Elige una pista para reproducir
ਜਾ ਜੱਟੀ ਦੀਨ ਡਾਰ ਹੋਜੂ ਤੇਰੀ ਸੋਹਣਿਆ
ਜੇ ਤੂ ਕੋਡੀਆ ਤੇ ਲੈ ਕੇ ਆਵੇ ਜੰਝ ਵੇ
ਜਾ ਜੱਟੀ ਦੀਨ ਡਾਰ ਹੋਜੂ ਤੇਰੀ ਸੋਹਣਿਆ
ਜੇ ਤੂ ਕੋਡੀਆ ਤੇ ਲੈ ਕੇ ਆਵੇ ਜੰਝ ਵੇ
ਤੇਰਾ ਰਾਖੁ ਗਇਆ ਖਿਆਲ ਪਤਿ ਹੋਇ
ਤੇਰਾ ਰਾਖੁ ਗਇਆ ਖਿਆਲ ਪਤਿ ਹੋਇ
ਤੇ ਕਾਦੇ ਕਾਡੇ ਕਰੁ ਤਨੁ ਤੰਗ ਵੇ
ਕਾਡੇ ਕਾਡੇ ਕਰੁ ਤਨੁ ਤੰਗ ਵੇ
ਜਾ ਜੱਟੀ ਦੇਣਦਾਰ ਹੋਜੂ ਤੇਰੀ ਸੋਹਣਿਆ
ਜੇ ਤੂ ਘੋੜਿਆਂ ਤੇ ਲੈ ਕੇ ਆਵੇ ਜੰਝ ਵੇ
ਜਾ ਜੱਟੀ ਦੇਣਦਾਰ ਹੋਜੂ ਤੇਰੀ ਸੋਹਣਿਆ
ਜੇ ਤੂ ਘੋੜਿਆਂ ਤੇ ਲੈ ਕੇ ਆਵੇ ਜੰਝ ਵੇ
ਤੇਰੇ ਤਬਰ ਚ ਆ ਜੇ ਮੇਰਾ ਨਾਮ ਸੋਹਣਿਆ
ਜੇ ਚੰਨਾ ਤੇਰੇ ਪਿੰਡ ਮੇਰੀ ਵੋਟ ਬੰਨ ਜੇ
ਤੇਰੇ ਤਬਰ ਚ ਆ ਜੇ ਮੇਰਾ ਨਾਮ ਸੱਜਣਾ
ਜੇ ਚੰਨਾ ਤੇਰੇ ਪਿੰਡ ਮੇਰੀ ਵੋਟ ਬੰਨ ਜੇ
ਪਤੰਗ ਬੇਬੇ ਤੇਰੀ ਸਾਦੇ ਸਿਰੋ ਪਾਣੀ ਵਾਰਦੇ
ਤੇਰੇ ਮਾਪਿਆ ਦਾ ਪਿਆਰ ਮੇਰੀ ਓਟ ਬਨ ਜੇ
ਚਉ ਲੇਹਦੇ ਅੰਧਿਆ ਕੀਵੇ ਦਾਸ ਦਾ
ਚਉ ਲੇਹਦੇ ਅੰਧਿਆ ਕੀਵੇ ਦਾਸ ਦਾ
ਆਂਉਦੀ ਬੜੀ ਆਂਉਦੀ ਮੈਨੁ ਸੰਘ ਵੇ
ਆਂਉਦੀ ਬੜੀ ਆਂਉਦੀ ਮੈਨੁ ਸੰਘ ਵੇ
ਜਾ ਜੱਟੀ ਦੇਣਦਾਰ ਹੋਜੂ ਤੇਰੀ ਸੋਹਣਿਆ
ਜੇ ਤੂ ਘੋੜਿਆਂ ਤੇ ਲੈ ਕੇ ਆਵੇ ਜੰਝ ਵੇ
ਜਾ ਜੱਟੀ ਦੇਣਦਾਰ ਹੋਜੂ ਤੇਰੀ ਸੋਹਣਿਆ
ਜੇ ਤੂ ਘੋੜਿਆਂ ਤੇ ਲੈ ਕੇ ਆਵੇ ਜੰਝ ਵੇ
ਤੇਰੇ ਵੇਲਿਆ ਯਾਰਾ ਦੇ ਨਾਲ ਵੇਹਲੇ ਬੈਠ ਕੇ
ਹੋਨ ਨ੍ਹਿਓ ਦੇਨੇ ਮੈਂ ਖਰਬ ਦਿਨ ਵੇ
ਤੇਰੇ ਵੇਲਿਆ ਯਾਰਾ ਦੇ ਨਾਲ ਵੇਹਲੇ ਬੈਠ ਕੇ
ਹੋਨ ਨ੍ਹਿਓ ਦੇਨੇ ਮੈਂ ਖਰਬ ਦਿਨ ਵੇ
ਮੀਟ-ਮੱਟ ਮੇਥੋ ਨਾਇਓ ਰੋਜ ਰਿਝਹਿ ਨਾ
ਰੋਟੀ ਵੈਸ਼ਨੋ ਬਾਣਾ ਦੁ ਆਂਝ ਸਮਾਂ ੩ ਵੇ
ਪੈਗ ਮਲਹਿ ਰਸ਼ਪਾਲ ਲਾਈ ਰੋਜ ਨਾ
ਪੈਗ ਮਲਹਿ ਰਸ਼ਪਾਲ ਲਾਈ ਰੋਜ ਨਾ
ਕਿਸ ਖਾਸ ਮੋਕੇ ਲਾਈ ਬੀ-ਸੰਗ ਵੇ
ਖਸ ਮੋਕੇ ਲਾਈ ਬੇ-ਸੰਘ ਵੇ
ਜਾ ਜੱਟੀ ਦੀਨ ਡਾਰ ਹੋਜੂ ਤੇਰੀ ਸੋਹਣਿਆ
ਜੇ ਤੂ ਘੋੜਿਆਂ ਤੇ ਲੈ ਕੇ ਆਵੇ ਜੰਝ ਵੇ
ਜਾ ਜੱਟੀ ਦੇਣਦਾਰ ਹੋਜੂ ਤੇਰੀ ਸੋਹਣਿਆ
ਜੇ ਤੂ ਘੋੜਿਆਂ ਤੇ ਲੈ ਕੇ ਆਵੇ ਜੰਝ ਵੇ
ਜਾ ਜੱਟੀ ਦੇਣਦਾਰ ਹੋਜੂ ਤੇਰੀ ਸੋਹਣਿਆ
ਜੇ ਤੂ ਘੋੜਿਆਂ ਤੇ ਲੈ ਕੇ ਆਵੇ ਜੰਝ ਵੇ