ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ
ਪਰੀਆਂ ਤੋਂ ਸੋਹਣੀ
ਅੱਸੀ ਕੀ ਲੈਣਾ ਕਿੱਸੇ ਦੇ ਮੁਖ ਸ਼ਿੰਗਾਰੇ ਤੋਂ ਮਿੱਤਰਾ
ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ
ਪਰੀਆਂ ਤੋਂ ਸੋਹਣੀ
ਅੱਸੀ ਕੀ ਲੈਣਾ ਕਿੱਸੇ ਦੇ ਮੁਖ ਸ਼ਿੰਗਾਰੇ ਤੋਂ ਮਿੱਤਰਾ
ਸਾਡੇ ਪਿੰਡ ਦੇ ਉੱਤੇ ਰੱਬੀ ਨੂਰ ਵਰਸਦਾ ਏ
ਨੂਰ ਵਰਸਦਾ ਏ
ਅੱਸੀ ਕੀ ਲੈਣਾ ਨਕਲੀ ਰੂਪ ਨਿਖਾਰੇ ਤੋਂ ਮਿੱਤਰਾ
ਕੱਚੇ ਕੋਠੇ ਉੱਤੇ ਮੈ ਨਾ ਕਾਰੀ ਕਰ ਲਾਂਗੇ
ਕੱਚੇ ਕੋਠੇ ਉੱਤੇ ਮੀਨਾ ਕਾਰੀ ਕਰ ਲਾਂਗੇ
ਮੀਨਾ ਕਾਰੀ ਕਰ ਲਾਂਗੇ
ਪਿੰਡ ਸਾਡਾ ਹੈ ਸੋਹਣਾ ਸ਼ਿਅਰ ਬੁਖਾਰੇ ਤੋਂ ਮਿੱਤਰਾ
ਖੇਤਾਂ ਵਿੱਚਲੀ ਖੁੱਲੀ ਬਈ ਮੇਰਾ ਰੂਪ ਸਵਰਗਾਂ ਦਾ
ਰੂਪ ਸਵਰਗਾਂ ਦਾ
ਅਸੀਂ ਕੀ ਲੈਣੇ ਕਿੱਸੇ ਦੇ ਉਚੇ ਚੁਬਾਰੇ ਤੋਂ ਮਿੱਤਰਾ
New York ਦੇ tower ਬੜੇ ਈ ਉਚੇ ਦਿਸਦੇ ਨੇ
New York ਦੇ tower ਬੜੇ ਈ ਉਚੇ ਦਿਸਦੇ ਨੇ (ਉਚੇ ਦਿਸਦੇ ਨੇ)
ਪਿੰਡ ਪਹਿਚਾਣਿਆ ਜਾਂਦਾ ਕੂੰਜ ਖੁਆਰੇ ਤੋਹ ਮਿੱਤਰਾ
London ਆਯੀ ਤੋਹ ਭਾਵੇਂ ਸਾਰਾ London ਦਿੱਖ ਜਾਂਦਾ ( London ਦਿੱਖ ਜਾਂਦਾ)
ਪਰ ਵੱਧ ਸਵਾਦ ਨਈ ਔਂਦਾ ਪੀਂਗ ਹੁਲਾਰੇ ਤੋਹ ਮਿੱਤਰਾ
ਸਾਧਾਂ ਵਰਗੇ ਯਾਰ ਸਾਡੇ ਜੋ ਖੇਤੀ ਕਰਦੇ ਨੇ
ਸਾਧਾਂ ਵਰਗੇ ਯਾਰ ਸਾਡੇ ਜੋ ਖੇਤੀ ਕਰਦੇ ਨੇ
ਖੇਤੀ ਕਰਦੇ ਨੇ
ਬੋਹਤੇ ਖੁਸ਼ ਨੇ ਰਿਹਿੰਦੇ ਸੇਠ ਹੰਕਾਰੇ ਤੋਂ ਮਿੱਤਰਾ
ਦਾਲ ਹਾਰੇ ਦੀ ਮਿਤਰੋ ਬੜੀ ਸਵਾਦੀ ਲੱਗਦੀ ਆਏ
ਸਵਾਦੀ ਲੱਗਦੀ ਆਏ
ਦੱਸ ਅਸੀਂ ਕੀ ਲੈਣਾ ਚਿਕਨ ਕਰਾਰੇ ਤੋਂ ਮਿੱਤਰਾ
ਪਿੰਡ ਲਿਦੜਾ ਵਿਚ ਪਰਗਟ ਬੈਠਾ ਬੁੱਲੇਹ ਲੁੱਟਦਾ ਆਏ
ਪਿੰਡ ਲਿਦੜਾ ਵਿਚ ਪਰਗਟ ਬੈਠਾ ਬੁੱਲੇਹ ਲੁੱਟਦਾ ਆਏ
ਡੁੱਲੇਹ ਲੁੱਟਦਾ ਆਏ
ਓਥੇ ਜਾ ਕੇ ਪੁਛ੍ਹ ਲਈ ਹਰਮਨ ਪਿਆਰੇ ਤੋਂ ਮਿਤਰਾਂ
ਤੋਪਾਂ ਥੱਲੇ ਤਖ਼ਤ ਨਾ ਕਦੇ ਸਲਾਮਤ ਰਹਿੰਦੇ ਨੇ
ਨਾ ਸਲਾਮਤ ਰਹਿੰਦੇ ਨੇ
ਪਾਵੇ ਹਿਲਦੇ ਦੇਖੇ ਧਮਕ ਨਗਾਰੇ ਤੋਂ ਮਿੱਤਰਾ