Elige una pista para reproducir

Sencillo / Pista
ਓਹ ਪਾਈਆਂ ਮਿੱਤਰਾਂ ਨੇ jacket'ਆਂ light'ਆਂ ਵਾਲੀਆਂ ਨੀ
(ਓਹ ਪਾਈਆਂ ਮਿੱਤਰਾਂ ਨੇ jacket'ਆਂ light'ਆਂ ਵਾਲੀਆਂ ਨੀ)
ਮਿੱਤਰਾਂ ਨੇ jacket'ਆਂ, ਮਿੱਤਰਾਂ ਨੇ
ਓਹ ਦਿੱਲ ਹੁੰਦੇ ਸਾਫ਼ ਸ਼ੀਸ਼ੇ ਕਾਲੇ ਹੁੰਦੇ ਆ ਨੀ
ਜੱਟ ਆਥਣੇ Bugatti'ਆਂ ਦੁਵਾਲੇ ਹੁੰਦੇ ਆ
ਆਥਣੇ Bugatti'ਆਂ ਦੁ...
ਆਥਣੇ Bugatti'ਆਂ ਦੁਵਾਲੇ ਹੁੰਦੇ ਆ
ਓਹ ਭਾਵੇਂ film ਬਣਾ ਲੀ ਮਿੱਤਰਾਂ ਦੀ life 'ਤੇ
ਚੋਟੀ ਦੀਆਂ ਬਿਲੋ hobby'ਆਂ ਨੇ ਪਾਲੀਆਂ
ਚੋਟੀ ਦੀਆਂ ਬਿਲੋ hobby'ਆਂ ਨੇ ਪਾਲੀਆਂ
ਹੋ ਪਾਈਆਂ ਮਿੱਤਰਾਂ ਨੇ jacket'ਆਂ light'ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਟੌਰਾਂ ਬਿੱਲੋ cat'ਆਂ ਵਾਲੀਆਂ
ਹੋ ਪਾਈਆਂ ਮਿੱਤਰਾਂ ਨੇ jacket'ਆਂ light'ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਤੌਰਾਂ ਬਿੱਲੋ cat'ਆਂ ਵਾਲੀਆਂ
(ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ)
(ਮਿੱਤਰਾਂ ਨੇ jacket'ਆਂ ਪਾਈਆਂ light'ਆਂ ਵਾਲੀਆਂ)
(ਪਾਈਆਂ ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ, ਮਿੱਤਰਾਂ ਨੇ)
(ਮਿੱਤਰਾਂ ਨੇ jacket'ਆਂ ਪਾਈਆਂ light'ਆਂ ਵਾਲੀਆਂ)
ਜੁੱਤੀ ਕੱਢਵੀਂ ਆ ਤੌਰ ਦੀ ਗਵਾਹੀ ਭਰਦੀ
ਫਿਰੇ Gucci Gang ਉੱਤੇ ਤੂੰ step ਕਰ...
ਜੁੱਤੀ ਕੱਢਵੀਂ ਆ ਤੌਰ ਦੀ ਗਵਾਹੀ ਭਰਦੀ
ਫਿਰੇ Gucci Gang ਉੱਤੇ ਤੂੰ step ਕਰਦੀ
ਛੇਤੀ-ਛੇਤੀ ਕਰਦੇ ਤੂੰ ਹਾਂ ਮਿਠੀਏ (ਹਾਂ ਮਿਠੀਏ)
ਓਹ ਛੇਤੀ-ਛੇਤੀ ਕਰਦੇ ਤੂੰ ਹਾਂ ਮਿਠੀਏ
ਨੀ ਤੇ ਦਿਲ ਦੇਣ ਨੂੰ ਤਾਂ ਹੋਰ ਵੀ ਨੇ ਕਾਹਲੀਆਂ
ਹੋ ਪਾਈਆਂ ਮਿੱਤਰਾਂ ਨੇ jacket'ਆਂ light'ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਟੌਰਾਂ ਬਿੱਲੋ cat'ਆਂ ਵਾਲੀਆਂ
ਹੋ ਪਾਈਆਂ ਮਿੱਤਰਾਂ ਨੇ jacket'ਆਂ light'ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਤੌਰਾਂ ਬਿੱਲੋ cat'ਆਂ ਵਾਲੀਆਂ
ਬੜਾ easy ਲੈਂਦੀ baby ਮਿੱਤਰਾਂ ਨੂੰ ਤੂੰ
ਜਿੰਨੇ ਦੀ ਤੇਰੀ ਗੱਡੀ ਓਹਨੇ ਦਾ ਮਿੱਤਰਾਂ ਦਾ shoe
Baby million 'ਚ views ਭਾਵੇਂ ਗਾਣਾ ਹੋਵੇ leak
ਲੋਕੀ ਕਹਿੰਦੇ fashion icon swag on fleak
Bollywood वालों को swag सिखा दूँ
Brand जो पहनूँ उसकी sale बढ़ा दूँ
मेरे बारे तुझे दुनिया बताएगी
खेलना तू चाहती है तो खेल खिला दूँ
ਓਹ ਤੇਰੀਆਂ friend'ਆਂ ਕਈਆਂ ਜਾਣ ਜੱਟ ਨੂੰ ਨੀ
ਉਹ ਵੀ ਪਿਆਰ ਨਾਲ ਕਹਿੰਦੀਆਂ (ਤੂਫ਼ਾਨ ਜੱਟ ਨੂੰ)
ਓਹ ਤੇਰੀਆਂ friend'ਆਂ ਕਈਆਂ ਜਾਣ ਜੱਟ ਨੂੰ ਨੀ
ਉਹ ਵੀ ਪਿਆਰ ਨਾਲ ਕਹਿੰਦੀਆਂ ਤੂਫ਼ਾਨ ਜੱਟ ਨੂੰ
ਸਵਾ ਪੰਜ foot'ਈਆਂ ਬੰਦੂਕਾਂ ਮਿਠੀਏ
ਸਵਾ ਪੰਜ foot'ਈਆਂ ਬੰਦੂਕਾਂ ਮਿਠੀਏ
ਸਵਾ ਪੰਜ foot'ਈਆਂ ਬੰਦੂਕਾਂ ਮਿਠੀਏ
ਲੰਬੇ ਲੌਟ ਮੈਂ ਵੀ seat'ਆਂ ਥੱਲੇ ਪਾਲੀਆਂ
ਹੋ ਪਾਈਆਂ ਮਿੱਤਰਾਂ ਨੇ jacket'ਆਂ light'ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਤੌਰਾਂ ਬਿੱਲੋ cat'ਆਂ ਵਾਲੀਆਂ
ਹੋ ਪਾਈਆਂ ਮਿੱਤਰਾਂ ਨੇ jacket'ਆਂ light'ਆਂ ਵਾਲੀਆਂ ਨੀ
ਤੂੰ ਵੀ ਸਿੱਖ ਗਈ ਐਂ ਤੌਰਾਂ ਬਿੱਲੋ cat'ਆਂ ਵਾਲੀਆਂ
Goni ਆਣੇ ਆਲਾ!
It's yo boy Badshah!