Elige una pista para reproducir
ਆਮੀਨ, ਆਮੀਨ, ਆਮੀਨ, ਆਮੀਨ
ਜਿਵੇਂ ਚਾਹਾਂ ਮੈਂ, ਚਾਹੇ ਕੱਦੇ ਉਹ ਮੈਨੂੰ
ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ
ਉਹਨੇ ਮਰਜਾਣੀ ਨੇ ਹੋ ਜਾਣਾ ਮੇਰੀ ਉਸੇ ਪਲ
ਜੇ ਉਹਨੂੰ ਦੇਖਦੇ ਹੋਏ ਦੇਖ ਲਵੇ ਉਹ ਮੈਨੂੰ
ਅੱਲਾਹ, ਆਮੀਨ ਕਹਾਂ ਮੈਂ, ਮੰਗੀ ਹਰ ਦੁਆ ਤੋਂ ਬਾਅਦ
ਅੱਲਾਹ, ਹਾਲ ਬੁਰਾ ਏ ਆਸ਼ਿਕ ਦਾ, ਹੋ ਗਏ ਬਰਬਾਦ
ਉਹਨੂੰ ਕਰਦੇ ਮੇਰੀ ਕਹਿ ਰਿਹਾ ਮੈਂ ਤੈਨੂੰ
ਜਿਵੇਂ ਚਾਹਾਂ ਮੈਂ, ਚਾਹੇ ਕੱਦੇ ਉਹ ਮੈਨੂੰ
ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ
ਜਿਵੇਂ ਚਾਹਾਂ ਮੈਂ, ਚਾਹੇ ਕੱਦੇ ਉਹ ਮੈਨੂੰ
ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ
ਆਮੀਨ, ਆਮੀਨ, ਆਮੀਨ, ਆਮੀਨ
ਉਹ ਮੇਰੇ ਤੋਂ ਨਹੀਂ ਮੰਨਣੀ, ਉਹਨੂੰ ਤੂੰ ਮਨਾਉਣਾ ਐ
ਇਸੇ ਕਰਕੇ ਅੱਲਾਹ, ਤੈਨੂੰ ਅੱਜ ਮਨਾਉਣਾ ਐ
ਕਿੰਨੇ ਰੋਜ਼ੇ ਬੀਤ ਗਏ, ਮੇਰੀ ਈਦ ਨਹੀ ਆਈ
ਮੰਨਜਾ ਅੱਲਾਹ, ਹੁਣ ਕੀ ਮੈਥੋਂ ਹਜ਼ ਕਰ ਆਉਣਾ ਐ
ਅੱਲਾਹ, ਆਮੀਨ ਕਹਾਂ ਮੈਂ, ਮੰਗੀ ਹਰ ਦੁਆ ਤੋਂ ਬਾਦ (ਦੁਆ ਤੋਂ ਬਾਦ)
ਅੱਲਾਹ, ਹਾਲ ਬੁਰਾ ਏ ਆਸ਼ਿਕ ਦਾ, ਹੋ ਗਏ ਬਰਬਾਦ (ਹੋ ਗਏ ਬਰਬਾਦ)
ਤੇਰੇ ਬਿਨਾ ਮੈਂ ਗਾ ਕੇ ਅਰਜ ਕਰਾਂ ਹੁਣ ਕਹਿਨੂੰ?
ਜਿਵੇਂ ਚਾਹਾਂ ਮੈਂ, ਚਾਹੇ ਕੱਦੇ ਉਹ ਮੈਨੂੰ
ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ
ਜਿਵੇਂ ਚਾਹਾਂ ਮੈਂ, ਚਾਹੇ ਕੱਦੇ ਉਹ ਮੈਨੂੰ
ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ
ਹਵਾਓ ਮੇ ਹੈਂ, ਫਿਜਾਓ ਮੇ ਹੈਂ, ਓ ਤੋ ਹ੍ਮਾਰੀ ਨਿਗਾ ਹੋ ਮੇ ਹੈਂ
ਉਸਕੇ ਖ੍ਯਾ ਲੋ ਮੇ ਹਮ ਤੋ ਨਹੀ,ਵੋ ਤੋ ਹ੍ਮਾਰੀ ਦੁਆ ਮੇ ਹੈਂ
ਹਵਾਓ ਮੇ ਹੈਂ, ਫਿਜਾਓ ਮੇ ਹੈਂ, ਓ ਤੋ ਹ੍ਮਾਰੀ ਨਿਗਾ ਹੋ ਮੇ ਹੈਂ
ਉਸਕੇ ਖ੍ਯਾ ਲੋ ਮੇ ਹਮ ਤੋ ਨਹੀ,ਵੋ ਤੋ ਹ੍ਮਾਰੀ ਦੁਆ ਮੇ ਹੈਂ
ਰਿਹਿਮਤ ਕ੍ਰ,ਰਿਹਿਮਤ ਕ੍ਰ,ਥੋਡੀ ਸੀ ਰਿਹਿਮਤ ਕ੍ਰ
ਰਿਹਿਮਤ ਕ੍ਰ,ਰਿਹਿਮਤ ਕ੍ਰ,ਥੋਡੀ ਸੀ ਰਿਹਿਮਤ ਕ੍ਰ
ਦੁਬਾਰਾਂ ਆਕੇ
ਦੁਬਾਰਾਂ ਆਕੇ ਨਾ ਨਿਰਮਾਨ ਸਤਾਵੇ ਤੈਨੂੰ
ਜਿਵੇਂ ਚਾਹਾਂ ਮੈਂ, ਚਾਹੇ ਕੱਦੇ ਉਹ ਮੈਨੂੰ
ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ
ਜਿਵੇਂ ਚਾਹਾਂ ਮੈਂ, ਚਾਹੇ ਕੱਦੇ ਉਹ ਮੈਨੂੰ
ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਉਹ ਮੈਨੂੰ
ਆਮੀਨ, ਆਮੀਨ, ਆਮੀਨ, ਆਮੀਨ