Elige una pista para reproducir
(Reminisce, reminisce)
(Reminisce, reminisce)
ਸੋਹਣੀਏਂ, ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਸੋਹਣਿਆਂ, ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾਂ
(Reminisce, reminisce)
(Reminisce, reminisce)
(Reminisce, reminisce)
(Reminisce, reminisce)
ਰੋ-ਰੋ ਕੇ ਦਿਨ ਲੰਘਦੇ ਨੇ
ਰਾਤਾਂ ਨੂੰ ਗਿਣੀਏ ਤਾਰੇ
ਦਿਲ ਤਾਂ ਰਹੇ ਹੌਂਕੇ ਭਰਦਾ
ਦਿੱਸਦੇ ਨਾ ਸੱਜਣ ਪਿਆਰੇ
ਆਵੇ ਤੇਰੀ ਯਾਦ ਪਲ਼-ਪਲ਼ ਬਾਅਦ
'ਕੱਲ੍ਹਿਆਂ ਨਹੀਂ ਕੱਟਦੀਆਂ ਰਾਤਾਂ
ਮੈਂ ਵੀ ਚੜ੍ਹ ਕੋਠੇ, ਸੱਜਣਾ
ਤਾਰੇ ਹੈ ਗਿਣਦੀ ਰਹਿੰਦੀ
ਤਾਂਘ ਬੱਸ ਰਹੇ ਮਿਲਣ ਦੀ
ਨੈਣੀ ਨਾ ਨੀਂਦਰ ਪੈਂਦੀ
ਤੇਰੀ-ਮੇਰੀ ਸਾਂਝ, ਤੇਰੇ ਹਾਏ ਬਾਅਦ
ਕੱਟਦੀਆਂ ਦਿਨ ਰੋ-ਰੋ, ਸੱਜਣਾ
ਨੈਣ ਨੇ ਕਰਨ ਉਡੀਕਾਂ ਮੁਲਾਕਾਤਾਂ ਨੂੰ
ਤਰਸ ਗਏ ਕੰਨ, ਸੋਹਣੀਏਂ, ਮਿੱਠੀਆਂ ਬਾਤਾਂ ਨੂੰ
ਨੈਨ ਨੇ ਕਰਨ ਉਡੀਕਾਂ ਮੁਲ਼ਾਕਾਤਾਂ ਨੂੰ
ਤਰਸਦੇ ਕੰਨ, ਸੋਹਣਿਆਂ, ਮਿੱਠੀਆਂ ਬਾਤਾਂ ਨੂੰ
ਸੋਹਣੀਏਂ, ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਸੋਹਣਿਆਂ, ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾਂ
(Reminisce, reminisce)
(Reminisce, reminisce)
(Reminisce, reminisce)
(Reminisce, reminisce)
ਹੁਣ ਤਾਂ ਪਛਤਾਉਂਦੇ ਪਏ ਆਂ
ਇਸ਼ਕੇ ਦਾ ਨਾਗ ਛੇੜ ਕੇ
'ਕੱਲ੍ਹੇ ਬੱਸ ਗਾਉਂਦੇ ਪਏ ਆਂ
ਬਿਰਹੋਂ ਦਾ ਰਾਗ ਛੇੜ ਕੇ
ਆਉਂਦੇ ਨੇ ਖ਼ਿਆਲ, ਕਦੇ ਸੀ ਤੂੰ ਨਾਲ਼
ਭੁੱਲਦਾ ਨਹੀਂ ਸਾਨੂੰ ਤੇਰਾ ਪਿਆਰ
Satti Satpal, ਕੀ ਦੱਸਾਂ?
ਦਿਲ ਦੇ ਵਿੱਚ ਸੋਚਾਂ ਲੱਖਾਂ
ਹਰਦਮ ਤਾਂ ਤੱਕਦੀਆਂ ਰਹਿੰਦੀਆਂ
ਰਾਹਵਾਂ ਇਹ ਮੇਰੀਆਂ ਅੱਖਾਂ
ਆਵੇ ਨਾ ਨਜ਼ਰ, ਨਾ ਕੋਈ ਖ਼ਬਰ
ਭੁੱਲਦਾ ਨਹੀਂ ਸਾਨੂੰ ਤੇਰਾ ਪਿਆਰ
ਨੈਣ ਨੇ ਕਰਨ ਉਡੀਕਾਂ ਮੁਲਾਕਾਤਾਂ ਨੂੰ
ਤਰਸ ਗਏ ਕੰਨ, ਸੋਹਣੀਏਂ, ਮਿੱਠੀਆਂ ਬਾਤਾਂ ਨੂੰ
ਨੈਣ ਨੇ ਕਰਨ ਉਡੀਕਾਂ ਮੁਲ਼ਾਕਾਤਾਂ ਨੂੰ
ਤਰਸਦੇ ਕੰਨ, ਸੋਹਣਿਆਂ, ਮਿੱਠੀਆਂ ਬਾਤਾਂ ਨੂੰ
ਸੋਹਣੀਏਂ, ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਸੋਹਣਿਆਂ, ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਨੈਣ ਨੇ ਕਰਨ ਉਡੀਕਾਂ ਮੁਲਾਕਾਤਾਂ ਨੂੰ
ਤਰਸ ਗਏ ਕੰਨ, ਸੋਹਣੀਏਂ, ਮਿੱਠੀਆਂ ਬਾਤਾਂ ਨੂੰ
ਨੈਨ ਨੇ ਕਰਨ ਉਡੀਕਾਂ ਮੁਲ਼ਾਕਾਤਾਂ ਨੂੰ
ਤਰਸਦੇ ਕੰਨ, ਸੋਹਣਿਆਂ, ਮਿੱਠੀਆਂ ਬਾਤਾਂ ਨੂੰ
ਸੋਹਣੀਏਂ, ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਸੋਹਣਿਆਂ, ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਸੋਹਣੀਏਂ, ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾਂ
ਦਿਲ ਨਹੀਂ ਲੱਗਦਾ ਤੇਰੇ ਬਿਨਾਂ (reminisce, reminisce)
ਦਿਲ ਨਹੀਂ ਲੱਗਦਾ ਤੇਰੇ ਬਿਨਾਂ (reminisce, reminisce)