Elige una pista para reproducir
ਆ ਆ ਆ ਆ ਆ
ਹੁਣ ਕਰੀਏ ਕੀ ਗਿਲਾ ਤੇਰੇ ਨਾਲ ਸੱਜਣਾ
ਪਰਛਾਵਾਂ ਹੀ ਨਹੀਂ ਜੱਦ ਨਾਲ ਸੱਜਣਾ
ਹੁਣ ਕਰੀਏ ਕੀ ਗਿਲਾ ਤੇਰੇ ਨਾਲ ਸੱਜਣਾ
ਪਰਛਾਵਾਂ ਹੀ ਨਹੀਂ ਜੱਦ ਨਾਲ ਸੱਜਣਾ
ਤੇਰਾ ਵੀ ਕਸੂਰ ਨਹੀਂ ਵਕਤਾਂ ਦੀ ਕੋਜੀ ਚਾਲ
ਆ ਆ ਆ
ਪਰ ਤੈਥੋਂ ਸੀ ਉਮੀਦ ਪਰ ਤੂੰ ਹੀ ਪੁੱਛਿਆ ਨਾ ਹਾਲ
ਤੈਥੋਂ ਸੀ ਉਮੀਦ ਤੂੰ ਹੀ ਪੁੱਛਿਆ ਨਾ ਹਾਲ
ਹੁਣ ਕੀ ਕਰੀਏ, ਹੁਣ ਕੀ ਕਰੀਏ
ਹੁਣ ਕੀ ਕਰੀਏ, ਹੁਣ ਕੀ ਕਰੀਏ
ਕਾਗਜ਼ਾਂ 'ਚ ਹੱਕ ਦਿੱਤੇ ਹੱਕ ਦਿੱਤੇ ਖੁਲ ਕੇ
ਪੱਲਾ ਵਿਚ ਬਹਿ ਗਈ ਏ ਪਿਆਰ ਸਾਡਾ ਭੁੱਲ ਕੇ
ਕਾਗਜ਼ਾਂ 'ਚ ਹੱਕ ਦਿੱਤੇ ਹੱਕ ਦਿੱਤੇ ਖੁਲ ਕੇ
ਪੱਲਾ ਵਿਚ ਬਹਿ ਗਈ ਏ ਪਿਆਰ ਸਾਡਾ ਭੁੱਲ ਕੇ
ਦੁੱਖਾਂ 'ਚ ਕਿਉਂ ਕਹਿੰਦੀ ਸੀ, ਮੈਂ ਚੱਲੂ ਤੇਰੇ ਨਾਲ
ਆ ਆ ਆ
ਪਰ ਤੈਥੋਂ ਸੀ ਉਮੀਦ ਤੂੰ ਹੀ ਪੁੱਛਿਆ ਨਾ ਹਾਲ
ਤੈਥੋਂ ਸੀ ਉਮੀਦ ਪਰ ਤੂੰ ਹੀ ਪੁੱਛਿਆ ਨਾ ਹਾਲ
ਹੁਣ ਕੀ ਕਰੀਏ, ਹੁਣ ਕੀ ਕਰੀਏ
ਹੁਣ ਕੀ ਕਰੀਏ, ਹੁਣ ਕੀ ਕਰੀਏ
ਰੋਵੇਗੀ ਖੁਦਾਈ ਅੱਜ ਰੋਵੇਗਾ ਖੁਦਾ
ਹਾਂ ਨੋਹਾ ਨਾਲੋਂ ਮਾਸ ਕਾਤੋਂ ਹੋ ਰਿਹਾ ਐ ਜੁਦਾ
ਰੋਵੇਗੀ ਖੁਦਾਈ ਅੱਜ ਰੋਵੇਗਾ ਖੁਦਾ
ਨੋਹਾ ਨਾਲੋਂ ਮਾਸ ਕਾਤੋਂ ਹੋ ਰਿਹਾ ਐ ਜੁਦਾ
ਬਿਨ ਤੇਰੇ ਮਰ ਜਾਣਾ, ਵੀ ਆਯਾ ਨਾ ਖ਼ਿਆਲ
ਆ ਆ ਆ
ਪਰ ਤੈਥੋਂ ਸੀ ਉਮੀਦ ਤੂੰ ਹੀ ਪੁੱਛਿਆ ਨਾ ਹਾਲ
ਤੈਥੋਂ ਸੀ ਉਮੀਦ ਤੂੰ ਹੀ ਪੁੱਛਿਆ ਨਾ ਹਾਲ
ਹੁਣ ਕੀ ਕਰੀਏ, ਹੁਣ ਕੀ ਕਰੀਏ
ਹੁਣ ਕੀ ਕਰੀਏ, ਹੁਣ ਕੀ ਕਰੀਏ