
ਬਾਤਾਂ ਇਹ ਪੁਰਾਣੀਆਂ ਕਹਾਣੀਆਂ
ਤੇਰੇ ਮੇਰੇ ਪਿਆਰ ਵਾਲੀ
ਹੋ ਗਏ ਦੀਵਾਨੇ ਮਰ ਜਾਣੀ
ਤੇਰੀ ਗੱਲਾਂ ਦੇ ਮੈਂ ਮਾਰੀ
ਗਲ ਦੀਆਂ ਗਾਨੀ ਦਿਲ ਜਾਨੀ
ਤੇਰੇ ਨਾਮ ਦੀ ਇਹ ਪਾਈ
ਮੁੜ ਕੇ ਨਾ ਬੋਲੀ ਨਾ ਤੂੰ ਨਿਭਾਈ
ਹੋਰ ਹੀ ਪਾਕ ਤੂੰ ਨਾ ਬਣਾਈ
ਤੇਰੇ ਨਾਲ ਪਿਆਰ ਵੀ ਮੈਂ ਕਰਦੀ ਆਂ
ਤੈਨੂੰ ਪਤਾ ਤੇਰੇ ਉੱਤੇ ਮਰਦੀ ਆਂ
ਸਾਨੂੰ ਦੇਖ ਸਾਰੀਆਂ ਹੀ ਸੜਦੀਆਂ
ਨਾਲ ਦੀਆਂ ਕੁੜੀਆਂ ਇਹ ਸਾਰੀਆਂ ਹੀ ਸੜਦੀਆਂ
ਸਾਰੀ ਦੁਨੀਆਂ ਦੇ ਨਾਲ ਲੜਦੀ ਆਂ
ਮੈਂ ਸਾਰੀਆਂ ਦੀਆਂ ਵੀ ਗੱਲਾਂ ਜਰਦੀ ਆਂ
ਤੇਰਾ ਪਾਣੀ ਸੱਜਣਾ ਮੈਂ ਭਰਦੀ ਆਂ
ਆ ਕੇ ਇੱਕ ਵਾਰੀ ਮੇਰਾ ਪਿਆਰ ਤਾਂ ਵੇਖੀਂ
ਮਰਹਮ ਜ਼ਖ਼ਮਾਂ ਦੀ
ਪੀੜ ਤੈਨੂੰ ਹੋਣੀ
ਯਾਦ ਤੈਨੂੰ ਆਉਣੀ
ਵੱਢ ਵੱਢ ਵੱਢ ਖਾਣੀ
ਮੁੜ ਕੇ ਨੀ ਆਉਣੀ
ਦਿੱਤੇ ਦੁੱਖਾਂ ਦੀ ਕਹਾਣੀ
ਤੂੰ ਨਰਕ ਆ ਦਿਲ ਜਾਨੀ
ਕਾਹਦਾ ਇਸ਼ਕ ਰੂਹਾਨੀ
ਦਿਲ ਤੋਂ ਸੀ ਅੰਨ੍ਹੀ ਮੈਂ ਨਾ ਮੰਨੀ
ਜੂਨੀ ਜੂਨੀ ਮੈਂ ਗਵਾਈ
ਹੋ ਗਏ ਦੀਵਾਨੀ ਮਰ ਜਾਣੀ
ਤੇਰੀ ਗੱਲਾਂ ਦੇ ਮੈਂ ਮਾਰੀ
ਗਲ ਦੀਆਂ ਗਾਨੀ ਦਿਲ ਜਾਨੀ
ਤੇਰੇ ਨਾਮ ਦੀ ਇਹ ਪਾਈ
ਮੁੜ ਕੇ ਨਾ ਬੋਲੀ ਨਾ ਤੂੰ ਨਿਭਾਈ
ਹੋਰ ਹੀ ਪਾਕ ਤੂੰ ਨਾ ਬਣਾਈ
ਗੱਲਾਂ ਤੇਰੀਆਂ ਨਿੱਤ ਦੀਆਂ ਨਿੱਤ ਦੀਆਂ
ਵੱਢ ਖਾਣ ਸੱਟ ਫੱਟ ਤੇ ਕੱਟਦੀਆਂ
ਦਰਸ਼ਨ ਨਾ ਆਵੇ ਭੋਰਾ ਮੈਂ ਮਰਦੀ ਆਂ
ਜਰਦੀ ਆਂ
ਤੈਨੂੰ ਤਾਹਨੇ ਮਿਹਣੇ ਜਰਦੀ ਆਂ
ਜਰਦੀ ਆਂ
ਤੈਨੂੰ ਤਾਹਨੇ ਮਿਹਣੇ ਜਰਦੀ ਆਂ
ਜਰਦੀ ਆਂ
ਤੈਨੂੰ ਤਾਹਨੇ ਮਿਹਣੇ ਜਰਦੀ ਆਂ
ਜਰਦੀ ਆਂ
ਯਾਰਾਂ ਲਈ ਨੱਚਦੀ ਆਂ
ਯਾਰਾਂ ਯਾਰਾਂ ਲਈ ਨੱਚਦੀ ਆਂ
ਯਾਰਾਂ ਯਾਰਾਂ ਲਈ ਨੱਚਦੀ ਆਂ
ਯਾਰਾਂ ਯਾਰਾਂ ਲਈ ਨੱਚਦੀ ਆਂ
ਬਾਤਾਂ ਇਹ ਪੁਰਾਣੀਆਂ ਕਹਾਣੀਆਂ
ਤੇਰੇ ਮੇਰੇ ਪਿਆਰ ਵਾਲੀ
ਹੋ ਗਏ ਦੀਵਾਨੇ ਮਰ ਜਾਣੀਏ
ਤੇਰੀ ਗੱਲਾਂ ਦੇ ਮੈਂ ਮਾਰੀ