Elige una pista para reproducir
ਜਦੋਂ ਕੋਯਾਲ ਕੋਈ ਕੂਕੇ ਅਬ ਦੇ ਬੂਟੇ ਤੇ
ਜਾ ਕੋਈ ਬੱਚਾ ਡਰੇ ਪੀਂਘ ਦੇ ਝੂਟੇ ਤੇ
ਨੇਹੜੇ ਦੇ ਫੁੱਲ ਜਦ ਆਪਸ ਵਿਚ ਖੈਦੇ ਨੇ
ਮੈਨੂੰ ਉਸ ਕੁੜੀ ਦੇ ਫਿਰ ਭੁਲੇਖੇ ਪੈਂਦੇ ਨੇ
ਮੈਨੂੰ ਉਸ ਕੁੜੀ ਦੇ ਫਿਰ ਭੁਲੇਖੇ ਪੈਂਦੇ ਨੇ
ਜਦ ਪਾਰਕ ਦੇ ਵਿਚ ਸੱਜਰਾਂ ਜੋੜਾ ਲੜ ਦਾ ਐ
ਜਦ ਗੱਬਰੂ ਕੋਈ ਮਿਨਤਾਂ ਨਾਰ ਦੀਆਂ ਕਰਦਾ ਐ
ਜਦ ਪਾਰਕ ਦੇ ਵਿਚ ਸੱਜਰਾਂ ਜੋੜਾ ਲੜ ਦਾ ਐ
ਜਦ ਗੱਬਰੂ ਕੋਈ ਮਿਨਤਾਂ ਨਾਰ ਦੀਆਂ ਕਰਦਾ ਐ
ਜੰਗਲ ਤੇ ਜਦ ਮੋਰ ਮੋਰਨੀ ਬਹਿੰਦੇ ਨੇ
ਮੈਨੂੰ ਉਸ ਕੁੜੀ ਦੇ ਫਿਰ ਭੁਲੇਖੇ ਪੈਂਦੇ ਨੇ
ਮੈਨੂੰ ਉਸ ਕੁੜੀ ਦੇ ਫਿਰ ਭੁਲੇਖੇ ਪੈਂਦੇ ਨੇ
ਜਦ ਕੰਨਿਆਂ ਦੇ ਵਿਚ ਭਿੱਜਦੀ ਜ਼ੁਲਫ ਕੰਵਰੀ ਦੀ
ਯਾ ਗਿੱਧੇਆਂ ਵਿਚ ਵਗੇ ਸੁਨਾਮੀ ਤਾੜੀ ਦੀ
ਜਦ ਕੰਨਿਆਂ ਦੇ ਵਿਚ ਭਿੱਜਦੀ ਜ਼ੁਲਫ ਕੰਵਰੀ ਦੀ
ਯਾ ਗਿੱਧੇਆਂ ਵਿਚ ਵਗੇ ਸੁਨਾਮੀ ਤਾੜੀ ਦੀ
ਮਹਿਬੂਬ ਲਈ ਜਦ ਆਸ਼ਿਕ਼ ਤੋਂ ਫਿਰ ਲੈਣਦੇ ਨੇ
ਮੈਨੂੰ ਉਸ ਕੁੜੀ ਦੇ ਫਿਰ ਭੁਲੇਖੇ ਪੈਂਦੇ ਨੇ
ਮੈਨੂੰ ਉਸ ਕੁੜੀ ਦੇ ਫਿਰ ਭੁਲੇਖੇ ਪੈਂਦੇ ਨੇ
ਜਦ ਨਖਰੋਨ ਕੋਈ ਕੰਗਣੀ ਪਾ ਕੇ ਤੁਰਦੀ ਐ
ਯਾ ਨਦੀਆਂ ਵਿਚ ਪਰਤ ਬਰਫ ਦੀ ਖੁਰਦੀ ਐ
ਜਦ ਨਖਰੋਨ ਕੋਈ ਕੰਗਣੀ ਪਾ ਕੇ ਤੁਰਦੀ ਐ
ਯਾ ਨਦੀਆਂ ਵਿਚ ਪਰਤ ਬਰਫ ਦੀ ਖੁਰਦੀ ਐ
ਜਦ copy ਤੇ ਗੀਤ ਨਰਿੰਦਾਰਾਂ ਲੈਣਦੇ ਨੇ
ਮੈਨੂੰ ਉਸ ਕੁੜੀ ਦੇ ਫਿਰ ਭੁਲੇਖੇ ਪੈਂਦੇ ਨੇ
ਮੈਨੂੰ ਉਸ ਕੁੜੀ ਦੇ ਫਿਰ ਭੁਲੇਖੇ ਪੈਂਦੇ ਨੇ
ਮੈਨੂੰ ਉਸ ਕੁੜੀ ਦੇ ਫਿਰ ਭੁਲੇਖੇ ਪੈਂਦੇ ਨੇ