Выберите трек для воспроизведения
ਹੌਲੀ ਫੁੱਲ ਤਿੱਤਰਾਂ ਦੇ ਫਾਂਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਹਾਏ ਲਾਲ ਸੂਹੀ ਜੱਟਾ ਤੇਰੀ ਪਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਹੌਲੀ ਫੁੱਲ ਤਿੱਤਰਾਂ ਦੇ ਫਾਂਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਹਾਏ ਲਾਲ ਸੂਹੀ ਜੱਟਾ ਤੇਰੀ ਪਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਸਾਂਭ ਸਾਂਭ ਰੱਖਾਂ ਕੱਚ ਦੇ ਸਮਾਨ ਨੂ
ਇਹੀਓ ਹੀ ਫਿਕਰ ਬਸ ਰਿਹੰਦਾ ਜਾਂ ਨੂ
ਸਾਂਭ ਸਾਂਭ ਰੱਖਾਂ ਕੱਚ ਦੇ ਸਮਾਨ ਨੂ
ਇਹੀਓ ਹੀ ਫਿਕਰ ਬਸ ਰਿਹੰਦਾ ਜਾਂ ਨੂ
ਜਾਵੇ ਨਾ ਤਿੜਕ ਕਿੱਤੇ ਵਾਂਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਜਾਵੇ ਨਾ ਤਿੜਕ ਕਿੱਤੇ ਵਾਂਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਮੈਨੂ ਕਿਹੰਦੇ ਪਾਰਿਯਾੰ ਦੀ ਭੈਣ ਵੇ ਜੱਟਾ
ਕਾਲੀਆਂ ਰਾਤਾਂ ਦੀ ਲਾਲਟੈਨ ਵੇ ਜੱਟਾ
ਮੈਨੂ ਕਿਹੰਦੇ ਪਾਰਿਯਾੰ ਦੀ ਭੈਣ ਵੇ ਜੱਟਾ
ਕਾਲੀਆਂ ਰਾਤਾਂ ਦੀ ਲਾਲਟੈਨ ਵੇ ਜੱਟਾ
ਕੱਸੀ ਦਿਆਂ ਪਾਣੀਆਂ ਦੀ ਝਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਕੱਸੀ ਦਿਆਂ ਪਾਣੀਆਂ ਦੀ ਝਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਤੁਰਦੀ ਹਵਾ ਦੇ ਲੱਗੇ ਬੁੱਲੇ ਵਰਗੀ
ਠੰਡੀ ਠਾਰ ਛੜਿਆਂ ਦੇ ਚੁੱਲੇ ਵਰਗੀ
ਤੁਰਦੀ ਹਵਾ ਦੇ ਲੱਗੇ ਬੁੱਲੇ ਵਰਗੀ
ਠੰਡੀ ਠਾਰ ਛੜਿਆਂ ਦੇ ਚੁੱਲੇ ਵਰਗੀ
ਨਸ਼ਿਆਂ ਦੇ ਵਿਚੋਂ ਤੂ ਏ ਭੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਨਸ਼ਿਆਂ ਦੇ ਵਿਚੋਂ ਤੂ ਏ ਭੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਮੰਨਿਆਂ ਮੈਂ ਸਾਰਿਆਂ ਚੋਂ ਛੈਲ ਵੇ ਜੱਟਾ
ਪਰ ਨਾ ਦਿਲਾਂ ਚ ਪੋਰਾ ਮੈਲ ਵੇ ਜੱਟਾ
ਮੰਨਿਆਂ ਮੈਂ ਸਾਰਿਆਂ ਚੋਂ ਛੈਲ ਵੇ ਜੱਟਾ
ਪਰ ਨਾ ਦਿਲਾਂ ਚ ਪੋਰਾ ਮੈਲ ਵੇ ਜੱਟਾ
ਜੱਗ ਦੀ ਨਜ਼ਰ ਪਰ ਠੱਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਜੱਗ ਦੀ ਨਜ਼ਰ ਪਰ ਠੱਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਜਦੋਂ ਹੱਸੇ ਲੱਡੂਆਂ ਦਾ ਮੀਹ ਵਰੇ ਨੀ
ਤਾਈਓਂ ਸ਼ਰਮੀਲਾ ਤੇਰਾ ਪਾਣੀ ਭਰੇ ਨੀ
ਜਦੋਂ ਹੱਸੇ ਲੱਡੂਆਂ ਦਾ ਮੀਹ ਵਰੇ ਨੀ
ਤਾਈਓਂ ਸ਼ਰਮੀਲਾ ਤੇਰਾ ਪਾਣੀ ਭਰੇ ਨੀ
ਹੋਰ ਨਾ ਕੋਈ ਨੀ ਤੇਰੇ ਰੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਹੋਰ ਨਾ ਕੋਈ ਨੀ ਤੇਰੇ ਰੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਲਾਲ ਸੂਹੀ ਜੱਟਾ ਤੇਰੀ ਪਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਹੌਲੀ ਫੁੱਲ ਤਿੱਤਰਾਂ ਦੇ ਫਾਂਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