Elige una pista para reproducir
ਪਿਹਲਾਂ ਪਿਹਲਾਂ ਆਪਾਂ
ਦੋਵੇ ਏਕ ਦੂਸਰੇ ਤੋਂ
ਹੋਂਦੇ ਅਣਜਾਨ ਸੀ
ਕਮਲਿ ਸ਼ੂਦਯੀ ਸੀ
ਪ੍ਯਾਰ ਦੀ ਦੋਹਾਂ ਨੂ
ਨਾ ਕੋਈ ਪਿਹਿਚਾਣ ਸੀ
ਮਿਲਦੇ ਮਿਲਦੇ ਨੇੜੇ
ਆਗਏ ਦਿਲ'ਦੇ
ਹੋ.. ਮਿਲਦੇ ਮਿਲਦੇ ਨੇੜੇ
ਆਗਾਏ ਦਿਲ'ਦੇ
ਹੁਣ ਦੂਰ ਜਾਣ ਦਾ
ਲੈਂਦੇ ਨਹੀਓ ਨਾਮ
ਇਸ਼ਕ਼ਾ ਤੇਰਾ ਹੁਣ
ਮੇਰੇ ਤੇ ਅਸ਼ਰ ਹੋ ਰਿਹਾ ਆਏ
ਹੋ ਗਯਾ ਤੇਰੇ ਮੇਰਾ
ਮੇਰੇ ਕੋਲੂਂ ਦਿਲ ਖੋ ਰਿਹਾ ਆਏ
ਇਸ਼ਕ਼ਾ ਤੇਰਾ ਮੇਰਾ
ਮੇਰੇ ਤੇ ਅਸਰ ਹੋ ਰਿਹਾ ਏ
ਹੋ ਗਯਾ ਤੇਰੇ ਮੇਰਾ
ਮੇਰੇ ਕੋਲੂਂ ਦਿਲ ਖੋ ਰਿਹਾ ਏ
ਮੈਂ ਲੱਗਿਯਨ.. ਨਿਭੌਂਗਾ
ਬਸ ਮੇਰਾ ਤੂ ਸਾਥ ਦੇਣੀ
ਹਥ ਫਡ ਕੇ.. ਮੈਂ ਛੱਡ ਦਾ ਨਈ
ਹਾਂ ਤੂ ਭੀ ਮੇਰੇ ਨਾਲ ਰਵੀ
ਖਵਾਬ ਅਧੂਰੇ, ਹੋ ਜਾਣੇ ਪੁਰੇ
ਹੋ ਖਵਾਬ ਅਧੂਰੇ, ਹੋ ਜਾਣੇ ਪੂਰੇ
ਤੇਰੇ ਨਾਲ ਬੀਤੇ ਜਿੰਨੀ ਵੀ ਏ ਜਾਨ
ਮੁੱਖੜਾ ਤੇਰਾ
ਰਬ ਜਾਣੇ ਮੈਨੂ ਕ੍ਯੂਂ ਮੋਹ ਰਿਹਾ ਏ
ਹੋ ਗਯਾ ਤੇਰੇ... ਮੇਰਾ
ਮੇਰੇ ਕੋਲੂਂ ਦਿਲ ਖੋ ਰਿਹਾ ਆਏ
ਇਸ਼ਕ਼ਾ ਤੇਰੇ ਹੁਣ
ਮੇਰੇ ਤੇ ਅਸਰ ਹੋ ਰਿਹਾ ਆਏ
ਰਾਤਾਂ ਨੂ ਹੁਣ ਉਠ ਉਠ ਕੇ
ਤੇਰੇ ਨਾਮ ਨੂ ਪੁਕਾਰ'ਦਾ ਹਨ ਮੈਂ
ਆਪਣੀ ਹੁਣ ਹਾਏ ਜਾਣ ਵੀ
ਤੇਰੇ ਉੱਤੋਂ ਵਾਰਦਾ ਹਨ ਮੈਂ
ਤਿਨਕਾ ਤਿਨਕਾ ਜੋਡ਼ ਕੇ ਬਨੇਯਾ
ਹੋ.. ਤਿਨਕਾ ਤਿਨਕਾ ਜੋਡ਼ ਕੇ ਬਨੇਯਾ
ਆਸ਼ਿਕ਼ਾਂ' ਦਾ ਆਪਣਾ ਜਹਾਂ
ਹੁਣ ਹਵਾਵਾਂ ਚੋ ਲੱਗੇ
ਮੇਰੇ ਲਾਯੀ ਆਏ ਤਾਰ ਚੋ ਰਿਹਾ ਏ
ਹੋ ਗਯਾ ਤੇਰੇ.. ਮੇਰਾ
ਮੇਰੇ ਕੋਲੂਂ ਦਿਲ ਖੋ ਰਿਹਾ ਏ
ਇਸ਼ਕ਼ਾ ਤੇਰਾ ਹੁਣ
ਮੇਰੇ ਤੇ ਅਸਰ ਹੋ ਰਿਹਾ ਏ
ਹੋ ਗਯਾ ਤੇਰਾ.. ਮੇਰਾ
ਮੇਰੇ ਕੋਲੂਂ ਦਿਲ ਖੋ ਰਿਹਾ ਏ
ਹੋ
ਇਸ਼ਕ਼ਾ ਤੇਰਾ ਹੁਣ
ਮੇਰੇ ਤੇ ਅਸਰ ਹੋ ਰਿਹਾ ਏ
ਹੋ ਗਯਾ ਤੇਰਾ.. ਮੇਰਾ
ਮੇਰੇ ਕੋਲੂਂ ਦਿਲ ਖੋ ਰਿਹਾ ਏ
ਇਸ਼ਕ਼ਾ ਤੇਰਾ ਹੁਣ
ਮੇਰੇ ਤੇ ਆਸਰ ਹੋ ਰਿਹਾ ਏ