Elige una pista para reproducir
ਖਬਰੇ ਕਿਦਾਂ ਓ ਵਸਦਾ ਹੋਣਾ
ਗੁੱਸਾ ਕਰਦਾ ਕਿੰਨਾ, ਕਿੰਨਾ ਹਸਦਾ ਹੋਣਾ
ਖਬਰੇ ਕਿਦਾਂ ਓ ਵਸਦਾ ਹੋਣਾ
ਗੁੱਸਾ ਕਰਦਾ ਕਿੰਨਾ, ਕਿੰਨਾ ਹਸਦਾ ਹੋਣਾ
ਇਕ ਸੁਪਨਾ ਵੇਖ ਦੀਆਂ
ਅੱਖੀਆਂ ਕਯੀ ਸਾਲਾਂ ਤੋਂ
ਮੀਹ ਵਾਂਗੂ ਵਾਰ ਜਾਵਾਂ
ਅੱਖੀਆਂ ਨੀ ਸੋਣ ਦਿੰਦੀਆਂ
ਮੈਨੂ ਸਾਹ ਨੀ ਔਣ ਦਿੰਦੀਆਂ
ਯਾਦਾਂ ਨੀ ਜਿਉਣ ਦਿੰਦੀਆਂ
ਦਿਨ ਰਾਤ ਰਿਹਣ ਗਿੱਲੀਆਂ
ਕਜਲਾ ਨੀ ਪੌਣ ਦਿੰਦੀਆਂ
ਮੈਨੂ ਸਾਹ ਨੀ ਔਣ ਦਿੰਦੀਆਂ
ਯਾਦਾਂ ਨੀ ਜਿਉਣ ਦਿੰਦੀਆਂ
ਦਿਨ ਰਾਤ ਰਿਹਣ ਗਿੱਲੀਆਂ
ਕਜਲਾ ਨੀ ਪੌਣ ਦਿੰਦੀਆਂ
ਤੇਰੇ ਬਿਨਾ ਆਖਦਾ ਹੁੰਦਾ ਸੀ ਮੈਂ ਨੀ ਕਖ ਦਾ
ਓ ਖੁਦ ਨਾਲੋਂ ਵਧ ਕੇ ਖ੍ਯਾਲ ਮੇਰਾ ਰਖ ਦਾ
ਤੇਰੇ ਬਿਨਾ ਆਖਦਾ ਹੁੰਦਾ ਸੀ ਮੈਂ ਨੀ ਕਖ ਦਾ
ਓ ਖੁਦ ਨਾਲੋਂ ਵਧ ਕੇ ਖ੍ਯਾਲ ਮੇਰਾ ਰਖ ਦਾ
ਕਿੱਤੇ ਐਨਾ ਕ੍ਯੂਂ ਤਾੱਰਦਾ,
ਜਦ ਨੂ ਦਿਸ ਜਾਵੇ ਨਾ,
ਕਿੱਸੇ ਨਾਲ ਵੀ ਨਾ ਮੈਨੂ,
ਨਜ਼ਰਾਂ ਮਿਲੋਨ ਦਿੰਦੀਆਂ
ਮੈਨੂੰ ਸਾਹ ਨੀ ਔਣ ਦਿੰਦੀਆਂ
ਯਾਦਾਂ ਨੀ ਜਿਉਣ ਦਿੰਦੀਆਂ
ਦਿਨ ਰਾਤ ਰਿਹਣ ਗਿੱਲੀਆਂ
ਕਜਲਾ ਨੀ ਪੌਣ ਦਿੰਦੀਆਂ
ਮੈਨੂ ਸਾਹ ਨੀ ਔਣ ਦਿੰਦੀਆਂ
ਯਾਦਾਂ ਨੀ ਜਿਉਣ ਦਿੰਦੀਆਂ
ਦਿਨ ਰਾਤ ਰਿਹਣ ਗਿੱਲੀਆਂ
ਕਜਲਾ ਨੀ ਪੌਣ ਦਿੰਦੀਆਂ
ਆਖਿਰ ਨੂ ਜਗਰ ਤਾਂ ਮੰਨਣਾ ਪੈ ਗਿਆ
ਬਿਨਾ ਹੀ ਸਵਾਲ ਕਿੱਤੇ ਚੁਪ ਕਰ ਬਿਹ ਗਿਆ
ਆਖਿਰ ਨੂ ਜਗਰ ਤਾਂ ਮੰਨਣਾ ਪੈ ਗਿਆ
ਬਿਨਾ ਹੀ ਸਵਾਲ ਕਿੱਤੇ ਚੁਪ ਕਰ ਬਿਹ ਗਿਆ
ਮੇਰਾ ਸਚ ਸੀ ਸਿਮਰਨ ਜੋ
ਸਾਬ ਟੁੱਰ ਗਯਾ ਨਾਲ ਤੇਰੇ
ਪਰ ਕਿੱਸੇ ਤੇ ਝੂਠਾ ਵੀ
ਹੈਕ ਨੀ ਜਤੋਨ ਦਿੰਦੀਆਂ
ਮੈਨੂੰ ਸਾਹ ਨੀ ਔਣ ਦਿੰਦੀਆਂ
ਯਾਦਾਂ ਨੀ ਜਿਉਣ ਦਿੰਦੀਆਂ
ਦਿਨ ਰਾਤ ਰਿਹਣ ਗਿੱਲੀਆਂ
ਕਜਲਾ ਨੀ ਪੌਣ ਦਿੰਦੀਆਂ
ਮੈਨੂ ਸਾਹ ਨੀ ਔਣ ਦਿੰਦੀਆਂ
ਯਾਦਾਂ ਨੀ ਜਿਉਣ ਦਿੰਦੀਆਂ
ਦਿਨ ਰਾਤ ਰਿਹਣ ਗਿੱਲੀਆਂ
ਕਜਲਾ ਨੀ ਪੌਣ ਦਿੰਦੀਆਂ