Elige una pista para reproducir
Oh my god
It's Beatcop music
ਵੇ dollar'ਆਂ ਤੋਂ ਕੁਲੀ skin ਮੁਟਿਆਰ ਦੀ
ਤੀਨ ਦੁਨੀ ਛੇ ਫੁਟ height ਤੇਰੇ ਯਾਰ ਦੀ
ਹਾ ਤੋੜ ਨੀ boutique'ਆਂ ਕੋਲੇ ਨਖਰੋ ਦੀ ਟੌਰ ਦਾ
ਗਭਰੂ ਦਾ ਦਿਲ ਖੁੱਲਾ ਕਿਲਾ ਜੂ ਬਿਲੋਰ ਦਾ
ਕੱਲ ਅੱਠ ਯੋ clock ਆਜੀ ਚੌਕ 'ਚ
ਮੈਂ ਡੰਗ ਵਾਂਗੂ ਹੋਵਾਂਗਾ ਖੜਾ
ਸੁੰਨੀਆਂ ਨੇ ਬਾਹਾਂ ਤੇਰੀ ਜਾਣ ਦੀਆਂ
ਲਾ ਲੈ ਮੇਰੇ ਗੱਟ ਚੋ ਕੜਾ
ਸੁੰਨੀਆਂ ਨੇ ਬਾਹਾਂ ਤੇਰੀ ਜਾਣ ਦੀਆਂ
ਲਾ ਲੈ ਮੇਰੇ ਗੱਟ ਚੋ ਕੜਾ
ਹੋ ਜੱਟਾ ਤੇਰੀ ਝਾਕਣੀ ਚੋ ਜੰਗਲ ਦਾ ਰਾਜਾ ਦਿਸੇ
ਬਿਲੋ ਤੇਰੇ ਨੈਣਾਂ ਵਿਚੋਂ ਮੁੰਡੇ ਨੂੰ ਖਵਾਜਾ ਦਿਸੇ
ਕਿਨੂੰ ਆ ਦੇ ਬਾਗ ਜੀ fragrance ਨਾਰ ਦੀ
ਖੇਤਾਂ ਦੇ ਵਿਚਾਲੇ ਆ ਰਹੈਸ਼ ਤੇਰੇ ਯਾਰ ਦੀ
ਵੇ ਤੇਰੇ phone ਤੇ ਕਿਉਂ ਚਲਣ ਸਿਆਸਤਾਂ
ਮਿੱਤਰਾਂ ਦਾ ਜਿੱਤਦਾ ਏ ਤੜਾ
ਸੁੰਨੀਆਂ ਨੇ ਬਾਹਾਂ ਤੇਰੀ ਜਾਣ ਦੀਆਂ
ਲਾ ਲੈ ਮੇਰੇ ਗੱਟ ਚੋ ਕੜਾ
ਸੁੰਨੀਆਂ ਨੇ ਬਾਹਾਂ ਤੇਰੀ ਜਾਣ ਦੀਆਂ
ਲਾ ਲੈ ਮੇਰੇ ਗੱਟ ਚੋ ਕੜਾ
ਫੀਮ ਤੇ ਨਾ ਲਾ ਦੀ ਵੇ ਮੈਂ fan ਤੇਰੀ ਲੋਰ ਦੀ
Video ਬਣਾ ਕੇ ਦੇਖਾ ਮੈਂ ਵੀ ਤੇਰੀ ਤੋਰ ਦੀ
ਸਦਕੇ ਜਾਵਾਂ ਮੈਂ ਤੇਰੀ ਗੱਗੀ ਜਿਹ ਆਵਾਜ਼ ਦੇ
ਝਾਕਣੀ ਤੇਰੀ ਵੀ ਕੀੜੇ ਕੱਡਦੀ ਦਿਮਾਗ ਦੇ
ਕਿਵੇਂ eyebrow ਨਾ ਘੁਰਦੇ ਮੰਡੀਰ ਨੂੰ
ਰੌਬ ਤੇਰੇ ਬੈਲੀ ਦਾ ਬੜਾ
ਸੁੰਨੀਆਂ ਨੇ ਬਾਹਾਂ ਤੇਰੀ ਜਾਣ ਦੀਆਂ
ਲਾ ਲੈ ਮੇਰੇ ਗੱਟ ਚੋ ਕੜਾ
ਸੁੰਨੀਆਂ ਨੇ ਬਾਹਾਂ ਤੇਰੀ ਜਾਣ ਦੀਆਂ
ਲਾ ਲੈ ਮੇਰੇ ਗੱਟ ਚੋ ਕੜਾ
Top ਦੀ ਸ਼ਕੀਨ ਥੱਲੇ ਤੇਰੀ ਵੀ ਚੜ੍ਹਾਈ ਤੋਂ
Burj Khalifa ਨੀਵਾ ਜੱਟ ਦੀ ਕਮਾਈ ਤੋਂ
ਜੱਟਾ ਤੇਰੇ ਕੁੜਤੇ ਪਜਾਮੇ ਆ ਦੇ ਰੰਗ ਸਿਰਾ
ਬਿਲੋ ਤੇਰੇ ਸੂਟਾ ਦੀ stitching ਦਾ ਢੰਗ ਸਿਰਰਾਸਿਰਾ
ਵੇ ਤੇਰੀ ਘੜੀ ਦੱਸੇ ਚੰਗਾ time ਚੱਲਦਾ
ਕਫ਼ ਤਾਹੀ ਲਈ ਦੇ ਚੜ੍ਹਾ
ਸੁੰਨੀਆਂ ਨੇ ਬਾਹਾਂ ਤੇਰੀ ਜਾਣ ਦੀਆਂ
ਲਾ ਲੈ ਮੇਰੇ ਗੱਟ ਚੋ ਕੜਾ
ਸੁੰਨੀਆਂ ਨੇ ਬਾਹਾਂ ਤੇਰੀ ਜਾਣ ਦੀਆਂ
ਲਾ ਲੈ ਮੇਰੇ ਗੱਟ ਚੋ ਕੜਾ
Jang Dhillon ਨਾਮ ਤੇਰਾ ਸੱਚੀ ਬਲਾ ਦੇਹਸ਼ਤੀ ਆ
ਰੱਖਿਆ ਦਾਦੇ ਨੇ ਤਾਂਹੀ ਯਾਰ ਤੇਰਾ ਵੈਹਬਤੀ ਆ
ਸੁਣਿਆ ਜੁੱਤੀ ਨਾਲ ਤੇਰੀ ਪੁੱਗਦੀ ਵੇ ਹਿੰਡ ਆ
ਦੁੱਨੀ ਲੁਧਿਆਣੇ ਦੀ ਬੁੜੈਲ ਮੇਰਾ ਪਿੰਡ ਆ
ਬੁੜੈਲ ਮੇਰਾ ਪਿੰਡ ਆ
ਵੇ ਤੇਰੀ ਬਾਂਹ ਤੇ tattoo ਏ ਮੇਰੀ ਸੱਸ ਦਾ
ਮੇਰਾ ਪਿਆਰ ਮੇਰੀ ਬੇਬੇ ਨਾ ਬੜਾ
ਨਾ ਨਾ ਨਾ ਨਾ ਨਾ ਨਾ
ਲਾ ਲਾ ਲਾ ਲਾ ਲਾ ਲਾ
ਨਾ ਨਾ ਨਾ ਨਾ ਨਾ ਨਾ
ਲਾ ਲਾ ਲਾ ਲਾ ਲਾ ਲਾ