ਅੱਗ ਲਾਵਾਂ ਮਜਬੂਰੀ ਨੂ
ਆਂਣ ਜਾਂਣ ਦੀ ਪਸੂਰੀ ਨੂ
ਜ਼ੇਹਰ ਬਣੇ ਹਾਂ ਤੇਰੀ
ਪੀ ਜਾਵਾਂ ਮੈਂ ਪੂਰੀ ਨੂ
ਆਨਾ ਸੀ ਓ ਨਈ ਆਯਾ
ਦਿਲ ਬਾਂਗ ਬਾਂਗ ਮੇਰਾ ਟਕਰਾਯਾ
ਕਾਗਾ ਬੋਲ ਕੇ ਦਸ ਜਾਵੇ
ਪਾਵਾਂ ਘਿਓ ਦੀ ਚੂਰੀ ਨੂੰ
ਰਾਵਾਂ ਚ ਬਾਵਾਂ ਚ ਓ ਨੂ ਲੁਕਵਾਂ
ਕੋਈ ਮੈਨੂ ਨਾ ਰੋਕੇ
ਮੇਰੇ ਢੋਲ ਜੁਦਾਈਆਂ ਦੀ, ਤੈਨੂੰ ਖਬਰ ਕਿਵੇ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਹਾਂ ਬਣਿਆ ਬਣਾਇਆ ਦੀ, ਗਲ ਬਾਤ ਕਿਵੇ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਮੇਰੇ ਢੋਲ ਜੁਦਾਈਆਂ ਦੀ, ਤੈਨੂੰ ਖਬਰ ਕਿਵੇ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਹਾਂ ਬਣਿਆ ਬਣਾਇਆ ਦੀ, ਗਲ ਬਾਤ ਕਿਵੇ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ ਪੂਰਾ ਵੀ ਨਾ ਹੋਵੇ