Elige una pista para reproducir
Money Musik
ਓ ਛੋਟੀ ਉਮਰ ਤੋਂ ਜਿਹੜੇ ਰੱਖੇ ਆ ਨੀ ਪਾਲ
ਦੂਰ ਤੱਕ ਸ਼ੌਂਕ ਜਾਣੇ ਮਿੱਤਰਾਂ ਦੇ ਨਾਲ
Old ਨੇ weapon ਤੇ old ਵਿਚਾਰ
ਰੀਝਾਂ ਨਾਲ ਰੱਖੇ ਆ ਸੰਭਾਲ ਸੋਹਣੀਏ
Classy ਜੀ drip ਨਾਲੇ whip ਦੇ ਸ਼ੌਕੀਨ
ਖੁੱਲ੍ਹੇ ਆ ਸੁਭਾਅ ਬਿੱਲੋ ਖੁੱਲ੍ਹੀ ਆ ਜ਼ਮੀਨ
ਨਾ ਨੀਅਤਾਂ ਵਿੱਚ ਖੋਟ ਜੱਟ ਦੇ
ਭਰੇ pocket ਆ ਚ note ਜੱਟ ਦੇ ਗੋਰੀਏ
ਨੀ ਯਾਰ ਬੇਲੀ GOAT ਜੱਟ ਦੇ
ਓਹ ਅਥਰੇ ਆ ਸ਼ੌਂਕ ਜੱਟ ਦੇ
ਨੀ weapon ਆ load ਜੱਟ ਦੇ
ਓਹ ਬੋਲਾਂ ਵਿੱਚ ਰੌਬ ਜੱਟ ਦੇ ਗੋਰੀਏ
ਨੀ ਯਾਰ ਬੇਲੀ GOAT ਜੱਟ ਦੇ
ਓਹ ਅਥਰੇ ਆ ਸ਼ੌਂਕ ਜੱਟ ਦੇ
ਨੀ weapon ਆ load ਜੱਟ ਦੇ
ਓਹ ਬੋਲਾਂ ਵਿੱਚ ਰੌਬ ਜੱਟ ਦੇ ਗੋਰੀਏ
ਚੀਨਿਆਂ ਦੀ ਜੋੜੀ ਨਾਲੇ ਘੋੜੀਆਂ ਨੇ ਚਾਰ
Remington rifle ਨਾ ਖੇਡ ਦੇ ਸ਼ਿਕਾਰ
ਲੱਗਦੀ ਆ ਖੁੱਲ੍ਹੀ ਫੇਰ bet ਸੋਹਣੀਏ
ਚੀਜ਼ ਦਿਲ ਨੂੰ ਜੋ ਲੱਗੇ ਝੱਟ ਜਿੱਤ ਲੈਂਦੇ ਯਾਰ
ਠਾਰ ਦਿੰਦਾ ਹਿੱਕਾਂ ਨੀਲੇ Ford ਦਾ ਫਰਾਟਾ
ਅਲੜ੍ਹਾਂ ਕੁਆਰੀਆਂ ਵੀ ਲੈਂਦੀਆਂ ਨੇ ਝਾਕਾ
ਪੱਟੇ ਨਹੀਓਂ ਜਾਣੇ ਥੋੜੇ ਜ਼ਿੱਦੀ touch ਦੇ
ਅੱਖ ਲਾਲ ਟੋਲਾ ਨਾਗਣੀ ਵੀ ਚੱਕਦੇ ਗੋਰੀਏ
ਓਹ ਯਾਰ ਬੇਲੀ GOAT ਜੱਟ ਦੇ
ਓਹ ਅਥਰੇ ਜੇ ਸ਼ੌਂਕ ਜੱਟ ਦੇ
ਓਹ weapon ਆ load ਜੱਟ ਦੇ
ਓਹ ਬੋਲਾਂ ਵਿੱਚ ਰੌਬ ਜੱਟ ਦੇ ਗੋਰੀਏ
ਓਹ ਯਾਰ ਬੇਲੀ GOAT ਜੱਟ ਦੇ
ਓਹ ਅਥਰੇ ਜੇ ਸ਼ੌਂਕ ਜੱਟ ਦੇ
ਓਹ weapon ਆ load ਜੱਟ ਦੇ
ਓਹ ਬੋਲਾਂ ਵਿੱਚ ਰੌਬ ਜੱਟ ਦੇ ਗੋਰੀਏ
ਓ ਦਿਲ ਦੇ ਫ਼ਕੀਰ ਸ਼ਾਹੀ ਵੱਜਦਾ ਘਰਾਣਾ
East ਤੋਂ West ਬੋਲੇ ਸਿਰਨਾਵਾਂ
ਮਰ ਮਰ ਜੀਂਦਾ ਜਿਹੜੇ ਉਹਨਾਂ ਨੂੰ ਆ ਸਲਾਹ
ਮਾਣ ਲਓ ਬਹਾਰਾਂ ਨਾਲ ਕੁਝ ਵੀ ਨੀ ਜਾਣਾ
ਓ ਪਾਉਂਦੇ ਸਿੱਧੇ ਰਾਹ ਲੱਗਦੇ ਲਹੌਰੀਏ ਦੇ ਗੀਤ ਵੱਜਦੇ
ਉਹ ਗੌਲੋ ਨਾ ਅਸੂਲ ਜਗ ਦੇ
ਓ ਚੜ੍ਹਦੇ ਨੂੰ ਲੋਕ ਡੱਕਦੇ ਗੋਰੀਏ
ਨੀ ਯਾਰ ਬੇਲੀ GOAT ਜੱਟ ਦੇ
ਓਹ ਅਥਰੇ ਆ ਸ਼ੌਂਕ ਜੱਟ ਦੇ
ਨੀ weapon ਆ load ਜੱਟ ਦੇ
ਓਹ ਬੋਲਾਂ ਵਿੱਚ ਰੌਬ ਜੱਟ ਦੇ ਗੋਰੀਏ
ਨੀ ਯਾਰ ਬੇਲੀ GOAT ਜੱਟ ਦੇ
ਓਹ ਅਥਰੇ ਆ ਸ਼ੌਂਕ ਜੱਟ ਦੇ
ਨੀ weapon ਆ load ਜੱਟ ਦੇ
ਓਹ ਬੋਲਾਂ ਵਿੱਚ ਰੌਬ ਜੱਟ ਦੇ ਗੋਰੀਏ