Выберите трек для воспроизведения
DJ Flow
Karan Aujla
ਰਾਤ ਕੇਹੜਾ ਕਾਰਾ ਕਰੇਆ
ਬਾਈ ਘਰ ਬਾਹਰ ਆ ਕੇ ਖੜੇਆ
ਸ਼ੁਕਰ ਮਨਾਉਂਦੀ ਸੋਹਣੇਆ
ਕਿੱਥੇ ਅੰਦਰ ਨੀ ਆ ਕੇ ਵਡਿਆ
Thank god
ਵੇ ਕੈਮਰੇ ਲਵਾਏ ਇਸੇ ਗੱਲੋਂ dad ਨੇ
ਮੇਰੇ ਉਤੇ ਸ਼ਕ ਕਰਦੇ ਵੀ maid ਨੇ
ਵੇ ਕੱਲ ਪੁਲਿਸ report ਕਰਤੀ
ਨਾਮ ਦਿੱਤਾ ਵਿੱਚ ਮੇਰੇ ਯਾਰ ਦਾ
ਕਹਿੰਦੇ ਗੱਡੀ ਬੜਕਾਂ ਸੀ ਮਾਰਦੀ
ਇਕ ਮੁੰਡਾ ਲਲਕਾਰੇ ਮਾਰਦਾ
ਹੋ ਗੱਡੀ ਬੜਕਾਂ ਸੀ ਮਾਰਦੀ
ਇਕ ਮੁੰਡਾ ਲਲਕਾਰੇ ਮਾਰਦਾ
ਮੇਰੇ ਤੋਂ ਰਹਿੰਦੇ ਪੁੱਛਦੇ ਆ ਕਿਹਦੇ ਉਤੇ doubt
ਉਚੀ ਉਚੀ ਘਰ ਬਾਹਰ ਕਰਦੇ ਸੀ shout
ਤੇਰੇ attitude ਮੇਰੀ ਜਾਨ ਸੂਲੀ ਉਤੇ ਟੰਗਤੀ
ਕਿਹੜੀ ਖੁਸ਼ੀ ਵਿੱਚ ਕੀਤੇ ਸੀਗੇ burn out
Neighbour ਸੀ witness ਤਾਕੀ ਥਾਣੀ ਚਾਕ ਦੇ
ਦੱਸਦੀ ਸੀ ਭੈਣ ਕੱਲ ਘਰਦੇ ਸੀ ਆਖ ਦੇ
ਕੇਸ ਬੜਾ ਬਣੇ ਸੋਹਣੇਆ
ਕਮ ਹੋਣਾ ਹੁਣ ਆਰ ਪਾਰ ਦਾ
ਕਮ ਹੋਣਾ ਹੁਣ ਆਰ ਪਾਰ ਦਾ
ਕਹਿੰਦੇ ਗੱਡੀ ਬੜਕਾਂ ਸੀ ਮਾਰਦੀ
ਇਕ ਮੁੰਡਾ ਲਲਕਾਰੇ ਮਾਰਦਾ
ਹੋ ਗੱਡੀ ਬੜਕਾਂ ਸੀ ਮਾਰਦੀ
ਇਕ ਮੁੰਡਾ ਲਲਕਾਰੇ ਮਾਰਦਾ
ਹੋ ਤੇਰੇ ਘਰ ਵਾਲਾ ਰਾਹ ਕੁੜੇ ਫੜਦੇ ਅਲੋਏ ਆ
ਕਮ ਵੀ ਤਾਂ ਲੈਣਾ ਐਸੋਸਟ ਪਵਾਏ ਆ
ਜਾਨ ਮੇਰੀ ਟੰਗਤੀ ਆ
ਕੁੜੀ ਕਹਿੰਦੀ ਮੰਗਦੀ ਆ
ਇਸੇ ਗੱਲੋਂ ਮਾੜੀ ਹੋ ਗਈ
ਜਿਹੜੀ ਮੇਰੀ ਸੰਗਦੀ ਆ
ਆਈ ਉੱਤੇ ਆ ਗਿਆ ਤਾਂ ਪਤਾ ਵੀ ਨੀ ਲੱਗਣਾ
