Elige una pista para reproducir
ਮੈਨੂੰ ਸੋਹਣੀ ਲੱਗਦੀ ਏ ਹਦੋਂ ਵੱਧ ਕੇ ਪਤਲੀਏ ਨਾਰੇ
ਤੇਰੇ ਕਾਤਿਲ ਨਖਰੇ ਨੇ ਗੱਬਰੂ ਕਈ ਸੂਲੀ 'ਤੇ ਚਾੜੇ
ਕਿਹੜੇ ਸ਼ਹਿਰ ਤੋਂ ਆਈ ਏ, ਸਾਰੇ ਪੁੱਛਦੇ ਤੇਰੇ ਬਾਰੇ
ਤੇਰੀ ਚੜਦੀ ਜਵਾਨੀ ਨੇ ਲੁੱਟਿਆ ਚੈਨ ਮੇਰਾ ਮੁਟਿਆਰੇ
ਤੇਰੀ ਅੱਖ ਮਸਤਾਨੀ ਨੇ ਗੱਬਰੂ ਡੰਗ ਦਿੱਤੇ ਨੇ ਸਾਰੇ

ਲਾਲ ਬੁਲੀਆਂ 'ਤੇ ਤਿੱਲ ਕਾਲੇ ਰੰਗ ਦਾ, ਗੋਰਾ ਮੁਖੜਾ ਨੀ ਜਾਨ ਮੰਗਦਾ
ਅੱਖਾਂ ਬਿੱਲੀਆਂ ਚ ਸੂਰਮਾ ਏ ਫਬਦਾ, ਜਿਹੜਾ ਜਾਨ ਸਾਡੀ ਸੂਲੀ ਟੰਗਦਾ

ਤੇਰਾ ਕੋਕਾ ਚਮਕੇ ਨੀ
ਅੱਖਾਂ ਵਿਚ ਰੜਕੇ ਕੇ ਨੀ
ਤੇਰਾ ਕੋਕਾ ਚਮਕੇ ਨੀ, ਜਿਹੜਾ ਰੋਜ਼ ਮਾਰੇ ਲਿਸ਼ਕਾਰੇ
ਤੇਰੀ ਚੜਦੀ ਜਵਾਨੀ ਨੇ ਲੁੱਟਿਆ ਚੈਨ ਮੇਰਾ ਮੁਟਿਆਰੇ
ਤੇਰੀ ਅੱਖ ਮਸਤਾਨੀ ਨੇ ਗੱਬਰੂ ਡੰਗ ਦਿੱਤੇ ਨੇ ਸਾਰੇ
ਤੇਰੀ ਚੜਦੀ ਜਵਾਨੀ ਨੇ ਲੁੱਟਿਆ ਚੈਨ ਮੇਰਾ ਮੁਟਿਆਰੇ
ਆਰੀ ਆਰੀ ਆਰੀ
ਆਰੀ ਆਰੀ ਆਰੀ
ਨੀ ਰੂਪ ਤੇਰਾ ਚੰਨ ਵਰਗਾ
ਰੂਪ ਤੇਰਾ ਚੰਨ ਵਰਗਾ
ਮੈਨੂੰ ਲੱਗਦੀ ਜਾਨ ਤੋਂ ਪਿਆਰੀ
ਨੀ ਰੂਪ ਤੇਰਾ ਚੰਨ ਵਰਗਾ
ਮੈਨੂੰ ਲੱਗਦੀ ਜਾਨ ਤੋਂ ਪਿਆਰੀ
ਤੇਰਾ ਸੋਹਣੀਏ ਨੀ ਚੋਰੀ ਚੋਰੀ ਤੱਕਣਾ , ਤੇਰਾ ਹੱਸਾ ਮੇਰੀ ਜਾਨ ਕੱਢ ਦਾ
ਮੇਰਾ ਤੇਰੇ ਬਿਨਾ ਦਿਲ ਨਹੀਂ ਲੱਗਦਾ, ਤੇਰੇ ਬਿਨਾ ਮੇਰਾ ਨਹੀਂ ਸਰਦਾ

ਮੁੰਡੇ ਆਸ਼ਿਕ ਹੋ ਗਏ ਨੇ
ਗੱਲਾਂ ਵਿਚ ਖੋ ਗਏ ਨੇ
ਮੁੰਡੇ ਆਸ਼ਿਕ ਹੋ ਗਏ ਨੇ, ਤੇਰੀ ਤੌਰ ਵੇਖ ਕੇ ਨਾਰੇ