Elige una pista para reproducir
Show Mxrci on it
ਹੋ, ਮੂਹਰੇ ਅੜਨ ਨਹੀਂ ਦਿੰਦੇ, ਮੂਹਰੇ ਖੜ੍ਹਣ ਨਹੀਂ ਦਿੰਦੇ
ਕੁੜੇ, ਵੜਨ ਨਹੀਂ ਦਿੰਦੇ ਦਰਾਂ ਉੱਤੇ ਗੈਰ ਨੂੰ
ਭਰਿਆਂ ਦਾ ਪਤਾ, ਸਾਨੂੰ ਫ਼ੋਕਿਆਂ ਦਾ ਪਤਾ
ਨਾਲ਼ੇ ਧੋਖਿਆਂ ਦਾ ਪਤਾ ਮਿੱਤਰਾਂ ਦੇ ਪਹਿਰ ਨੂੰ
ਹੋ, ਖਿਝੇ-ਖਿਝੇ ਰਹਿੰਦੇ ਜਿਹੜੇ ਨੀ ਹੋਰ ਹੋਣੇ ਆਂ ਨੀ
ਸਦਾ ਮਿੱਤਰਾਂ ਨੇ ਲੋਰ ਵਿੱਚ ਰਹਿਣਾਂ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
ਹੋ, ਕੰਮ ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
ਹੋ, ਕੰਮ ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
ਹੋ, ਨੇਫ਼ਾ ਨਹੀਓਂ ਜੱਟ ਖ਼ਾਲੀ ਰੱਖਦੇ
ਤੇ ਖ਼ਾਲੀ ਰੱਖਦੇ ਨਾ ਡੱਬੀ ਨੀ
ਹੋ, Guggu Gill ਵਾਂਗੂੰ ਕੁੜੇ ਤੁਰਦੇ ਆ
ਝੂਮ-ਝੂਮ ਚਾਲ ਕੱਬੀ ਨੀ
ਹੋ, ਮੁੱਛ ਜਿੱਦੇਂ ਦੀ ਚੜ੍ਹਾਈ ਕੁੜੇ ਜੱਟ ਨੇ ਨੀ
ਨੀ ਅੱਜ ਤੱਕ down ਨਹੀਂ ਹੋਈ
ਹੋ, ਨੀਵਾਂ ਰੱਖਿਆ ਏ ਮਨ ਭਾਂਵੇਂ ਜੱਟ ਨੇ ਨੀ
ਨੀਵੀਂ ਕਦੇ ਧੌਣ ਨਹੀਂ ਹੋਈ
ਹੋ, ਨੀਵਿਆਂ ਦੀ ਬਾਂਹ ਕੁੜੇ ਫੜ੍ਹਨੀ
ਤੇ ਉੱਚਿਆਂ ਨਾਲ਼ ਖਹਿਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ (ਆਹਾ)
ਕੰਮ ਜੱਟਾਂ ਦੇ ਪੁੱਤਾਂ ਦਾ (yeah)
ਹੋ, ਕੰਮ ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ (Fateh)
ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
Fateh DIV (ਆਹ ਆਹ)
40 beats in a piece
ਮੇਰੇ ਯਾਰ ਸਾਰੇ ਕੱਬੇ
ਜਿਹੜੀ photo'an ਤੂੰ like ਕਰੀ ਬੈਠੀ ਗੱਬੇ
Anti'an ਦੀ ਢਾਣੀ, ਆਪਾਂ ਲੱਗਦੇ ਨਾ ਮੱਥੇ
ਹਰ ਮੈਦਾਨ ਵਿੱਚ ਵੇਖ ਕਰਦੇ ਆਂ
ਚਰਚੇ ਚ ਹੋਣ ਗੱਲਾਂ ਗੱਭਰੂ ਦੇ ਨਾਂ 'ਤੇ
ਤੁਰਦਾ alone ਰੱਬ 'ਤੇ ਮੈਂ ਰੱਖਾਂ ਆਸਰੇ
ਗੋਰੇ-ਕਾਲੇ ਅੱਜਕਲ੍ਹ Singh ਨੂੰ ਪਛਾਣਦੇ
ਅੱਤ ਹੀ ਕਰਾਉਂਦੇ, ਕੰਧਾਂ ਕੁੱਤੀਆਂ ਚੜ੍ਹਾ ਤੇ
ਕਰਦੇ ਆਂ ਮਾਨ ਆਪਾਂ ਯਾਰੀਆਂ ਦਾ ਬਹੁਤ ਨੀ (yes)
ਛੱਡਤੀ ਮੈਂ beef, ਪਹਿਲਾਂ ਜ਼ਿੰਦਗੀ ਐ short ਨੀ
ਮਨ 'ਚ ਨਾ ਰੱਖਦੇ ਆਂ negative thought ਨੀ
ਅੜਦੀ ਗਰਾਰੀ ਜਦ, ਫੜ੍ਹਦੇ ਫਿਰ ਧੌਣ ਨੀ
ਹੋ, ਓਹਦੀ ਰਜਾ ਵਿੱਚ ਰਾਜੀ, ਗੱਲ ਰੱਬ 'ਤੇ ਆ ਸਿੱਟੀ
ਮਹੌਲ 'ਚ ਰਹਿਨੇਂ ਆਂ ਪਾ ਕੇ ਫ਼ਿਕਰਾਂ 'ਤੇ ਮਿੱਟੀ
ਜੱਟ ਵੈਰ ਮੁੱਲ ਲੈਣ ਨੂੰ ਤਾਂ ਗਿੱਜੇ ਹੁੰਦੇ ਗੋਰੀਏ ਨੀ
ਕਦੇ-ਕਦੇ ਚਾਹ ਵਾਂਗੂੰ ਰਿੱਝੇ ਹੁੰਦੇ ਗੋਰੀਏ
ਕਦੇ-ਕਦੇ ਚਾਹ ਵਾਂਗੂੰ ਰਿੱਝੇ ਹੁੰਦੇ ਗੋਰੀਏ
ਹੋ ਕਿਵੇਂ ਯਾਰੀਆਂ 'ਚ ਸਹਿਣੇ ਘਾਟੇ, ਜਾਚ ਜੱਟ ਨੂੰ ਨੀ
ਆਉਂਦਾ ਤੱਕੜੇ ਦਾ ਰੋਭ ਨਹੀਓਂ ਸਹਿਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
ਹੋ, ਕੰਮ ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
ਹੋ, ਕੰਮ ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ
ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ
ਕੰਮ ਜੱਟਾਂ ਦੇ ਪੁੱਤਾਂ ਦਾ