ਜੀ ਕਹਿ ਦਿ ਗੱਡੀ ਆਉਂਦੀ ਆ
ਤੇ ਭਲਾ ਓਹਦਾ ਰੰਗ ਕੀ ਆ
ਤਾਪ ਚੜ੍ਹੂ ਖੰਗ ਕੀ
ਏਹਦੇ ਵਿੱਚ ਸੰਗ ਕੀ
ਸੋਣੇ ਆਲੀ ਵੰਗ ਕੀ ਜੀ
ਦੱਸੋਂ ਬੱਸ ਮੰਗ ਕੀ
ਹੋ ਲਿਖ ਲੋ report ਯਾਰ
ਮੈਂ ਤਾਂ ਪਹਿਲਾਂ ਹੀ ਫਰਾਰ
ਤੇਰੇ ਘਰ ਬਾਹਰ ਰਹਾ
ਕਿਓਂਕੇ ਜੱਟ ਘਰੋਂ ਬਾਹਰ
ਹੱਥ ਨੀ ਮੈਂ ਪੌਣ ਦਿੰਦਾ
ਏਯੰ ਨੀ ਵਿਹਾਉਣ ਦਿੰਦਾ
ਦਿਨੇ ਅੱਖ ਲੱਗਣੀ ਨੀ
ਰਾਤੀ ਮੈਂ ਨੀ ਸੌਣ ਦਿੰਦਾ
ਸੋਹਣੇਆ ਕਸੂਤਾ ਤੂੰ ਵੀ ਫਸਣਾ ਆ ਖੂਬ ਵੇ
ਕਰਨਾ ਕੀ ਚਾਉਣਾ ਐਦਾ ਕਰਕੇ proof ਵੇ
ਘਰਾਲੇ ਦੇ ਕਰਨ ਮੈਂਨੂੰ ਹੱਥੋਂ ਤੂੰ ਗਵਾਏਂਗਾ
ਤੇਰੇ ਚੱਕਰਾਂ ਚ ਕਹਿੰਦੇ ਹੋਣਾ ਇਥੋਂ ਮੂਵ ਵੇ
Farm ਚ ਘਰ ਕਹਿੰਦੇ ਪਾ ਲੈਣਾ ਏ
ਕੰਧਾ ਉੱਤੇ ਕਚ ਵੀ ਲਵਾਂ ਲੈਣਾ ਏ
ਬਾਹਲੇ ਵੇੱਲੀ ਬੰਦੇ ਓਝਲੇ
ਘਰੇ ਵੀ ਕੋਈ ਨੀ ਵਾੜ ਦਾ
ਕਹਿੰਦੇ ਗੱਡੀ ਬੜਕਾਂ ਸੀ ਮਾਰਦੀ
ਇਕ ਮੁੰਡਾ ਲਲਕਾਰੇ ਮਾਰਦਾ
ਹੋ ਗੱਡੀ ਬੜਕਾਂ ਸੀ ਮਾਰਦੀ
ਇਕ ਮੁੰਡਾ ਲਲਕਾਰੇ ਮਾਰਦਾ
ਕਲ ਗੱਡੀ ਬੜਕਾਂ ਸੀ ਮਾਰਦੀ
ਇਕ ਮੁੰਡਾ ਲਲਕਾਰੇ ਮਾਰਦਾ
ਹੋ ਗੱਡੀ ਬੜਕਾਂ ਸੀ ਮਾਰਦੀ
ਇਕ ਮੁੰਡਾ ਲਲਕਾਰੇ ਮਾਰਦਾ
ਸਤਿ ਸ਼੍ਰੀ ਅਕਾਲ ਜੀ ਮੈ ਤੁਹਾਡਾ ਆਪਣਾ DJ Flow ਸੀ ਗਏ ਮੈ Karan Aujla
Comment ਕਰਕੇ ਜਰੂਰੁ ਦੱਸਿਓ ਸਿੰਗਲ track ਸਟੂਡੀਓ ਦਾ channel subscribe ਜਰੂਰ ਕਰ ਲੈਣਾ
Comment ਕਰਕੇ ਆਪਣੇ ਆਪਣੇ reviews ਜਰੂਰ ਦਿਓ thank you so much