Выберите трек для воспроизведения

Gur Sidhu music
ਸੱਡੀ ਹੁੰਦੀ ਏ ਕਲੱਬਾਂ 'ਚ ਸਟੈਗ ਏਂਟਰੀ
ਰਹਿਣ ਦਾ ਤਰੀਕਾ ਬਿਲੋ ਯਮਾ ਯੱਕ ਨੀ
ਫਰਮ ਚ ਰਾਹ ਚ ਫਲੈਟ ਬੋਲਦੇ
ਇੱਕ 36 ਆ ਬਟਾਲੇ ਕੋਠੀ ਤੀਨ ਮੰਜ਼ੀਲੀ
ਜਣੇ ਖਣੇ ਨਾਲ ਬਿਹਣਾ ਸਾਡੇ ਬੱਸ ਦਾ ਨਹੀਂ
ਮਹਿਫਿਲਾਂ ਲਈ ਸਾਡੇ ਕੋਲ ਤਾਂ ਠਾਂ ਬੜੇ ਆ
ਮਰਜੀ ਆ ਸਾਡੀ ਅਸੀਂ ਤਾਂ ਛੜੇ ਆ
ਮਰਜੀ ਆ ਸਾਡੀ ਅਸੀਂ ਤਾਂ ਛੜੇ ਆ
ਪਟਣੀ ਕੋਈ ਹੋਵੇ ਤਾਂ ਸ਼ਿਕਾਰੀ ਬੜੇ
ਪਟਣੀ ਕੋਈ ਹੋਵੇ ਤਾਂ ਸ਼ਿਕਾਰੀ ਬੜੇ
21 22 23 24ਸਾਲਾ ਦੇ ਮੁੰਡੇ
ਗੱਡ ਗੱਡ ਗਾਣ ਬਿਲੋ ਗੇੜੀ ਤੇ ਚਲੇ
ਚੱਲੇਯਾ ਨੀ ਹਾਲੀਵੁੱਡ ਹਿੱਲ ਸੋਹਣੇਆ
ਮਹੰਗੇ ਆ ਨੀ ਸ਼ੌਂਕ ਮਹੰਗੇ ਬਿਲ ਸੋਹਣੀਏ
ਸਾਡੇ ਲਈ ਤਾਂ ਇਹ ਕੋਈ ਬਿਗ ਡੀਲ ਨੀ
ਦਿਲ ਕਰਦਾ ਆ ਲੰਡੀ ਉੱਤੇ ਪਿੰਡ ਫਿਰੀਏ
ਬਿਨਾ ਕਾਗਜ਼ਾ ਦੇ ਨਾਕੇ ਲਾਗੂ ਛੱਡ ਦਿਨੇ ਆ
ਬਿਨਾ ਹੀ ਲਾਇਸੰਸ ਫਾਇਰ ਮਾਰ ਦੇਣੇ ਆ
ਬਿਨਾ ਪੁੱਛੇ ਕਸੂਰ ਵਖੀ ਪਾੜ ਦਿਣੇ ਆ
ਬੜੇ ਬੋਰ ਏ ਸਾਲੇ ਲੈਣ ਨਾਰਾ ਕੋਲ ਸਹਾਰੇ
ਤੈਨੂੰ ਸੱਚ ਦੱਸਾ ਮਿੱਠਿਏ ਕਬਾਦ ਬੜੇ ਆ
ਮਰਜੀ ਆ ਸਾਡੀ ਅਸੀਂ ਤਾਂ ਛੜੇ ਆ
ਮਰਜੀ ਆ ਸਾਡੀ ਅਸੀਂ ਤਾਂ ਛੜੇ ਆ
ਪਟਣੀ ਕੋਈ ਹੋਵੇ ਤਾਂ ਸ਼ਿਕਾਰੀ ਬੜੇ ਆ
ਪਟਣੀ ਕੋਈ ਹੋਵੇ ਤਾਂ ਸ਼ਿਕਾਰੀ ਬੜੇ ਆ
ਛੜੇ ਮਹਫਿਲਾਂ ਸਜਾਉਂਦੇ ਮਹਾਰਾਜੇ ਵਾਗਰਾ
ਛੱਡਿਆ ਕੋਲ ਪਰਸਨਲ ਬਾਰ ਟੇਂਡੋਰਾ
ਲੈਣਾ ਪਾਵੇ ਨਾ ਰਾਖਣੇ ਵੀਸਾ ਪਿੰਡ ਵਾਸਤੇ
ਤਾਹੀ ਸਿੱਕੀ ਜਾਣੇ ਕਰਾ ਐਪਲਾਈ ਨਾ
ਨੀਲੀ ਛੱਤ ਵਾਲੇ ਦੀ ਤਾਂ ਮਿਹਰ ਬੜੀ ਆ
ਜਦੋਂ ਵੀ ਕਿੱਤੀ ਏ ਬਿਲਲੋ ਕਿਹੜ ਕਰੀ ਆ
ਸਾਰੇ ਹੀ ਪੁਗਾਡਾ ਦੱਸ ਸ਼ੌਂਕ ਕੇਡੇ ਨੇ
ਸੋਰਸ ਆਫ ਇੰਕਮ ਜੱਟਾ ਦੇ ਬੜੇ ਆ
ਮਰਜੀ ਆ ਸਾਡੀ ਅਸੀਂ ਤਾਂ ਛੜੇ ਆ
ਮਰਜੀ ਆ ਸਾਡੀ ਅਸੀਂ ਤਾਂ ਛੜੇ ਆ
ਪਟਣੀ ਕੋਈ ਹੋਵੇ ਤਾਂ ਸ਼ਿਕਾਰੀ ਬੜੇ ਆ
ਪਟਣੀ ਕੋਈ ਹੋਵੇ ਤਾਂ ਸ਼ਿਕਾਰੀ ਬੜੇ ਆ