Выберите трек для воспроизведения
ਇਸ਼ਕ਼ ਤੇਰੇ ਨੇ ਰੌਸ਼ਨ ਕੀਤਾ ਦਿਲ ਮੇਰੇ ਦਾ ਵੇਹੜਾ ਵੇ
ਦਿਲ ਕਰਦਾ ਦੇਆੰ ਵਾਰ ਤੇਰੇ ਤੋ ਜੋ ਕੁਝ ਵੀ ਆ ਮੇਰਾ ਵੇ
ਇਸ਼ਕ਼ ਤੇਰੇ ਨੇ ਰੌਸ਼ਨ ਕੀਤਾ ਦਿਲ ਮੇਰੇ ਦਾ ਵੇਹੜਾ ਵੇ
ਦਿਲ ਕਰਦਾ ਦੇਆੰ ਵਾਰ ਤੇਰੇ ਤੋ ਜੋ ਕੁਝ ਵੀ ਆ ਮੇਰਾ ਵੇ
ਲੱਗੀ ਜਨਮਾ ਦੀ ਜਿਹੜੀ ਸੀ ਦੀਦਾਰ ਦੀ ਰੁਹਾਂ ਦੀ ਪਿਆਸ ਮੁੱਕ ਗਈ
ਤੈਨੂੰ ਤੱਕਿਆ ਜਦੋੰ ਤੋਂ ਸੋਹਣੇ ਯਾਰ ਵੇ ਨੈਨਾ ਦੀ ਤਲਾਸ਼ ਮੁੱਕ ਗਈ
ਤੈਨੂੰ ਤੱਕਿਆ ਜਦੋੰ ਤੋਂ ਸੋਹਣੇ ਯਾਰ ਵੇ ਨੈਨਾ ਦੀ ਤਲਾਸ਼ ਮੁੱਕ ਗਈ
ਤਲਾਸ਼ ਮੁੱਕ ਗਈ
ਕਦੋਂ ਤੋਂ ਜ਼ਿੰਦਗੀ ਕੱਟਦੇ ਪਾਏ ਸੀ ਖ਼ੁਆਬਾਂ ਵਿਚ ਵੀ ਕੱਲੇ
ਹੁਣ ਖ਼ਿਆਲਾਂ ਵਿਚ ਵੀ ਬੰਦੇ ਜੁਲਫ਼ਾਂ ਤੇਰੀ ਦੇ ਛੱਲੇ
ਕਦੋਂ ਤੋਂ ਜ਼ਿੰਦਗੀ ਕੱਟਦੇ ਪਾਏ ਸੀ ਖ਼ੁਆਬਾਂ ਵਿਚ ਵੀ ਕੱਲੇ
ਹੁਣ ਖ਼ਿਆਲਾਂ ਵਿਚ ਵੀ ਬੰਦੇ ਜੁਲਫ਼ਾਂ ਤੇਰੀ ਦੇ ਛੱਲੇ
ਕਈ ਸਾਲਾਂ ਤੋਂ ਸੀ ਖੋਜ ਕਿਸੇ ਖ਼ਾਸ ਦੀ ਤੇਰੇ ਤੇ ਆ ਕੇ ਖ਼ਾਸ ਮੁੱਕ ਗਈ
ਤੈਨੂੰ ਤੱਕਿਆ ਜਦੋੰ ਤੋਂ ਸੋਹਣੇ ਯਾਰ ਵੇ ਨੈਨਾ ਦੀ ਤਲਾਸ਼ ਮੁੱਕ ਗਈ
ਤੈਨੂੰ ਤੱਕਿਆ ਜਦੋੰ ਤੋਂ ਸੋਹਣੇ ਯਾਰ ਵੇ ਨੈਨਾ ਦੀ ਤਲਾਸ਼ ਮੁੱਕ ਗਈ
ਤਲਾਸ਼ ਮੁੱਕ ਗਈ
ਤੇਰੇ ਤੋਂ ਵੱਧ ਖ਼ਾਸ ਨਹੀਂ ਕੋਈ ਸੋਹਣਾ ਅੱਲ੍ਹਾ ਦੀ ਤਾਨ ਲਈ ਦੇਵਾਂ
ਜੇ ਕੋਈ ਪੁੱਛੇ ਜੰਨਤ ਬਾਰੇ ਬਸ ਮੈਂ ਤੇਰਾ ਨਾਂ ਲਈ ਦੇਵਾਂ
ਸੁਣਿਆ ਮੋਰ ਵੀ ਤੇਰੇ ਕੋਲੋਂ ਪਹਿਲਾ ਪਾਉਣਾ ਸਿਖਦੇ
ਸੁਣਿਆ ਤੇਰਾ ਹੱਸਣਾ ਸਜਣਾ ਸੋਨਿਓ ਮਹਿੰਗੇ ਵਿਕਦੇ
ਸੁਣਿਆ ਮੈਂ ਦਰਗਾਹਾਂ ਵਾਂਗੂੰ ਤੈਨੂੰ ਮੱਥੇ ਟਿਕਦੇ
ਸੁਣਿਆ ਤੇਰੇ ਜਿਹੇ ਚਿਹਰੇ ਕਿਸੇ ਕਿਸੇ ਨੂੰ ਦਿਖਦੇ
ਕਿਆ ਹੀ ਗੱਲ ਹੈ ਤੂੰ Sandhu Kuldeep ਵੇ
ਹੋਰਾਂ ਲਈ ਕਿਆ ਹੀ ਗੱਲ ਮੁੱਕ ਗਈ
ਤੇਰੇ ਨਾਲ ਪੂਰੇ ਹੋਏ ਤੇਰੇ ਬਿਨ ਥੁੱਡੇ ਵੇ
ਮੰਗਾਂ ਬਸ ਖੈਰ ਮੈਂ ਤੇਰੀ ਜਦੋੰ ਵੀ ਹੱਥ ਜੋੜਦੇ ਵੇ