Elige una pista para reproducir
ਮੇਰਾ ਘਸਿਆ ਅੰਗੂਠਾ ਗੋਰੀ ਪਰ ਪਰ ਕੇ
ਲੱਖਾਂ ਵਿਚ ਲੱਗ ਜਾਂਦਾ ਬੈਲ ਵਿਚ ਨੀ
ਸਰਪੰਚ ਮੈਂ ਬਣਾਈ ਨੂਂ 10 ਪਿੰਡਾਂ ਦੇ
16 ਫ਼ੋਨ ਰੱਖੀ ਨੀ ਮੈਂ ਜੇਲ੍ਹ ਵਿਚ ਨੀ
ਹੋਇਆ ਏ ਸੁਰੂਰ ਉਂਝ ਦਾਰੂ ਤੋਂ ਵੀ ਬੜਾ
ਹੋਇਆ ਏ ਸੁਰੂਰ ਉਂਝ ਦਾਰੂ ਤੋਂ ਵੀ ਬੜਾ
ਪਰ ਅਸਲੀ ਏ ਮੌਤ ਨੂੰ ਨਚਾ ਤੇ ਹੋਇਆ
ਗੋਲੀਆਂ ਤੇ ਸੋਹਣੀਏ ਚਲਾਇਆ ਬਹੁਤ ਨੇ
ਗੋਲੀਆਂ ਤੇ ਸੋਹਣੀਏ ਚਲਾਇਆ ਬਹੁਤ ਨੇ
ਪਰ ਫੇਮਸ ਮੈਂ ਦਾਤਰ ਘੁਮਾ ਕੇ ਹੋਇਆ
ਗੋਲੀਆਂ ਤੇ ਸੋਹਣੀਏ ਚਲਾਇਆ ਬਹੁਤ ਨੇ
ਪਰ ਫੇਮਸ ਮੈਂ ਦਾਤਰ ਘੁਮਾ ਕੇ ਹੋਇਆ
ਵੀਰ ਮੇਰੇ ਗੋਰੇ ਕਾਲਿਆਂ ਨਾਲ ਭਿੜਦੇ
ਤੇ ਵਿਗੜੇ ਨੇ ਸੋਹਣਿਓ ਬੜੇ ਚਿਰ ਦੇ
100–100 ਮੈਗਜ਼ੀਨਾਂ ਪਈਆਂ ਡਾਇਨਿੰਗ ਰੂਮ ’ਚ
ਤੇਰੀ ਨਿੱਕੀ ਮੋਟੀ ਗੱਲ ਨਾ ਹਲਾਉਂਦੇ ਹਿਰਦੇ
ਪਿੱਛੇ ਆਉਂਦੀ ਛੱਤੀ ਵੇਲੀ ਸਾਰੇ ਟਾਊਨ ਦੇ
ਜਿੱਧਰ ਨੂੰ ਜਾਂਦੀਆਂ ਨੇ ਡਾਰਾਂ ਤੁੱਰਿਆਂ
ਖੋਲ ਕੇ ਗੱਡੀ ਦੀ ਜੱਟਾ ਸਨਰੂਫ਼ ਨੂੰ
ਐਲ.ਏ. ਵਿਚ, ਐਲ.ਏ. ਵਿਚ
ਖੋਲ ਕੇ ਗੱਡੀ ਦੀ ਜੱਟਾ ਸਨਰੂਫ਼ ਨੂੰ
ਐਲ.ਏ. ਵਿਚ ਘੁੰਮਣ ਬਰਾਊਨ ਕੁੜੀਆਂ
ਖੋਲ ਕੇ ਗੱਡੀ ਦੀ ਜੱਟਾ ਸਨਰੂਫ਼ ਨੂੰ
ਐਲ.ਏ. ਵਿਚ ਘੁੰਮਣ ਬਰਾਊਨ ਕੁੜੀਆਂ
ਗੋਰੇ ਕਾਲਿਆ ਜੇ ਤੂੰ ਗੱਲ ਕਰਦੀ
ਫੂਕ ਦੇਵਾਂ ਸ਼ਹਿਰ ਪੰਗਾ ਪੈਣ ਦੇ ਉੱਤੇ
ਕੋਹਿਨੂਰ ਰਹਿਣ ਵਾਲਾ ਬੱਸ ਰਹਿ ਗਿਆ
ਬਾਕੀ ਕਬਜਾ ਆ ਪੂਰਾ ਇੰਗਲੈਂਡ ਦੇ ਉੱਤੇ
ਛੱਡੀ ਨਾਂ ਮੈਂ ਬਾਜੀ ਅੰਬਰਾਂ ’ਚ ਸੋਹਣੀਏ
ਛੱਡੀ ਨਾਂ ਮੈਂ ਬਾਜੀ ਅੰਬਰਾਂ ’ਚ ਸੋਹਣੀਏ
ਮਲ ਚੋਟੀ ਦਾ ਮੈਂ ਬਾਜ਼ੀਆਂ ਪਵਾਕੇ ਹੋਇਆ
ਗੋਲੀਆਂ ਤੇ ਸੋਹਣੀਏ ਚਲਾਇਆ ਬਹੁਤ ਨੇ
ਗੋਲੀਆਂ ਤੇ ਸੋਹਣੀਏ ਚਲਾਇਆ ਬਹੁਤ ਨੇ
ਪਰ ਫੇਮਸ ਮੈਂ ਦਾਤਰ ਘੁਮਾ ਕੇ ਹੋਇਆ
ਗੋਲੀਆਂ ਤੇ ਸੋਹਣੀਏ ਚਲਾਇਆ ਬਹੁਤ ਨੇ
ਪਰ ਫੇਮਸ ਮੈਂ ਦਾਤਰ ਘੁਮਾ ਕੇ ਹੋਇਆ
ਜੱਟੀ ਕਰੇ ਨੋਬੂ ਵਿਚ dine ਸੋਹਣਿਆ
ਕੈਵੀਅਰ ਨਾਲ ਪੀਵੇ wine ਸੋਹਣਿਆ
ਇੰਸਟਾ ਤੇ ਮੇਰੇ ਤੋਂ ਸਨੈਪ ਮੰਗਦੇ
ਦਿਲ ਤੇ ਬਿਗਾੜਣ ਰੈੱਡ ਵਾਈਨ ਸੋਹਣਿਆ
ਚਾਰਾਂ ਪਾਸੇ ਗੱਲ ਸਾਡੀ ਔਰੇ ਦੀ ਚਲੇ
ਚਾਰਾਂ ਪਾਸੇ ਗੱਲ ਸਾਡੀ ਔਰੇ ਦੀ ਚਲੇ
ਆਉਂਦੀਆਂ ਚਲਾਉਣੀਆਂ ਅੱਖਾਂ ਨਾ ਛੁਰੀਆਂ
ਖੋਲ ਕੇ ਗੱਡੀ ਦੀ ਜੱਟਾ ਸਨਰੂਫ਼ ਨੂੰ
ਐਲ.ਏ. ਵਿਚ ਘੁੰਮਣ ਬਰਾਊਨ ਕੁੜੀਆਂ
ਖੋਲ ਕੇ ਗੱਡੀ ਦੀ ਜੱਟਾ ਸਨਰੂਫ਼ ਨੂੰ
ਐਲ.ਏ. ਵਿਚ ਘੁੰਮਣ ਬਰਾਊਨ ਕੁੜੀਆਂ
ਗੇੜੀ ਲਾਉਣ ਕੁੜੀਆਂ
ਗੇੜੀ ਲਾਉਣ ਕੁੜੀਆਂ