ਨਾ ਸਾਡੇ ਹੋਣ standard match ਯਾਰਾ
ਹੁਣ ਧੱਕਾ ਥੋੜੀ ਕਰਨਾ ਐ
ਸਾਡੇ ਵਿਆਹ ਲਈ dad ਨੇਂ ਮੰਨਣਾ ਨੀ
ਫੇਰ ਆਪਾਂ ਵੀ ਕਿਓਂ ਲੜਨਾ ਐ
ਦੋ line' ਆਂ ਚ ਗੱਲ ਨਬੇੜ ਗਈ
ਨਾਲੇ ਦੱਸਗੀ ਕੀ ਔਕਾਤ ਮੇਰੀ
ਤੇਰੇ ਦਿਲ ਦੀ ਬਾਅਦ ਚ ਸੁਣ ਲਾ ਗੀ
ਪਹਿਲਾਂ ਸੁਣ ਲਈ ਮੰਨ ਕੀ ਬਾਤ ਮੇਰੀ
ਤੈਨੂੰ ਪੀਣ ਲਈ ਬੋਤਲ ਦੇ ਚੱਲੀ
ਸੋਖੀ ਲੰਘਜੂ ਅੱਜ ਦੀ ਰਾਤ ਤੇਰੀ
ਤੇਰੇ ਦਿਲ ਦੀ ਬਾਅਦ ਚ ਸੁਣ ਲਾ ਗੀ
ਪਹਿਲਾਂ ਸੁਣ ਲਈ ਮੰਨ ਕੀ ਬਾਤ ਮੇਰੀ
ਕਠਿਆਂ ਦੀਆਂ ਜਿੰਨੀਆਂ ਫੋਟੋਆਂ ਸੀ
ਫੜ੍ਹ ਫੋਨ ਤੇ ਮਾਰ delete ਗਈ
ਮੈਨੂੰ ਦਿਲ ਦੇ ਖੂਨ ਦੀ ਮਹਿੰਦੀ ਦਿੰਦੇ
ਲਾ ਗਾਣਾ ਆਪ repeat ਗਈ
ਯਾਰਾਂ ਤੋਂ ਬਿਨ ਕਿਸੇ ਪੁੱਛਣੀ ਨਾ
ਸੁਣ ਸਰਬ ਕਿਉਂ ਮਾਨਾ ਬਾਤ ਤੇਰੀ
ਤੇਰੇ ਦਿਲ ਦੀ ਬਾਅਦ ਚ ਸੁਣ ਲਾ ਗੀ
ਪਹਿਲਾਂ ਸੁਣ ਲਈ ਮੰਨ ਕੀ ਬਾਤ ਮੇਰੀ
ਤੈਨੂੰ ਪੀਣ ਲਈ ਬੋਤਲ ਦੇ ਚੱਲੀ
ਸੋਖੀ ਲੰਘਜੂ ਅੱਜ ਦੀ ਰਾਤ ਤੇਰੀ
ਤੇਰੇ ਦਿਲ ਦੀ ਬਾਅਦ ਚ ਸੁਣ ਲਾ ਗੀ
ਪਹਿਲਾਂ ਸੁਣ ਲਈ ਮੰਨ ਕੀ ਬਾਤ ਮੇਰੀ
WhatsApp ਤੇ chatting ਨਹੀਂ ਕਰਨੀ
ਦੱਸਦਾ ਰਹੀ snap ਤੇ ਹਾਲ ਮੈਨੂੰ
ਕਦੇ feel lonely ਨਹੀਂ ਕਰਨਾ
ਲਾ ਲੀ phone ਯਾ video call ਮੈਨੂੰ
ਅਉਖਾ ਮਿਲਣਾ face to face ਯਾਰਾ
ਮਿਲਦੀ ਰਹੁ dream ਚ ਝਾਤ ਮੇਰੀ
ਤੇਰੇ ਦਿਲ ਦੀ ਬਾਅਦ ਚ ਸੁਣ ਲਾ ਗੀ
ਪਹਿਲਾਂ ਸੁਣ ਲਈ ਮੰਨ ਕੀ ਬਾਤ ਮੇਰੀ
ਤੈਨੂੰ ਪੀਣ ਲਈ ਬੋਤਲ ਦੇ ਚੱਲੀ
ਸੋਖੀ ਲੰਘਜੂ ਅੱਜ ਦੀ ਰਾਤ ਤੇਰੀ
ਤੇਰੇ ਦਿਲ ਦੀ ਬਾਅਦ ਚ ਸੁਣ ਲਾ ਗੀ
ਪਹਿਲਾਂ ਸੁਣ ਲਈ ਮੰਨ ਕੀ ਬਾਤ ਮੇਰੀ
ਜਿਹੜੇ ਚੋਲ ਮੋਲ ਜਹੇ ਕਰਦੀ ਸੀ
ਸਭ ਲੱਗਦੇ ਨੇਂ ਹੂੰ fake ਯਾਰੋ
ਮੇਰਾ ਕਦੇ ਕਦੇ ਹੂੰ ਜੀ ਕਰਦਾ
ਰੋ ਰੋ ਭਰਦਾ ਸੁਖ ਨਾਲ ਲਾਕੇ ਯਾਰੋ
ਗੀਤ ਕਢਾ ਦੇ ਅਮਰ ਪੁਵਾਰਾ ਉਏ
ਦਰਦਾਂ ਨੇਂ ਲਾ ਤੀ ਵਾਟ ਮੇਰੀ
ਤੇਰੇ ਦਿਲ ਦੀ ਬਾਅਦ ਚ ਸੁਣ ਲਾ ਗੀ
ਪਹਿਲਾਂ ਸੁਣ ਲਈ ਮੰਨ ਕੀ ਬਾਤ ਮੇਰੀ
ਤੈਨੂੰ ਪੀਣ ਲਈ ਬੋਤਲ ਦੇ ਚੱਲੀ
ਸੋਖੀ ਲੰਘਜੂ ਅੱਜ ਦੀ ਰਾਤ ਤੇਰੀ
ਤੇਰੇ ਦਿਲ ਦੀ ਬਾਅਦ ਚ ਸੁਣ ਲਾ ਗੀ
ਪਹਿਲਾਂ ਸੁਣ ਲਈ ਮੰਨ ਕੀ ਬਾਤ ਮੇਰੀ
ਅਗਲੀ ਬਾਰ ਕੁਛ ਨਏ ਵਿਸ਼ਏ ਕੇ ਸਾਥ
ਆਪ ਸੇ ਮੁਲਾਕਾਤ ਹੋਗੀ
ਬਹੁਤ ਬਹੁਤ ਧਨਵਾਦ