Elige una pista para reproducir

Sencillo / Pista
ਕੁੜ੍ਤਾ ਪਜਾਮਾ ਵੇਖਦੀ ਹੀ ਰਹਿ ਗਾਈ
ਘੈਂਟ ਸਰਦਾਰ ਕਹਿ ਕੇ ਪਿਛੇ ਪਈ ਗਾਈ
ਓਏ,ਓਏ
ਕੁੜ੍ਤਾ ਪਜਾਮਾ ਵੇਖਦੀ ਹੀ ਰਹਿ ਗਾਈ
ਘੈਂਟ ਸਰਦਾਰ ਕਹਿ ਕੇ ਪਿਛੇ ਪਈ ਗਾਈ
ਕਹਿੰਦੀ ਕਿਥੇ ਕਿਥੇ ਕਰਦੇ ਸ੍ਟੈਂਡ ਪੁਛਦੀ
ਕਮਲੀ ਨੂ ਕਿ ਦੱਸੀਏ
ਕੁੜੀ ਸਾ਼ਡੀ ਪਗ ਦਾ ਬ੍ਰੈਡ ਪੁਛਦੀ
ਓ ਕਮਲੀ ਨੂੰ ਦੱਸੋ ਹੁਣ ਕਿ ਦੱਸੀਏ
ਕੁੜੀ ਸਾ਼ਡੀ ਪਗ ਦਾ ਬ੍ਰੈਡ ਪੁਛਦੀ
ਓ ਕਮਲੀ ਨੂੰ ਦੱਸੋ ਹੁਣ ਕਿ ਦੱਸੀਏ ਹੋ
ਓ ਗਲ ਪਾਇਆ ਖੰਡਾ ਇਕ ਕੜਾ ਗੁੱਟ ਦਾ
ਕਹਿੰਦੀ ਸਰਦਾਰਾ ਮੇਰਾ ਚੈਨ ਲੁੱਟਦਾ
ਗਲ ਪਾਇਆ ਖੰਡਾ ਇਕ ਕੜਾ ਗੁੱਟ ਦਾ
ਕਹਿੰਦੀ ਸਰਦਾਰਾ ਮੇਰਾ ਚੈਨ ਲੁੱਟਦਾ
ਕਰਦੀ ਤਾਰੀਫ ਨਾਲੇ ਕੁੰਡੀ ਮੁੱਛ ਦੀ
ਕਰਦੀ ਤਾਰੀਫ ਨਾਲੇ ਕੁੰਡੀ ਮੁੱਛ ਦੀ
ਓਏ ਕਮਲੀ ਨੂੰ ਕਿ ਦੱਸੀਏ
ਕੁੜੀ ਸਾਡੀ ਪਗ ਦਾ ਬ੍ਰੈਡ ਪੁਛਦੀ
ਓ ਕਮਲੀ ਨੂੰ ਦੱਸੋ ਹੁਣ ਕਿ ਦੱਸੀਏ
ਕੁੜੀ ਸਾਡੀ ਪਗ ਦਾ ਬ੍ਰੈਡ ਪੁਛਦੀ
ਓ ਕਮਲੀ ਨੂੰ ਦੱਸੋ ਹੁਣ ਕਿ ਦੱਸੀਏ ਹੋ
ਦੇ ਦਿਓ ਨਿਸ਼ਾਨੀ ਮੇਰਾ ਨਹੀਓ ਸਰਨਾ
ਗਲ ਵਿਚੋ ਲਾ ਕੇ ਲੈ ਗਈ ਕਾਲਾ ਪਰਨਾ
ਦੇ ਦਿਓ ਨਿਸ਼ਾਨੀ ਮੇਰਾ ਨਹੀਓ ਸਰਨਾ
ਗਲ ਵਿਚੋ ਲਾ ਕੇ ਲੈ ਗਈ ਕਾਲਾ ਪਰਨਾ
ਮੰਨ ਜਾਓ ਜੀ ਤੁਸੀਂ ਮੈਂ ਕਦੇ ਨੀ ਰੁੱਸਦੀ
ਮੰਨ ਜਾਓ ਜੀ ਤੁਸੀਂ ਮੈਂ ਕਦੇ ਨੀ ਰੁੱਸਦੀ
ਓਏ ਕਮਲੀ ਨੂੰ ਕਿ ਦੱਸੀਏ
ਕੁੜੀ ਸਾਡੀ ਪਗ ਦਾ ਬ੍ਰੈਡ ਪੁਛਦੀ
ਓ ਕਮਲੀ ਨੂੰ ਦੱਸੋ ਹੁਣ ਕਿ ਦੱਸੀਏ
ਕੁੜੀ ਸਾਡੀ ਪਗ ਦਾ ਬ੍ਰੈਡ ਪੁਛਦੀ
ਓ ਕਮਲੀ ਨੂੰ ਦੱਸੋ ਹੁਣ ਕਿ ਦੱਸੀਏ
ਹੋ,ਹੋ,ਹੋ, ਹੋ,ਹੋ,ਹੋ
ਗੱਲਾਂ ਗੱਲਾਂ ਵਿਚ ਗੱਲ ਨੂ ਵਾਧਾ ਗਾਈ
ਬੋਲ ਬੋਲ ਹਿੰਦੀ ਮੇਰਾ ਸਿਰ ਖਾ ਗਾਈ
ਸਿਰ ਖਾ ਗਾਈ
ਹਨ,ਹਨ
ਗੱਲਾਂ ਗੱਲਾਂ ਵਿਚ ਗੱਲ ਨੂ ਵਾਧਾ ਗਾਈ
ਬੋਲ ਬੋਲ ਹਿੰਦੀ ਮੇਰਾ ਸਿਰ ਖਾ ਗਾਈ
ਦੇਦੋ ਪਰਗਟ ਦਿਲ ਦੀ ਕਮਾਂਡ ਪੁਛਦੀ
ਪਰਗਟ ਦਿਲ ਦੀ ਕਮਾਂਡ ਪੁਛਦੀ
ਓਏ ਕਮਲੀ ਨੂੰ ਕਿ ਦੱਸੀਏ
ਓ ਕੁੜੀ ਸਾਡੀ ਪਗ ਦਾ ਬ੍ਰੈਡ ਪੁਛਦੀ
ਓ ਕਮਲੀ ਨੂ ਦੱਸੋ ਹੁਣ ਕਿ ਦੱਸੀਏ
ਕੁੜੀ ਸਾਡੀ ਪਗ ਦਾ ਬ੍ਰੈਡ ਪੁਛਦੀ
ਓ ਕਮਲੀ ਨੂ ਦੱਸੋ ਹੁਣ ਕਿ ਦੱਸੀਏ
ਓ ਕਮਲੀ ਨੂ ਦੱਸੋ ਹੁਣ, ਓ ਦੱਸੋ ਹੁਣ
ਕਮਲੀ ਨੂ ਦੱਸੋ ਹੁਣ ਕਿ ਦੱਸੀਏ