Выберите трек для воспроизведения
ਹੋ ਤੇਰੇ ਨੈਨਾਂ ਦੇ ਵਿਚ ਡੁਬਣੇ ਦਾ ਹਰਜਾਨਾ ਭਰਦੇ ਆ
ਤੇਰੇ ਨੈਨਾਂ ਦੇ ਵਿਚ ਡੁਬਣੇ ਦਾ ਹਰਜਾਨਾ ਭਰਦੇ ਆ
ਸਾਰਾ ਦਿਨ ਹੱਸਦੇ ਰਹਿੰਦੇ ਆ ਸਾਰਾ ਦਿਨ ਹੱਸਦੇ ਰਹਿੰਦੇ ਆ ਸ਼ਿਆਮਾ ਨੂੰ ਮਰਦੇ ਆ
ਹੋ ਤੇਰੇ ਨੈਨਾਂ ਦੇ ਵਿਚ ਡੁਬਣੇ ਦਾ ਹਰਜਾਨਾ ਭਰਦੇ ਆ
ਤੇਰੇ ਨੈਨਾਂ ਦੇ ਵਿਚ ਡੁਬਣੇ ਦਾ ਹਰਜਾਨਾ ਭਰਦੇ ਆ
ਹੋ ਟੁੱਟੇ ਦਿਲ ਦਾ ਮੇਰੇ ਤੋਂ ਕੁਝ ਕੀਤਾ ਨੀ ਜਾਣਾ
ਜਿਹਦੇ ਵਿਚ ਤੇਰੀ ਯਾਦ ਪਈ ਦਿਲ ਸੀਤਾ ਨੀ ਜਾਣਾ

ਮੇਰੇ ਸੁਪਨੇ ਦੇ ਵਿਚ ਨਾ ਆਵੇ ਮੇਰੇ ਸੁਪਨੇ ਦੇ ਵਿਚ ਨਾ ਆਵੇ ਅੱਖ ਲੋਂ ਤੋਂ ਡਰਦੇ ਆ
ਹੋ ਤੇਰੇ ਨੈਨਾਂ ਦੇ ਵਿਚ ਡੁਬਣੇ ਦਾ ਹਰਜਾਨਾ ਭਰਦੇ ਆ
ਤੇਰੇ ਨੈਨਾਂ ਦੇ ਵਿਚ ਡੁਬਣੇ ਦਾ ਹਰਜਾਨਾ ਭਰਦੇ ਆ
ਰੱਬ ਕਰੇ ਕਿਸੇ ਨਾਲ ਨਾ ਹੋਵੇ ਜੋਨ ਸਾਡੇ ਨਾਲ ਹੋਈ
ਹਾ ਪੱਥਰ ਤੇ ਹਾਏ ਦਿਲ ਮੇਰੇ ਵਿਚ ਫਰਕ ਰਿਹਾ ਨਾ ਕੋਈ

ਕੰਡਿਆਂ ਨਾਲ ਯਾਰੀ ਲਾ ਲੈਣ ਕੰਡਿਆਂ ਨਾਲ ਯਾਰੀ ਲਾ ਲੈਣ ਫੁੱਲਾਂ ਤੋਂ ਡਰਦੇ ਆ