Elige una pista para reproducir
Shut up (you see I'm cruising though, the black windows definitely)
(You see I'm cruising though, the black windows definitely)
I need some privacy for this one (you see I'm cruising though, the black windows definitely)
You crazy for this one, Rick
ਜੁੱਤੀ ਇੱਕ ਪੈਰਿਸੋਂ ਮੰਗਾਈ, ਬਿਲੋ, ਜੱਟ ਨੇ
ਨੀ ਦੂਜੇ ਦਿਨ ਅਸਲੇ ਤੇ ਲਾਤੇ ਕਈ ਲੱਖ ਨੇ
ਤਿਨ ਚਾਰ ਗੱਡੀਆਂ ਖੜਾਈਆਂ ਇੱਕੋ ਲਾਈਨ ਚ
ਪੰਜ ਵਾਰ ਇੱਕੋ ਜਗ੍ਹਾ ਖਾਕੇ ਉੱਥੇ ਟੱਕ ਨੇ
ਤੇ ਛੇ ਛੇ ਫੂਟ ਮੋਢਿਆਂ ਤੋ ਝਾੜ ਝਾੜ ਸੁੱਟ ਦੇ
ਸਤ ਵਾਰ ਰੁਗਰ ਨੂੰ ਸਿਰੋਂ ਵਾਰ ਕੁੱਟ ਦੇ
ਅਥ ਵਜੇ ਨੂੰ ਬਿਲੋ ਮੇਹਫਿਲਾਂ ਚ ਪੈਰ ਨਹੀਂ
ਨੌਂ ਤੋਂ ਦਸ ਚੌਕਾਂ ਚ ਜੱਟਾ ਦੀ ਹੁੰਦੀ ਸੈਰ ਨਹੀਂ
ਸ਼ਾਪ ਚੜ੍ਹੇ ਸੋਲੇ ਜੋ Balenciaga, ਲੱਖ ਦਾ
ਰੁਸੀ ਰੱਖਣ ਡੱਬ ਚੋ ਜੋ ਵੈਰੀਆਂ ਨੂੰ ਡੱਕ ਦਾ
ਚੱਕ ਚੱਕ ਝਾੜ ਦਾ ਮੋਢੇ ਤੇ ਮੌਲਾ ਜੱਟ ਨਹੀਂ
ਜੇਹੋ ਆਵੇ ਸੁਲਤਾਨ ਰਾਹੀ ਓਦਾ ਹੋਜੇ ਢੱਠ ਨਹੀਂ
That's the GOAT
Alright, man, alright now I'ma slap one of these bruddas if they ever come
ਰੱਬ ਤੇ ਯਕੀਨ ਰੱਖਾਂ bet-ਬੱਟ ਲੈ ਨਾ
ਮਿਹਨਤਾਂ ਦੀ ਪਚਦੀ ਦੀ ਤੇ ਹੱਕੋ ਵੱਧ ਖਾਈ ਨਾ
Positive ਮੂਡ ਤੋ ਮੰਨਾ ਨਾ
ਛੱਡੇ ਪੈਰ ਨਹੀਂ
ਜੇਹੜਾ ਲੱਤਾਂ ਖਿੱਚਦਾ ਓਹਦੀ ਵੀ ਮੰਗਾ ਕਹਿਰ ਨਹੀਂ
ਖਾਦੇ ਪੈਰ pound ਨੀ ਸ਼ੋਂਕਾਂ ਤੇ ਲੱਖ ਲਾ ਦਿੱਤਾ
ਬਣਜੇ ਬ੍ਰਾਂਡ ਕੁੜੇ ਜੇਹੜਾ ਅਸੀਂ ਪਾ ਲਏ
ਨੀ ਲਾ ਲਈਏ ਜੋ ਸਿਰ ਚੜੇ ਬੋਤਾ ਬਿਲੋ, Raf ਦੈ
ਰੁਖੀ ਸੁਖੀ ਜੋ ਵੀ ਮਿਲੇ ਨਾਮ ਲੈ ਕੇ ਖਾ ਲਈਏ
I already done told 'em (counting my blessing and my money every night)
(Counting my blessing and my money every night)
(Counting my blessing and my money every night)
(Counting my blessing and my money every night)
Me nuh badminds