Выберите трек для воспроизведения
ਓਹ ਹੱਲ ਕਰ ਭਾਬੋ ਰਾਣੀਏ ਨੀ ਮੇਰੇ ਦੁੱਖ ਦਾ
ਮੁੰਡਾ ਮੈਨੂੰ ਮੇਰੀ ਉਂਗਲ ਦਾ ਨਾਪ ਪੁੱਛਦਾ
ਮੁੰਡਾ ਮੈਨੂੰ ਮੇਰੀ ਉਂਗਲ ਦਾ ਨਾਪ ਪੁੱਛਦਾ
ਓਹ ਹੱਲ ਕਰ ਭਾਬੋ ਰਾਣੀਏ ਨੀ ਮੇਰੇ ਦੁੱਖ ਦਾ
ਮੁੰਡਾ ਮੈਨੂੰ ਮੇਰੀ ਉਂਗਲ ਦਾ ਨਾਪ ਪੁਛਾਦਾ
ਆਹੀ ਬੱਸ ਫਿਕਰਨ ਚ ਰੰਗ ਚੋਂ ਗਿਆ
ਚੇਹਰੇ ਤੇ ਵੀ ਛੱਈ ਨਾਲੇ ਗ਼ਮੀ ਗ਼ਮੀ ਏ
ਭਾਭੀ ਮੁੰਡਾ ਮੁਲਾਕਾਤ ਉੱਤੇ ਅੜਿਆ
ਮੈਨੂੰ ਲੱਗੇ ਡਰ ਯਾਰੀ ਨਵੀ ਨਵੀ ਐ
ਭਾਭੀ ਮੁੰਡਾ ਮੁਲਾਕਾਤ ਉੱਤੇ ਅੜਿਆ
ਮੈਨੂੰ ਲੱਗੇ ਡਰ ਯਾਰੀ ਨਵੀ ਨਵੀ ਐ
ਹੋ ਦਵੇ ਤੱਕਣੇ ਨਾ ਮੇਰੇ ਵੱਲ ਕਿਸੇ ਨੂੰ
ਓਹ ਕਰਦਾ ਆ ਪਹਿਰੇਦਾਰੀਆਂ
ਖੌਰੇ ਮੇਰੇ ਅੱਗੇ ਗੋਡੜੇ ਕਿੱਦਾਂ ਟੇਕਦੇ ਸੀ
ਓਹਤੋਂ ਦਿਲ ਬਹੁਤ ਹਾਰਿਆ
ਹਾਂ ਉਦਾਨ ਤਾਂ ਨੀ ਸੱਦੇ ਅੱਠ ਰੱਲਦੇ
ਓਹਦੇ ਤਾਂ ਨੀ ਸੱਦੇ ਅੱਠ ਰੱਲਦੇ
ਪਰ ਮੇਰੇ ਵਿਚ ਜਾਪੇ ਕਿੱਤੇ ਕਮੀ ਕਮੀ ਏ
ਮੁੰਡਾ ਮੁਲਾਕਾਤ ਉੱਤੇ ਅੜਿਆ
ਮੈਨੂੰ ਲੱਗੇ ਡਰ ਯਾਰੀ ਨਵੀ ਨਵੀ ਐ
ਭਾਭੀ ਮੁੰਡਾ ਮੁਲਾਕਾਤ ਉੱਤੇ ਅੜਿਆ
ਮੈਨੂੰ ਲੱਗੇ ਡਰ ਯਾਰੀ ਨਵੀ ਨਵੀ ਐ
ਹੋ ਨੀ ਮੈਂ ਫਿਰਦੀ ਦਿਮਾਗ ਜੇਹਾ ਲਾਉਂਦੀ
ਓਹ ਚੰਦਰਾ ਆ ਦਿਲੋਂ ਚਲਦਾ
ਕੰਗਣੀ ਤੇ ਬੈਠਾ ਐ ਪਹਾਸਾ ਕੇ
ਗਰਾਰੀ ਪੱਟ ਹੋਣਾ ਕਲ ਦਾ
ਓਹ ਅੱਜ ਫੋਨ ਨਾ ਹੀ message ਕੋਈ ਕਰਿਆ
ਫੋਨ ਨਾ ਹੀ message ਕੋਇ ਕਰਿਆ
ਰਾਤੀ ਗੁੱਸੇ ਵਿਚ ਬੋਲਤਾ ਮੈਂ ਅਵੀ ਤਾਵੀ ਐ
ਭਾਭੀ ਮੁੰਡਾ ਮੁਲਾਕਾਤ ਉੱਤੇ ਅੜਿਆ
ਮੈਨੂੰ ਲੱਗੇ ਡਰ ਯਾਰੀ ਨਵੀ ਨਵੀ ਐ
ਭਾਭੀ ਮੁੰਡਾ ਮੁਲਾਕਾਤ ਉੱਤੇ ਅੜਿਆ
ਮੈਨੂੰ ਲੱਗੇ ਡਰ ਯਾਰੀ ਨਵੀ ਨਵੀ ਐ
ਹੋ ਰੂਹਾਂ ਰੂਹਾਂ ਰੂਹਾਂ
ਹੋ ਰੂਹਾਂ ਰੂਹਾਂ ਰੂਹਾਂ
ਗੱਲ ਤੇਰੇ ਤੇ ਪਹੁੰਚਾਤੀ
ਗੱਲ ਤੇਰੇ ਤੇ ਪਹੁੰਚਾਤੀ ਭਾਭੀਈਏ
ਤੂੰ ਬਾਪੂ ਮੇਰੇ ਨੂੰ ਮਨਾਉਣਾ ਐ
ਤੇਰੇ ਤੇ ਪਹੁੰਚਾਤੀ ਭਾਭੀਈਏ
ਗੱਲ ਤੇਰੇ ਤੇ ਪਾਉਚਤੀ ਭਾਭੀਈਏ
ਤੂੰ ਬਾਪੂ ਮੇਰੇ ਨੂੰ ਮਨਾਉਣਾ ਐ
ਹੁਣ ਔਖੀ ਔਖੀ ਲੱਗਦੀ ਐ ਮੈਨੂੰ
ਹਾਏ ਜ਼ਿੰਦਗੀ ਜ਼ੋਰ ਓਹਦੇ ਬਿਨਾਂ ਦੀ
ਨੂੰਹ ਬੇਬੇ ਦੀ ਬਣਾਉਣਾ ਤੈਨੂੰ ਆਖਦੇ
ਆਸ਼ਿਕ਼ਏ ਨਾ ਚਾਰ ਦਿਨਾਂ ਦੀ
ਮੈਨੂੰ ਦੇਖੀ ਅਣਗਲੀ ਨਾ ਕੋਇ ਜਾਈਏ
ਦੇਖੀ ਅਣਗਲੀ ਨਾ ਕੋਇ ਜਾਈਏ
ਤੇਰੇ ਨਾਲ ਗੱਲ ਹਜੇ ਬਾਣੀ ਬਾਣੀ ਐ
ਭਾਭੀ ਮੁੰਡਾ ਮੁਲਾਕਾਤ ਉੱਤੇ ਅੜਿਆ
ਮੈਨੂੰ ਲੱਗੇ ਡਰ ਯਾਰੀ ਨਵੀ ਨਵੀ ਐ
ਭਾਭੀ ਮੁੰਡਾ ਮੁਲਾਕਾਤ ਉੱਤੇ ਅੜਿਆ
ਮੈਨੂੰ ਲੱਗੇ ਡਰ ਯਾਰੀ ਨਵੀ ਨਵੀ ਐ