Elige una pista para reproducir
Byg Byrd on the beat
Byg Byrd on the beat
ਹੋ ਗੁੱਸਾ ਕਰ ਨਾ ਤੂੰ ਗੱਬਰੂ ਦੀ ਗੱਲ ਦਾ
ਮੇਰਾ ਥੋੜ੍ਹਾ ਜਿਹਾ ਦਿਮਾਗ਼ ਪੁੱਠਾ ਚਲਦਾ
ਗੁੱਸਾ ਕਰ ਨਾ ਤੂੰ ਗੱਬਰੂ ਦੀ ਗੱਲ ਦਾ
ਮੇਰਾ ਥੋੜ੍ਹਾ ਜਿਹਾ ਦਿਮਾਗ਼ ਪੁੱਠਾ ਚਲਦਾ
ਪਰ ਉਂਝ ਦਿਲ ਦਾ ਜੱਟ ਸਾਫ਼ ਐ
ਹੋ ਤੇਰੇ ਯਾਰ ਦੀ ਗੱਲਬਾਤ ਐ
ਕਹਿੰਦੇ ਅੱਗ ਦੀ ਲਾਟ ਐ
Mustang lit ਆ ਜੱਟ ਦੀ
ਸੜਕਾਂ 'ਤੇ ਪਾਉਂਦੀ ਨਾਟ ਐ
ਕੋਈ ਪਾਪੀ ਆਖੇ ਕੋਈ ਆਖੇ ਸਾਧ ਨੀ
ਉੱਡ ਦਾ ਪਰਿੰਦਾ ਮੈਂ ਆਜ਼ਾਦ ਨੀ
ਨੀ ਜੇ ਚੁੱਪ ਹਾਂ ਤਾਂ ਹਾਂ Canada ਵਰਗਾ
ਗਯਾ ਬਿਗੜ ਤਾਂ ਲੱਗੂ ਬਗਦਾਦ ਨੀ
ਹੋ ਕੋਈ ਪਾਪੀ ਆਖੇ ਕੋਈ ਆਖੇ ਸਾਧ ਨੀ
ਉੱਡ ਦਾ ਪਰਿੰਦਾ ਮੈਂ ਆਜ਼ਾਦ ਨੀ
ਨੀ ਜੇ ਚੁੱਪ ਹਾਂ ਤਾਂ ਹਾਂ ਕੈਨੇਡਾ ਵਰਗਾ
ਗਯਾ ਬਿਗੜ ਤਾਂ ਲੱਗੂ ਬਗਦਾਦ ਨੀ
ਹੋ ਖਤਰੇਆਂ ਦੇ ਨਾਲ ਖੇਲ ਦਾ
ਪੱਟਿਆ ਚੋਬਰ ਵੈਲ ਦਾ
ਸਾਡੀ ਵੈਰੀਆਂ ਨੂੰ ਅੱਖ ਦਾ ਦੱਬ ਦੀ
ਹੋ ਲੰਡੂਆ ਦਾ boycott ਐ
ਹੋ ਲੰਡੂਆ ਦਾ boycott ਐ
ਹੋ ਤੇਰੇ ਯਾਰ ਦੀ ਗੱਲਬਾਤ ਐ
ਕਹਿੰਦੇ ਅੱਗ ਦੀ ਲਾਟ ਐ
Mustang lit ਆ ਜੱਟ ਦੀ
ਸੜਕਾਂ 'ਤੇ ਪਾਉਂਦੀ ਨਾਟ ਐ
ਓ ਨਾ ਹੀ ਕੌੜਾ ਨਾ ਹੀ, ਨਾ ਹੀਂ ਜੱਟ ਸ਼ਹਿਦ ਨੀ
ਵਿਗੜੇਆ ਹੋਇਆ ਦਾ ਮੈਂ ਵੈਦ ਨੀ
ਗੱਲ ਗੱਲ 'ਤੇ ਆਜ਼ਾਦੀ ਰਹਿਨ ਮੰਗਦੇ
ਰੌਂਦ ਰਫ਼ਲ 'ਚ ਪਏ ਜਿਹੜੇ ਕੈਦ ਨੀ
ਹੋ ਨਾ ਹੀ ਕੌੜਾ ਆ ਤੇ ਨਾ ਹੀਂ ਜੱਟ ਸ਼ਹਿਦ ਨੀ
ਵਿਗੜੇਆ ਹੋਇਆ ਦਾ ਮੈਂ ਵੈਦ ਨੀ
ਹੋ ਗੱਲ ਗੱਲ 'ਤੇ ਆਜ਼ਾਦੀ ਰਹਿਨ ਮੰਗਦੇ
ਰੌਂਦ ਰਫ਼ਲ 'ਚ ਪਏ ਜਿਹੜੇ ਕੈਦ ਨੀ
ਹੋ ਫਿਕਰ ਨਾ ਕਿਸੇ ਗੱਲ ਦੀ
ਹੋ ਚੰਡੀਗੜ੍ਹ ਤੱਕ ਚਲਦੀ
ਮੇਰੇ ਯਾਰ ਸਾਰੇ ਹੀ ਬੰਬ ਨੇ
ਹਥਿਆਰਾਂ ਦੀ ਨਾ ਕਾਟ ਐ
ਹਥਿਆਰਾਂ ਦੀ ਨਾ ਕਾਟ ਐ
ਹੋ ਤੇਰੇ ਯਾਰ ਦੀ ਗੱਲਬਾਤ ਐ
ਕਹਿੰਦੇ ਅੱਗ ਦੀ ਲਾਟ ਐ
Mustang lit ਆ ਜੱਟ ਦੀ
ਸੜਕਾਂ 'ਤੇ ਪਾਉਂਦੀ ਨਾਟ ਐ
ਹੋ ਮੇਰਾ nature ਰਕਾਨੇ ਥੋੜਾ ਰੈਬਲ
ਮੇਰੇ ਸੋਚਣੇ ਦਾ ਅੱਡ ਹੀ ਐ level
ਗੀਤ ਜਿਕਰ ਬਰਾੜ ਦੇ ਆ ਗੂੰਜਦੇ
High base low ਵਾ treble
ਹੋ ਮੇਰਾ nature ਰਕਾਨੇ ਥੋੜਾ ਰੈਬਲ
ਮੇਰੇ ਸੋਚਣੇ ਦਾ ਅੱਡ ਹੀ ਐ level
ਹੋ ਗੀਤ ਜਿਕਰ ਬਰਾੜ ਦੇ ਆ ਗੂੰਜਦੇ
High base low ਵਾ treble
ਹੋ ਓਹੀ ਆ ਪੰਜ ਵੇਲ ਨੀ
ਹੋ ਵੈਲੀਆ ਦਾ ਜਰਨੈਲ ਨੀ
ਮੈਂ ਇੱਕ ਦਿਨ ਦੁਨੀਆ ਜਿੱਤ ਲੂ
ਹੋਣਾ ਅਜੇ start ਐ
ਹੋਣਾ ਅਜੇ start ਐ
ਇੱਕ ਵਾਰੀ ਹੋਰ
ਹੋ ਤੇਰੇ ਯਾਰ ਦੀ ਗੱਲਬਾਤ ਐ
ਕਹਿੰਦੇ ਅੱਗ ਦੀ ਲਾਟ ਐ
Mustang lit ਆ ਜੱਟ ਦੀ
ਸੜਕਾਂ 'ਤੇ ਪਾਉਂਦੀ ਨਾਟ ਐ