ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਯਾਰੀ ਮੇਰੇ ਨਾਲ ਤੂੰ ਲਾ ਲੇ
ਯਾਰੀ ਮੇਰੇ ਨਾਲ ਤੂੰ ਲਾ ਲੇ
ਸੋਹਣੀਏ ਨੈਣਾ ਵਿਚ ਛੁਪਾ ਲੇ
ਸੋਹਣੀਏ ਨੈਣਾ ਵਿਚ ਛੁਪਾ ਲੇ
ਸਾਨੂੰ ਆਪਣਾ ਮੀਟ ਬਣਾ ਲੇ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਤੁਈਂ ਮੇਰੀ ਡ੍ਰੀਮ ਗਰਲ ਲਾਏ
ਤੁਈਂ ਹੀਰੇ ਮੇਰੀ
ਤੇਰੇ ਹੱਥਾਂ ਦੀਆਂ ਲਕੀਰਾਂ ਵਿਚ ਰਕਦੀਰ ਐ ਮੇਰੀ
ਵਿੱਚ ਤਕਦੀਰ ਐ ਮੇਰੀ
ਤੁਈਂ ਮੇਰੀ ਡ੍ਰੀਮ ਗਰਲ ਲਾਏ
ਤੁਈਂ ਹੀਰੇ ਮੇਰੀ
ਤੇਰੇ ਹੱਥਾਂ ਦੀਆਂ ਲਕੀਰਾਂ ਵਿਚ ਰਕਦੀਰ ਐ ਮੇਰੀ
ਵਿੱਚ ਤਕਦੀਰ ਐ ਮੇਰੀ
ਇੱਕ ਵਾਰੀ ਨੀ
ਬੋਲ ਹੱਸ ਕੇ
ਇੱਕ ਵਾਰੀ ਨੀ
ਬੋਲ ਹੱਸ ਕੇ
ਬੱਲੀਏ ਸਾਡੀ ਰੀਝ ਪੂਰਾ ਦੇ
ਬੱਲੀਏ ਸਾਡੀ ਰੀਝ ਪੂਰਾ ਦੇ
ਹਾਏ ਦਿਲ ਸਾਡੇ ਨਾਵੇਂ ਲਾ ਦੇ
ਹਾਏ ਦਿਲ ਸਾਡੇ ਨਾਵੇਂ ਲਾ ਦੇ
ਤੂੰ ਬਿਨ ਪੀਤੇ ਨਸ਼ਾ ਚੜ੍ਹਾ ਦੇ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਰੱਖੂੰ...
ਰੱਖੂੰ ਸੰਭ ਕੇ
ਤੇਰੇ ਪਿੱਛੇ ਲਾਵੇ ਗੇੜੀਆਂ
ਸਭ ਕੁਝ ਭੁੱਲਿਆ ਫਿਰਦਾ
ਵੇਖ ਕੇ ਤੇਰਾ ਸੋਹਣਾ ਮੁਖੜਾ
ਐਹ ਤਾ ਡੁੱਲਿਆ ਫਿਰਦਾ
ਐਹ ਤਾ ਡੁੱਲਿਆ ਫਿਰਦਾ
ਤੇਰੇ ਪਿੱਛੇ ਲਾਵੇ ਗੇੜੀਆਂ
ਸਭ ਕੁਝ ਭੁੱਲਿਆ ਫਿਰਦਾ
ਵੇਖ ਕੇ ਤੇਰਾ ਸੋਹਣਾ ਮੁਖੜਾ
ਐਹ ਤਾ ਡੁੱਲਿਆ ਫਿਰਦਾ
ਐਹ ਤਾ ਡੁੱਲਿਆ ਫਿਰਦਾ
ਕੇਹੜੀ ਗੱਲਾਂ ਨੀ
ਵਾਂਦੇ ਕੋੜੀਆਂ
ਕੇਹੜੀ ਗੱਲਾਂ ਨੀ
ਵਾਂਦੇ ਕੋੜੀਆਂ
ਪਾਈਏ ਮਿੱਠੀਆਂ ਮਿੱਠੀਆਂ ਗੱਲਾਂ
ਪਾਈਏ ਮਿੱਠੀਆਂ ਮਿੱਠੀਆਂ ਗੱਲਾਂ
ਨੈਯੋਂ ਕੱਟੀਆਂ ਜਾਂਦੀਆਂ ਰਾਤਾਂ
ਨੈਯੋਂ ਕੱਟੀਆਂ ਜਾਂਦੀਆਂ ਰਾਤਾਂ
ਆਪਾ ਕਰ ਲਾਈਏ ਮੁਲਾਕਾਤਾਂ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਹਰ ਗੱਲ ਤੇਰੇ ਨਾਤੇ ਕਰਦਾ
ਪਰਦਾ ਜੱਗ ਗਵਾਈਆਂ
ਨਿਜ਼ਾਮਪੁਰੀਆ ਤੇਰੇ ਲਈ ਤਾਂ
ਬਾਈ ਗਿਆ ਛੱਡ ਪੜ੍ਹਾਈਆਂ
ਬਾਈ ਗਿਆ ਛੱਡ ਪੜ੍ਹਾਈਆਂ
ਹਰ ਗੱਲ ਤੇਰੇ ਨਾਤੇ ਕਰਦਾ
ਪਰਦਾ ਜੱਗ ਗਵਾਈਆਂ
ਨਿਜ਼ਾਮਪੁਰੀਆ ਤੇਰੇ ਲਈ ਤਾਂ
ਬਾਈ ਗਿਆ ਛੱਡ ਪੜ੍ਹਾਈਆਂ
ਬਾਈ ਗਿਆ ਛੱਡ ਪੜ੍ਹਾਈਆਂ
ਮਿੱਤਰਾਂ ਨੂੰ ਨੀ
ਹਾਂਕਾਰ ਦੇ
ਮਿੱਤਰਾਂ ਨੂੰ ਨੀ
ਹਾਂਕਾਰ ਦੇ
ਬਣ ਜਾ ਸਾਡੀ ਤੂੰ ਮੁਟਿਆਰੇ
ਬਣ ਜਾ ਸਾਡੀ ਤੂੰ ਮੁਟਿਆਰੇ
ਸਾਨੂੰ ਲਾ ਨਾ ਝੂਠੇ ਲਾੜੇ
ਸਾਨੂੰ ਲਾ ਨਾ ਝੂਠੇ ਲਾੜੇ
ਨੀ ਜਿੰਦ ਕਾਲਾ ਤੇਥੋਂ ਵਾਰੇ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਫੁੱਲਾਂ ਵਾਂਗੂ ਨੀ
ਰੱਖੂੰ ਸੰਭ ਕੇ
ਫੁੱਲਾਂ ਵਾਂਗੂ ਨੀ