮੰਨਾ ਨਹੀਂ ਤੈ
ਟੁੱਟ ਗਈ Streak ਨਾਲੇ ਮਿਲਦੀ ਨਾ call
ਕਿੱਥੋਂ ਆਈ Porsche ਦੇ source ਦੀ ਭਾਲ
ਬੇਫਿਕਰੇ ਜੇ ਬੰਦਿਆਂ ਨੇ ਇਹੋ ਤੈਨੂੰ ਕਹਿਣਾ
ਨੀ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਹੋ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਅਸੀ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਕਦੇ ਕਿਸੇ ਦੀ ਨਹੀਂ ਸੁਣੀ ਮੈਂ ਤਾਂ ਦਿਲ ਦੀ ਸੁਣੀ
ਏ ਜ਼ਿੰਦਗੀ ਜੀਉਂਦਾ ਏ ਮੈਂ ਆਪ ਆ ਚੁਣੀ
ਪੂਰੀ bottle ਮੁਕਾ ਤੀ ਹਾਲੇ ਹੋਰ ਭਾਲਦੇ
ਸਾਡੇ ਪੈਰ ਹੁਣ Gucci ਜਾਂ Dior ਭਾਲਦੇ
ਸਾਡੇ ਗੁੱਤਾ ਵਿੱਚ ਕੜ੍ਹੇ
ਸਾਡੀ ਗੱਡੀਆਂ ਤੇ ਕੜ੍ਹੇ
ਅਸੀ Forn 'ਚ ਬੈਠੇ ਅਸੀ ਯਾਰਾਂ ਨਾਲ ਖੜੇ
Forn 'ਚ ਬੈਠੇ ਅਸੀ ਯਾਰਾਂ ਨਾਲ ਖੜੇ
ਨੀ ਜ਼ਿੰਦਗੀ ਦਾ circle ਇਹੋ ਸਾਡਾ ਰਹਿਣਾ
ਨੀ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਹੋ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਅਸੀ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਨਾਂ ਲੈਂਦੀ ਮੇਰਾ ਤੈਨੂੰ ਜੇ ਕੋਈ Goat ਪੁਛੇ
ਨੀ ਮੈਂ ਕਿੱਥੇ ਪੁਛਾ ਤੈਨੂੰ ਨਾਲੇ court ਪੁਛੇ
ਨੀ ਤੂੰ ਜਾਣਦੀ ਨਹੀਂ ਕੀ ਕੀ crime ਕਰੇ
ਤਾਹੀਂ ਵਾਰੀ ਵਾਰੀ ਮੈਨੂੰ face time ਕਰੇ
ਹੋ ਆਏ ਪਿੰਡਾਂ ਤੋਂ ਆ ਘੁੰਮਦੇ ਵਲੈਤ ਨੀ
ਸਾਡੀ ਤੌਰ ਜਿਵੇਂ ਚੈਂਬਲੇ ਡਕੈਤ ਨੀ
ਸਾਡੇ ਦੱਸਣ status ਨੀ ਗੱਡੀਆਂ
ਖੇਡੇ Dollars ‘ਚ ਬਾਪੂ ਦਾ black ਨੀ
ਤੈਨੂੰ ਸਮਝਾਉਂਦਾ ਜੋ ਮੈਂ ਸਮਝਣਾ ਪੈਣਾ
ਨੀ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਹੋ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਅਸੀ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਹੋ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਹੋ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਹੋ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ
ਹੋ ਮਰਜ਼ੀ ਦੇ ਮਾਲਕ ਆ ਨਖਰਾ ਨਹੀਂ ਸਹਿਣਾ