Elige una pista para reproducir
ਕਲ ਰਾਹੀਂ ਜਾਂਦੇ ਜਾਂਦੇ
ਖੁਦ ਨੂੰ ਮਿਲ ਆਇਆ
ਮੈਂ ਫਟੇ ਪੁਰਾਣੇ
ਹਿਜ਼ਰਾਂ ਨੂੰ ਵੀ ਸਿਲ ਆਇਆ
ਉਂਝ ਅੰਦਰੋਂ ਮੈਨੂੰ ਦਰਦ ਵੀ
ਸਜਦਾ ਕਰਦੇ ਨੇ
ਬੜੀ ਸਾਫ ਨੀਯਤ ਦੇ ਨਾਲ
ਮੇਰੇ ਨਾਲ ਲੜ ਦੇ ਨੇ
ਕੇ ਸ਼ਰਤਾਂ ਹੋ ਗਿਆ ਨੇ
ਹੱਸਿਆ ਦੇ ਨਾਲ
ਉਹ ਮੇਰੇ ਮੁਖ ਤੇ ਰਹਿਣੇ ਲਈ
ਮੰਨ ਗਏ ਮੰਨ ਗਏ
ਦਿਲ ਦੀਆਂ ਮੰਨਦੇ ਮੰਨਦੇ
ਆਸ਼ਿਕ਼ ਬਣਦੇ ਬਣਦੇ
ਹਮ ਤੋਹ ਗ਼ਮੋਂ ਕੇ ਮੁਸਾਫ਼ਿਰ ਬਣ ਗਏ
ਦਿਲ ਦੀਆਂ ਮੰਨਦੇ ਮੰਨਦੇ
ਆਸ਼ਿਕ਼ ਬਣਦੇ ਬਣਦੇ
ਹਮ ਤੋਹ ਗ਼ਮੋਂ ਕੇ ਮੁਸਾਫ਼ਿਰ ਬਣ ਗਏ
ਖੋਇ ਕਿਉਂ ਐਸੇ ਮੁਝਸੇ
ਪੁੱਛਣਾ ਚਾਹੁਣ ਤੁਝਸੇ
ਫ਼ਿਰ ਸੋਚੂਨ ਕਿਸ ਹਕ਼ ਸੇ
ਮੁਝ ਮੈਂ ਕੋਈ ਖਾਮੀ ਹੋਗੀ
ਯਾ ਬੜੀ ਸਾਮੀ ਹੋਗੀ
ਜਿਸਕੀ ਵੋਹ ਹੁਈ ਹਕ਼ ਸੇ
ਮੈਨੂੰ ਸੁਪਨਾ ਵੀ ਆਇਆ ਸੀ ਕਲ ਰਾਤ
ਮੇਰੇ ਦਿੱਤੇ ਸੀ ਕੰਗਣ ਜੋ
ਖਣ ਗਏ ਖਣ ਗਏ
ਦਿਲ ਦੀਆਂ ਮੰਨਦੇ ਮੰਨਦੇ ਆਸ਼ਿਕ਼ ਬਣਦੇ ਬਣਦੇ
ਹਮ ਤੋਹ ਗਮੋ ਕੇ ਮੁਸਾਫ਼ਿਰ ਬਣ ਗਏ
ਦਿਲ ਦੀਆਂ ਮੰਨਦੇ ਮੰਨਦੇ
ਆਸ਼ਿਕ਼ ਬਣਦੇ ਬਣਦੇ
ਹਮ ਤੋਹ ਗਮੋ ਕੇ ਮੁਸਾਫ਼ਿਰ ਬਣ ਗਏ
ਹੱਸਦੇ ਸੀ ਲੱਗਿਆ ਅਖੀਆਂ
ਹੱਸਿਆਂ ਵਿਚ ਦਿਲ ਤੁੜਾਏ
ਖੁਦ ਨੂੰ ਦਿਲਾਸੇ ਦੇਣ ਲਈ
ਦੋਸ਼ ਸੱਜਣਾ ਤੇ ਲਾਏ
ਰਾਂਝਣ ਨੂੰ ਪਾਉਣਾ ਚਾਯਾ
ਪਾਕੇ ਅੱਸੀ ਲਈ ਗਵਾਇਆ
ਇਸ਼ਾਨ ਪਤਾ ਲੱਗਿਆ ਨਾਂ ਕੱਢ
ਜ਼ਿੰਦਗੀ ਵਿਚ ਜ਼ਹਿਰ ਮਿਲਾਇਆ
ਉਹ ਸੂਰਜ ਛਿਪਿਆ
ਹੁਣ ਮੇਰਾ ਏ ਫਿਲਹਾਲ
ਨਾਲੇ ਸੰਭਾਲੇ ਨਾਂ ਸਾਥੋਂ
ਚਨ ਗਏ ਚਨ ਗਏ
ਦਿਲ ਦੀਆਂ ਮੰਨਦੇ ਮੰਨਦੇ
ਆਸ਼ਿਕ਼ ਬਣਦੇ ਬਣਦੇ
ਹਮ ਤੋਹ ਗਮੋ ਕੇ ਮੁਸਾਫ਼ਿਰ ਬਣ ਗਏ
ਦਿਲ ਦੀਆਂ ਮੰਨਦੇ ਮੰਨਦੇ
ਆਸ਼ਿਕ਼ ਬਣਦੇ ਬਣਦੇ
ਹਮ ਤੋਹ ਘਮੋ ਕੇ ਮੁਸਾਫ਼ਿਰ ਬਣ ਗਏ
ਭੁਲੇ ਨਾਂ ਲਮਹੇ ਮੈਨੂੰ
ਭੂਲੀ ਨਾਂ ਬਾਤੇ ਤੇਰੀ
ਭੂਲ ਜਾਊਂ ਬੱਸ ਖੁਦ ਨੂੰ
ਕੱਠੇ ਕੋਈ ਜੋੜੇ ਦੇਖੁ
ਓਹਨਾ ਵਿਚ ਖੁਦ ਨੂੰ ਦੇਖੁ
ਭੂਲ ਜਾਊਂ ਸੁੱਧ ਬੁੱਧ ਨੂੰ
ਸੁਣਿਆ ਏ ਓਹਦਾ ਹੁਣ
ਹੋ ਗਿਆ ਏ ਨੀਕਾਹ
ਮੈਨੂੰ ਦੱਸ ਗਏ ਜੋ ਓਹਦੀ
ਜਨ ਗਏ ਜਨ ਗਏ
ਦਿਲ ਦੀਆਂ ਮੰਨਦੇ ਮੰਨਦੇ
ਆਸ਼ਿਕ਼ ਬਣਦੇ ਬਣਦੇ
ਹਮ ਤੋਹ ਘਮੋ ਕੇ ਮੁਸਾਫ਼ਿਰ ਬਣ ਗਏ
ਦਿਲ ਦੀਆਂ ਮੰਨਦੇ ਮੰਨਦੇ
ਆਸ਼ਿਕ਼ ਬਣਦੇ ਬਣਦੇ
ਹਮ ਤੋਹ ਘਮੋ ਕੇ ਮੁਸਾਫ਼ਿਰ ਬਣ ਗਏ