Elige una pista para reproducir
ਸਿਖਰ ਦੁਪਹਿਰੇ ਅਧੀਏ ਦਾ ਕੋਈ ਨਸ਼ਾ ਖੇੜ ਗਿਆ ਵੇ
ਨਸ਼ਾ ਖੇੜ ਗਿਆ ਵੇ
ਕੱਚੇ ਖਾਲ ਵਿਚ ਨਹਾਉਂਦੀ ਤੇ ਕੋਈ ਨਜਰ ਫੇਰ ਗਿਆ ਵੇ

ਓ ਗੁੱਤਾ ਦੇ ਨਾਗ ਪਾਣੀ ਵਿਚ ਤਰਦੇ ਵੇਖ਼ੇ ਮੈਂ
ਤਰਦੇ ਵੇਖ਼ੇ ਮੈਂ
ਮੂੰਹ ਧੋਂਦੀ ਨੂੰ ਆਸ਼ਿਕ਼ ਸੱਜਦਾ ਕਰਦੇ ਵੇਖ਼ੇ ਮੈਂ

ਜਦ ਆਪਣਾ ਆਪ ਲਕੋਦੀ ਸੀ ਪਾਣੀ ਵਿਚ ਡੁੱਬਕੀ ਲਾਉਂਦੀ ਸੀ
ਜਦ ਧੁੱਪ ਵਿਚ ਵਾਲ ਸਕਾਉਂਦੀ ਸੀ ਨਾਲ ਗੀਤ ਪਿਆਰ ਦੇ ਗਾਉਂਦੀ ਸੀ
ਫਿਰ ਵੀ ਹੋ ਮੇਰੇ ਨਾਲ ਅੱਗ ਕਿਵੇਂ ਨੇਰ ਗਿਆ ਵੇ
ਕਿਵੇਂ ਨੇਰ ਗਿਆ ਵੇ
ਕੱਚੇ ਖਾਲ ਵਿਚ ਨਹਾਉਂਦੀ ਤੇ ਕੋਈ ਨਜਰ ਫੇਰ ਗਿਆ ਵੇ
ਕੱਚੇ ਖਾਲ ਵਿਚ ਨਹਾਉਂਦੀ ਤੇ ਕੋਈ ਨਜਰ ਫੇਰ ਗਿਆ ਵੇ
ਸੀਨੇਂ ਤੇ ਸੁੱਚੀ ਮਾਲਾ ਸੀ
ਸੀਨੇਂ ਤੇ ਸੁੱਚੀ ਮਾਲਾ ਸੀ
ਤੂੰ ਗੋਰੀ ਸੀ ਮੈਂ ਕਾਲਾ ਸੀ
ਤੂੰ ਗੋਰੀ ਸੀ ਮੈਂ ਕਾਲਾ ਸੀ
ਕਹਿੰਦੇ ਨੇ ਐਦਾਂ ਈ ਕਰਦਾ ਸੀ ਜਿਹੜਾ ਸਾਨ ਗੋਪੀਆਂ ਵਾਲਾ ਸੀ

ਇਸ਼ਕ ਮੁਸ਼ਕ ਵਿਚ ਕਈ ਹਰਜਾਨੇ ਭਰਦੇ ਵੇਖ਼ੇ ਮੈਂ
ਇਸ਼ਕ ਮੁਸ਼ਕ ਵਿਚ ਕਈ ਹਰਜਾਨੇ ਭਰਦੇ ਵੇਖ਼ੇ ਮੈਂ
ਮੂੰਹ ਧੋਂਦੀ ਨੂੰ ਆਸ਼ਿਕ਼ ਸੱਜਦਾ ਕਰਦੇ ਵੇਖ਼ੇ ਮੈਂ
ਮੂੰਹ ਧੋਂਦੀ ਨੂੰ ਆਸ਼ਿਕ਼ ਸੱਜਦਾ ਕਰਦੇ ਵੇਖ਼ੇ ਮੈਂ
ਮੈਂ ਚਿੱਟੀ ਚਾਦਰ ਵਰਗੀ ਹਾ ਕੋਈ ਮੇਹਰ ਗੁਰਾ ਦੀ ਹੋਈ ਆ
ਜਿੱਦਾਂ ਕੋਈ ਬਾਗ ਮੁਸਮੀਆਂ ਦਾ ਮੇਰੇ ਅੰਗ ਅੰਗ ਵਿਚ ਰਸਮੋਈ ਆ
ਦਿਲ ਮੇਰੇ ਵਿਚ ਸਦਰਾਂ ਦੇ ਕੋਈ ਬੀਜ ਕੇਰ ਗਿਆ ਵੇ
ਬੀਜ ਕੇਰ ਗਿਆ ਵੇ
ਕੱਚੇ ਖਾਲ ਵਿਚ ਨਹਾਉਂਦੀ ਤੇ ਕੋਈ ਨਜਰ ਫੇਰ ਗਿਆ ਵੇ
ਕੱਚੇ ਖਾਲ ਵਿਚ ਨਹਾਉਂਦੀ ਤੇ ਕੋਈ ਨਜਰ ਫੇਰ ਗਿਆ ਵੇ
ਜਿਹੜੀ ਮੂੰਹ ਨੇਹਰੇ ਵਿਚ ਫਿਰਦੀ ਸੀ ਐਦਾਂ ਰੁਸ਼ਨਾਈ ਹੁੰਦੀ ਐ
ਮੂੰਹ ਨੇਹਰੇ ਵਿਚ ਫਿਰਦੀ ਸੀ ਐਦਾਂ ਰੁਸ਼ਨਾਈ ਹੁੰਦੀ ਐ
ਦਿਲ ਕਿਸੇ ਨੇ ਆਲੇ ਦੇ ਵਿਚ ਜੋਤ ਜਗਾਈ ਹੁੰਦੀ ਐ
ਦਿਲ ਕਿਸੇ ਨੇ ਆਲੇ ਦੇ ਵਿਚ ਜੋਤ ਜਗਾਈ ਹੁੰਦੀ ਐ
ਏਹ ਸੰਧੂ ਵਰਗੇ ਤੇਰੇ ਉੱਤੇ ਮਰਦੇ ਵੇਖ਼ੇ ਮੈਂ
ਮਰਦੇ ਵੇਖ਼ੇ ਮੈਂ