Elige una pista para reproducir
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?
ਕੱਲ੍ਹ ਜੋ ਤੇਰੇ ਤੋੰ ਸੀ ਪਰੇ, ਪਰੇ
ਲੱਗਦੇ ਹੁਣ ਤੇਰੇ ਤੇ ਮਰੇ, ਮਰੇ
ਕੱਲ੍ਹ ਜੋ ਤੇਰੇ ਤੋੰ ਸੀ ਪਰੇ, ਪਰੇ
ਲੱਗਦੇ ਹੁਣ ਤੇਰੇ ਤੇ ਮਰੇ, ਮਰੇ
ਸਾਹ ਵੀ ਨਹੀਂ ਲੈਂਦੇ ਤੈਨੂੰ ਵੇਖੇ ਬਿਨਾ
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?
(ਕੀ ਹੋ ਗਿਆ?)
ਸੌਂਦੇ ਨੂੰ ਖ਼ਾਬ ਤੇਰੇ, ਜੱਗਦੇ ਖ਼ਿਆਲ ਤੇਰੇ (ਖ਼ਿਆਲ, ਖ਼ਿਆਲ ਤੇਰੇ)
ਦਿਲ ਮੇਰਾ ਪੁੱਛਦਾ ਏ ਅੱਜ-ਕੱਲ੍ਹ ਸਵਾਲ ਤੇਰੇ
ਸੌਂਦੇ ਨੂੰ ਖ਼ਾਬ ਤੇਰੇ, ਜੱਗਦੇ ਖ਼ਿਆਲ ਤੇਰੇ
ਦਿਲ ਮੇਰਾ ਪੁੱਛਦਾ ਏ ਅੱਜ-ਕੱਲ੍ਹ ਸਵਾਲ ਤੇਰੇ
ਏਨੂੰ ਕੀ ਜਵਾਬ ਦੇਵਾਂ, ਦੱਸ ਜਾ ਜ਼ਰਾ
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?
ਹੋ, ਹੋ, ਹੋ
ਹੋ, ਹੋ, ਹੋ
ਹੋ, ਹੋ, ਹੋ
ਹੋ, ਹੋ, ਹੋ
ਹੋ, ਹੋ, ਹੋ (ਹੇ-ਏ-ਏ)
ਹੋ, ਹੋ, ਹੋ (ਹੇ-ਏ-ਏ)
ਹੋ, ਹੋ, ਹੋ (ਹੇ-ਏ-ਏ)
ਹੋ, ਹੋ, ਹੋ (ਹੇ-ਏ-ਏ)
(ਤੇਰੇ, ਤੇਰੇ, ਤੇਰੇ)
ਤੇਰੇ ਵਿੱਚ ਮਹਿਫ਼ਿਲਾਂ, ਤੇਰੇ ਵਿੱਚ ਤਨਹਾਈਆਂ (ਤਨਹਾਈ, ਤਨਹਾਈਆਂ)
ਨਾਲ਼ ਮੇਰੇ ਤੁਰਦੀਆਂ ਤੇਰੀਆਂ ਹੀ ਪਰਛਾਈਆਂ (ਪਰਛਾਈਆਂ, ਪਰਛਾਈਆਂ)
ਤੂੰ ਵੀ ਤੁਰੇ ਕਦੇ ਨਾਲ਼ ਮੇਰੇ
ਤੂੰ ਵੀ ਪੁੱਛੇ ਕਦੇ ਹਾਲ ਮੇਰੇ
ਪਿਆਰ ਜਿਹਨੂੰ ਕਹਿੰਦੇ ਮੈਨੂੰ ਵੀ ਹੋ ਗਿਆ
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?
ਨੈਣਾਂ ਨੂੰ ਕੀ ਹੋ ਗਿਆ?