Elige una pista para reproducir
Show Mxrci on it
ਹੋ ਉੱਠ ਕੇ ਸਵੇਰੇ ਮੱਥਾ ਜਿਮ ਨਾਲ ਨੀ
ਨਾਗਣੀ ਦੀ ਰੋੜੀ ਖਾਈਏ Tim ਨਾਲ ਨੀ
ਜਦੋਂ ਖਿੜਦਾ ਸਰੀਰ ਫਿਰ ਖਿਚਦੇ ਤਿਆਰੀ
ਤੇਰੇ ਸ਼ਹਿਰ ਵੱਲ ਆਉਂਦੇ ਫਿਰ ਪਿੰਡਾਂ ਦੇ ਸ਼ਿਕਾਰੀ
ਜਮੇ ਜੱਟ ਲੈਣ ਨੂੰ ਨਜ਼ਾਰੇ ਨਾ ਤੂੰ ਪੁੱਛ
ਜਮੇ ਜੱਟ ਲੈਣ ਨੂੰ ਨਜ਼ਾਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਕਿਹੜੇ ਕਿਹੜੇ ਕੀਤੇ ਆ ਨੀ ਕਾਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਹੱਥ ਤੇ ਖੜਾਪੇ ਸੱਪ ਸਾਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਸਾਡੇ ਬਾਰੇ ਥਾਣੇ ਤੇ ਕਚੇਰੀਆਂ ਨੂੰ ਪਤਾ
ਤੇਰੀਆਂ ਫ੍ਰੈਂਡਾਂ ਸਾਡੇ ਵੈਰੀਆਂ ਨੂੰ ਪਤਾ
ਖੁੱਲੀ ਆ ਕਿਤਾਬ ਅਸੀਂ ਭੇਦ ਨਹੀਂ ਲੁਕਾਉਂਦੇ
ਜੱਟ ਰੌਲਿਆਂ ਚ ਆਉਂਦੇ ਬਿੱਲੋ ਰੀਲਾ ਚ ਨਹੀਂ ਆਉਂਦੇ
ਕਿੱਥੇ ਕਿੱਥੇ ਫਾਇਰ ਅਸੀਂ ਮਾਰੇ ਨਾ ਤੂੰ ਪੁੱਛ
ਕਿੱਥੇ ਕਿੱਥੇ ਫਾਇਰ ਅਸੀਂ ਮਾਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਕਿੰਨੇ ਪਾਪ ਘੜੇ ਕਿੰਨੇ ਤਾਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਇੱਕ ਵਾਰੀ ਦੱਸਿਆ ਦੁਬਾਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਮੇਰੇ ਬਾਰੇ ਪੁੱਛੇ ਕਦੇ ਯਾਰਾਂ ਬਾਰੇ ਪੁੱਛੇ
ਮੇਰੇ ਬਾਰੇ ਪੁੱਛੇ ਕਦੇ ਯਾਰਾ ਬਾਰੇ ਪੁੱਛੇ
ਗੰਨਾ ਬਾਰੇ ਪੁੱਛੇ ਕਦੇ ਕਾਰਾ ਬਾਰੇ ਪੁੱਛੇ
ਕੋਕਿਯੇ ਕਯੋ ਪੁੱਛ ਦੀ ਏ ਬਾਜ਼ ਦੀਆਂ ਗੱਲਾਂ
ਨੀ ਤੂੰ ਜਿਨ੍ਹਾਂ ਬਾਰੇ ਪੁੱਛੇ ਏਹ ਰਾਜ਼ ਦੀਆਂ ਗੱਲਾਂ
ਰੰਨਾ ਗਰੇਵਾਲ ਕਿਵੇਂ ਚਾਰੇ ਨਾ ਤੂੰ ਪੁੱਛ
ਰੰਨਾ ਗਰੇਵਾਲ ਕਿਵੇਂ ਚਾਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਕਿੰਨੇ ਜੱਟ ਚੰਗੇ ਕਿੰਨੇ ਮਾੜੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਕਿਵੇਂ ਜੱਟ ਪਾਉਂਦੇ ਨੇ ਖਿਲਾਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਓ ਤੇਰੇ ਸ਼ੱਕ ਤੇ ਸਵਾਲਾਂ ਤੋਂ ਨੀ ਯਾਰ ਪਹਿਲਾਂ ਅੱਕੇ
ਸਾਡੀ info ਕੱਢਾਉਂਦੇ ਨੀ ਕਈ ਥਾਣੇਦਾਰ ਪੱਕੇ
ਕਾਹਤੋਂ ਕਰਦੀ ਕ੍ਰਾਸ ਪਤਾ ਲੱਗ ਜੂ ਰਖਾਣੇ
ਬਾਹਲਾ ਤੰਗ ਜੇ ਕਰੇਂਗੀ ਯਾਰ ਛੱਡਦੂ ਰਖਾਣੇ
ਹੰਜੂ ਫਿਰ ਸੁੱਟੇਗੀ ਨਿਖਾਰੇ ਨਾ ਤੂੰ ਪੁੱਛ
ਹੰਜੂ ਫਿਰ ਸੁੱਟੇਗੀ ਨਿਖਾਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਕਿੱਥੇ ਕ ਨੇ ਜੱਟ ਦੇ ਰਾਜਵਾਡੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਗਾਣਿਆਂ ਚ ਪੈਂਦੇ ਲਲਕਾਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ
ਸਾਡੇ ਬਾਰੇ ਸਾਥੋਂ ਮੁਟਿਆਰੇ ਨਾ ਤੂੰ ਪੁੱਛ