Выберите трек для воспроизведения
ਹੁਸਨ ਏ ਕਹਿਰ ਯਾਰੋ ਨਿੱਤ ਆਉਂਦੀ ਸੈਰ
ਓਹ ਨਜਾਰੇ ਲੈਂਦੀ ਆ
ਜੱਟ ਦੀ Air Hostess ਸਹੇਲੀ
ਮਿਤਰੋ ਹਵਾ ਚ ਰਹਿੰਦੀ ਆ
ਜੱਟ ਦੀ Air Hostess ਸਹੇਲੀ
ਮਿਤਰੋ ਹਵਾ ਚ ਰਹਿੰਦੀ ਆ
ਹੋ like a diamond in the sky
ਕਿੱਥੇ ਗਈ ਕਿੱਥੋ ਆਈ
ਹਾਏ ਮਿਆਮੀ ਕੀ Dubai
With fine high ਫਾਈ
ਬਦਲਾਂ ਨਾਲ ਖੇਂਦੀ ਆ
ਜੱਟ ਦੀ Air Hostess ਸਹੇਲੀ
ਮਿਤਰੋ ਹਵਾ ਚ ਰਹਿੰਦੀ ਆ
ਜੱਟ ਦੀ Air Hostess ਸਹੇਲੀ
ਮਿਤਰੋ ਹਵਾ ਚ ਰਹਿੰਦੀ ਆ
ਜਹਾਜ ਵਿਚ catwalk
ਤੁਰਦੀ ਆ ਟਿੱਕ-ਟੋਕ ਹੀਲਾਂ ਉੱਤੇ
ਦੇਖਲੇ ਓ ਹਿੱਟ ਬੜੀ ਰੀਲਾਂ ਉੱਤੇ
ਗੱਲ ਕਰਦੀ ਆ sugar coated
Point to be noted
ਕੋਈ ਨੰਬਰ ਕੋਈ ਡੇਟ ਲੈ ਪੁੱਛਦਾ
ਸਾਹ ਨਾ ਆਵੇ ਸੁੱਖ ਦਾ
ਅਸ਼ਿਕਾਂ ਨੂੰ ਸੇਂਦੀ ਆ
ਜੱਟ ਦੀ Air Hostess ਸਹੇਲੀ
ਮਿਤਰੋ ਹਵਾ ਚ ਰਹਿੰਦੀ ਆ
ਜੱਟ ਦੀ Air Hostess ਸਹੇਲੀ
ਮਿਤਰੋ ਹਵਾ ਚ ਰਹਿੰਦੀ ਆ
ਘੁੰਮਦੀ ਆ ਦੁਨੀਆ ਤੇ
ਚੁੰਮਦੀ ਆ ਫੋਟੋ ਯਾਰ ਦੀ
Land ਹੋਕੇ ਫੋਨ ਜਦੋ ਮਿਤਰਾਂ ਨੂੰ ਮਾਰਦੀ
ਕਰਦੀ ਆ ਕਾਲ ਅੱਖੇ miss you
ਕਿੰਨਾ ਚੰਗਾ ਹੋਵੇ ਜੇ ਨਾਲ ਹੋਵੇ ਤੂ
ਬੜੀ ਟਿਕਟਾਂ ਓਹ ਰੱਖੀ ਫਿੱਰੇ
ਹੋਰਾਂ ਨੂੰ ਵੀ ਦੱਸੀ ਫਿੱਰੇ
ਜੁਦਾਈਆਂ ਸੇਂਦੀ ਆ
ਜੱਟ ਦੀ Air Hostess ਸਹੇਲੀ
ਮਿਤਰੋ ਹਵਾ ਚ ਰਹਿੰਦੀ ਆ
ਜੱਟ ਦੀ Air Hostess ਸਹੇਲੀ
ਮਿਤਰੋ ਹਵਾ ਚ ਰਹਿੰਦੀ ਆ
Mxrci